Outfit (From "Outfit")

Outfit ਤੇਰੀ ਮੁਟਿਆਰੇ
ਮੁੰਡਿਆ ਨੂੰ ਸੂਲੀ ਚਾੜ੍ਹੇ
Outfit ਤੇਰੀ ਮੁਟਿਆਰੇ
ਵੇ ਕੋਈ ਅੱਜ ਕਰਾਊ ਕਾਰੇ
Outfit ਤੇਰੀ ਮੁਟਿਆਰੇ
ਮੁੰਡਿਆ ਨੂੰ ਸੂਲੀ ਚਾੜ੍ਹੇ
Outfit ਤੇਰੀ ਮੁਟਿਆਰੇ
ਵੇ ਅੱਜ ਕਰਾਊ ਕਾਰੇ
Outfit ਤੇਰੀ ਮੁਟਿਆਰੇ
ਮੁੰਡਿਆ ਨੂੰ ਸੂਲੀ ਚਾੜ੍ਹੇ
Outfit ਤੇਰੀ ਮੁਟਿਆਰੇ

ਪੈ ਗਿਆ ਏ ਸ਼ੋਰ ਤੇਰੀ ਵਿਣੀਂ ਵਾਲੀ ਵੰਗਦਾ ਨੀ
ਬੁਲੀਆਂ ਤੇ ਸੰਗਦਾ ਨੀ ਦਿਲ ਮੇਰਾ ਮੰਗਦਾ
ਪੈ ਗਿਆ ਏ ਸ਼ੋਰ ਤੇਰੀ ਵਿਣੀਂ ਵਾਲੀ ਵੰਗਦਾ ਨੀ
ਬੁਲੀਆਂ ਤੇ ਸੰਗਦਾ ਨੀ ਦਿਲ ਮੇਰਾ ਮੰਗਦਾ
ਬੁਲੀਆਂ ਤੇ ਸੰਗਦਾ ਨੀ ਦਿਲ ਮੇਰਾ ਮੰਗਦਾ
ਵੇ ਤੇਥੋਂ ਕਿੰਨਿਆਂ ਨੇ ਦਿਲ ਬਿੱਲੋ ਹਾਰੇ

Outfit ਤੇਰੀ ਮੁਟਿਆਰੇ
ਵੇ ਕੋਈ ਅੱਜ ਕਰਾਊ ਕਾਰੇ
Outfit ਤੇਰੀ ਮੁਟਿਆਰੇ
ਮੁੰਡਿਆ ਨੂੰ ਸੂਲੀ ਚਾੜ੍ਹੇ
Outfit ਤੇਰੀ ਮੁਟਿਆਰੇ

Outfit ਤੇਰੀ ਮੁਟਿਆਰੇ
Outfit ਤੇਰੀ ਮੁਟਿਆਰੇ

ਓ ਲੱਗਦਾ ਏ ਆ ਮਹਿੰਗਾ ਮੱਸਕਾਰਾ ਤੇਰਾ ਲੱਖ ਦਾ ਨੀ
ਜਿਹੜਾ ਤੈਨੂੰ ਤੱਕੇ ਹੋਜੇ fan ਮੋਟੀ ਅੱਖ ਦਾ
ਲੱਗਦਾ ਏ ਆ ਮਹਿੰਗਾ ਮੱਸਕਾਰਾ ਤੇਰਾ ਲੱਖ ਦਾ ਨੀ
ਜਿਹੜਾ ਤੈਨੂੰ ਤੱਕੇ ਹੋਜੇ fan ਮੋਟੀ ਅੱਖ ਦਾ
ਜਿਹੜਾ ਤੈਨੂੰ ਤੱਕੇ ਹੋਜੇ fan ਮੋਟੀ ਅੱਖ ਦਾ
ਓ ਝੂਠੇ ਲਾਈ ਨਾਂ ਤੂੰ ਮਿਤਰਾਂ ਨੂੰ ਲਾਰੇ

Outfit ਤੇਰੀ ਮੁਟਿਆਰੇ
ਵੇ ਕੋਈ ਅੱਜ ਕਰਾਊ ਕਾਰੇ
Outfit ਤੇਰੀ ਮੁਟਿਆਰੇ
ਮੁੰਡਿਆ ਨੂੰ ਸੂਲੀ ਚਾੜ੍ਹੇ
Outfit ਤੇਰੀ ਮੁਟਿਆਰੇ
ਵੇ ਅੱਜ ਕਰਾਊ ਕਾਰੇ
Outfit ਤੇਰੀ ਮੁਟਿਆਰੇ
ਮੁੰਡਿਆ ਨੂੰ ਸੂਲੀ ਚਾੜ੍ਹੇ
Outfit ਤੇਰੀ ਮੁਟਿਆਰੇ

ਗੋਰੀਆਂ ਕਲਾਈ ਜਿਵੇਂ ਦੁੱਧ ਤੇ ਮਲਾਈ
ਖੁੱਲ੍ਹ ਜਾਣਗੇ ਨਸੀਬ ਓਹਦੇ ਜੀਹਦੇ ਹੱਥ ਆਈ ਨੀ
ਗੋਰੀਆਂ ਕਲਾਈ ਜਿਵੇਂ ਦੁੱਧ ਤੇ ਮਲਾਈ
ਖੁੱਲ੍ਹ ਜਾਣਗੇ ਨਸੀਬ ਓਹਦੇ ਜੀਹਦੇ ਹੱਥ ਆਈ
ਖੁੱਲ੍ਹ ਜਾਣਗੇ ਨਸੀਬ ਓਹਦੇ ਜੀਹਦੇ ਹੱਥ ਆਈ
ਵੇ ਗੲੇ ਤੱਕ ਗਿਣ ਲੱਕ ਦੇ ਹੁਲਾਰੇ

Outfit ਤੇਰੀ ਮੁਟਿਆਰੇ
ਵੇ ਕੋਈ ਅੱਜ ਕਰਾਊ ਕਾਰੇ
Outfit ਤੇਰੀ ਮੁਟਿਆਰੇ
ਮੁੰਡਿਆ ਨੂੰ ਸੂਲੀ ਚਾੜ੍ਹੇ
Outfit ਤੇਰੀ ਮੁਟਿਆਰੇ
ਵੇ ਕੋਈ ਅੱਜ ਕਰਾਊ ਕਾਰੇ
Outfit ਤੇਰੀ ਮੁਟਿਆਰੇ
ਮੁੰਡਿਆ ਨੂੰ ਸੂਲੀ ਚਾੜ੍ਹੇ
Outfit ਤੇਰੀ ਮੁਟਿਆਰੇ



Credits
Writer(s): Preet Hundal, Guru Randhawa, Gursharanjot Singh Randhawa
Lyrics powered by www.musixmatch.com

Link