Sharaabi Teri Tor

One piece ਪਾ ਕੇ ਜਦੋਂ ਜਾਨੀ ਐ club
ਅੱਗ ਮੁੰਡਿਆਂ ਦੇ ਦਿਲਾਂ ਵਿੱਚ ਮੱਚਦੀ
Jameson ਦੀਆਂ ਬੋਤਲਾਂ ਦੇ ਵਰਗਾ ਐ ਲੱਕ
ਰਹਿੰਦੀ ਫ਼ਿਕਰ ਜਦੋਂ ਵੀ ਤੂੰ ਨੱਚਦੀ

ਗੱਟ-ਗੱਟ ਕਰ ਦਾਰੂ ਖਿੱਚੀ ਜਾਵੇ, ਸੋਹਣੀਏ
ਲੱਕ ਦੇ snake ਵਲ਼ ਪਾਵੇ ਉਤੋਂ, ਸੋਹਣੀਏ
D.J. ਨੂੰ ਕਹਿ ਦੇ ਕੋਈ ਚੱਕਵਾਂ ਜਿਹਾ ਗੀਤ ਲਾ ਦੇ
ਹੁੰਦੀ ਆ ਮੁੰਡੀਰ੍ਹ ਸਾਰੀ bore ਐ

ਸ਼ਰਾਬੀ ਤੇਰੀ ਟੌਰ ਐ, ਨੀ ਚੜ੍ਹੀ ਜਾਂਦੀ ਲੋਰ ਐ
ਤੂੰ ਦਿਲਾਂ ਵਿੱਚ ਵੱਜਦੀ, ਨੀ ਜਿਵੇਂ ੧੨ Bore ਐ
ਸ਼ਰਾਬੀ ਤੇਰੀ ਟੌਰ ਐ, ਨੀ ਚੜ੍ਹੀ ਜਾਂਦੀ ਲੋਰ ਐ
ਤੂੰ ਦਿਲਾਂ ਵਿੱਚ ਵੱਜਦੀ, ਨੀ ਜਿਵੇਂ ੧੨ bore ਐ

ਤੇਰੀ ਅੱਖ ਆ brown, ਜਿਵੇਂ ਸੋਹਣੀਏ crown
ਮੁੰਡਾ ਜੱਟਾਂ ਦਾ ਤਾਂ ਹੋਇਆ offset ਨੀ
ਨਾਮ ਤੇਰਾ ਰਟਦਾ, ਕਹਿੰਦੇ ਕਿਹੜਾ ਪੱਟਦਾ
ਮੁੰਡਿਆਂ 'ਚ ਲੱਗੀ ਹੋਈ ਆ bet ਨੀ

ਇੱਕ, ਦੋ, ਤਿੰਨ, ਚਾਰ, ਮਨ ਜਾ ਨੀ ਸੋਹਣੀਏ
ਪੰਜ, ਛੇ, ਸੱਤ, ਝੂਠਾ ਠੱਗ ਜਾ ਨੀ ਸੋਹਣੀਏ
ਅੱਠ, ਨੌ, ਦਸ, ਤੈਨੂੰ ਸੱਚੀ ਕਹਿੰਦਾ ਮਿੱਠੀਏ
ਨੀ ਤੇਰੇ ਬਿਨਾਂ ਕਿਹੜਾ ਕੋਈ ਹੋਰ ਐ

ਸ਼ਰਾਬੀ ਤੇਰੀ ਟੌਰ ਐ, ਨੀ ਚੜ੍ਹੀ ਜਾਂਦੀ ਲੋਰ ਐ
ਤੂੰ ਦਿਲਾਂ ਵਿੱਚ ਵੱਜਦੀ, ਨੀ ਜਿਵੇਂ ੧੨ Bore ਐ
ਸ਼ਰਾਬੀ ਤੇਰੀ ਟੌਰ ਐ, ਨੀ ਚੜ੍ਹੀ ਜਾਂਦੀ ਲੋਰ ਐ
ਤੂੰ ਦਿਲਾਂ ਵਿੱਚ ਵੱਜਦੀ, ਨੀ ਜਿਵੇਂ ੧੨ Bore ਐ

ਜਿਵੇਂ ਚੰਦ ਅੱਗੇ ਆ ਸਕੇ ਨਾ ਤਾਰੇ
ਤੂੰ ਕੱਲੀ, ਤੇਰੇ ਅੱਗੇ ਕੁੜੀਆਂ ਦੀ ਟੋਲੀ ਹਾਰੇ
ਸੋਹਣੀ ਜਿਵੇਂ ੧੨ Bore, ਚੱਲੇ ਕਿਸੇ ਦਾ ਨਹੀਂ ਜ਼ੋਰ
ਬਿੱਲੋ ਜਦੋਂ ਅੱਖੀਆਂ ਤੋਂ ਗੋਲੀ ਮਾਰੇ

ਅੱਜ ਦਿਲ ਰਾਜੇ ਦਾ ਬਦਲ ਦਿੱਤਾ ਤੂੰ
ਜਾਨੇ ਹੋਰ ਕਿੰਨਿਆਂ ਦਾ ਕਤਲ ਕਿੱਤਾ ਤੂੰ
ਜਦੋਂ ਦੀ ਤੈਨੂੰ ਚੜ੍ਹੀ ਜਵਾਨੀ, ਤੇਰੀ ਚਾਲ ਮਸਤਾਨੀ
ਤੂੰ ਨਾ ਜਾਨੇ ਕਿਵੇਂ ਕਿੰਨਿਆਂ ਨੂੰ ਤੰਗ ਕਿੱਤਾ ਤੂੰ

ਪਰ ਮੇਰੇ ਅੱਗੇ ਚੱਲਨਾ ਨਹੀਂ ਕੋਈ ਝੂਠ ਤੇਰਾ
ਤੇਰੀ ਅੱਖੀਆਂ ਗੋਲੀਆਂ, ਦਿਲ bullet proof ਮੇਰਾ
ਕਹਿਣਾ ਨਹੀਂ ਦੁਬਾਰਾ, ਲੈਲੇ ਮੇਰਾ ਸਹਾਰਾ
ਨੀ ਜੱਗ ਤੇਰੇ ਕਦਮਾਂ 'ਚ ਰੱਖ ਦੂੰ ਮੈਂ ਸਾਰਾ

ਮੇਰੇ ਅੱਗੇ ਚੱਲਨਾ ਨਹੀਂ ਕੋਈ ਝੂਠ ਤੇਰਾ
ਤੇਰੀ ਅੱਖੀਆਂ ਗੋਲੀਆਂ, ਦਿਲ bulletproof ਮੇਰਾ
ਕਹਿਣਾ ਨਹੀਂ ਦੁਬਾਰਾ, ਲੈਲੇ ਮੇਰਾ ਸਹਾਰਾ
ਨੀ ਜੱਗ ਤੇਰੇ ਕਦਮਾਂ 'ਚ ਰੱਖ ਦੂੰ ਮੈਂ ਸਾਰਾ

Gold ਦੇ ਵਰਗਾ ਐ ਮੁੰਡਾ ਨਿਰਾ, ਸੋਹਣੀਏ
ਨੀ ring ਤੂੰ ਬੜਾ ਲੈ ਚਾਹੇ chain ਨੀ
Life ਤੇਰੀ ਦੇ ਵਿੱਚੋਂ ਕਰ ਦੂੰ erase
ਜੀਹਨੂੰ ਕਹਿੰਦੇ ਆ ਸਾਰੇ pain, pain ਨੀ

ਦਿੱਲੀ ਤੋਂ flat ਲੈਕੇ Paris ਨੀ, ਸੋਹਣੀਏ
ਲੈ ਲਵਾਂਗੇ room on terrace ਨੀ, ਸੋਹਣੀਏ
Happy Raikoti ਤੈਨੂੰ ਆਪਣੀ ਬਣਾਊ
ਨਾਲ਼ੇ ਜੰਨਤ ਦਿਖਾਊ ਪੂਰਾ sure ਐ

ਸ਼ਰਾਬੀ ਤੇਰੀ ਟੌਰ ਐ, ਨੀ ਚੜ੍ਹੀ ਜਾਂਦੀ ਲੋਰ ਐ
ਤੂੰ ਦਿਲਾਂ ਵਿੱਚ ਵੱਜਦੀ, ਨੀ ਜਿਵੇਂ ੧੨ Bore ਐ
ਸ਼ਰਾਬੀ ਤੇਰੀ ਟੌਰ ਐ, ਨੀ ਚੜ੍ਹੀ ਜਾਂਦੀ ਲੋਰ ਐ
ਤੂੰ ਦਿਲਾਂ ਵਿੱਚ ਵੱਜਦੀ, ਨੀ ਜਿਵੇਂ ੧੨ Bore ਐ



Credits
Writer(s): Bohemia, Happy Raikoti, Shaxe Oriah
Lyrics powered by www.musixmatch.com

Link