Nakhro

ਸਾਰੇ ਜਾਣਦੀ ਆਂ ਢੰਗ, ਥੋੜ੍ਹਾ ਪਾਸੇ ਹੋਕੇ ਲੰਘ
ਵੀਣੀ ਮੰਗਦੀ ਐ ਵੰਗ, ਮੁੰਡਿਆ
ਫ਼ਿਰੇ ਲੈਣ ਨੂੰ ਤੂੰ ਨਾਪਾ, ਕੋਈ ਪਾਏਂਗਾ ਸਿਆਪਾ
ਤਾਂਹੀ ਛਿੜਦੀ ਐ ਖੰਘ, ਮੁੰਡਿਆ

ਵੇ, ਰਾਂਝਾ ਕਾਹਤੋਂ ਬਣਿਆ ਫ਼ਿਰੇਂ?
ਤੈਥੋਂ ਮੱਝੀਆਂ ਨੀ ਜਾਣੀਆ ਚਰਾਈਆਂ

ਵੇ, ਨਖ਼ਰੋ ਨਾ' ਲਾਈਆਂ ਅੱਖੀਆਂ
ਨਖ਼ਰੋ ਨਾ' ਲਾਈਆਂ ਅੱਖੀਆਂ
ਫਿਰ ਕਹੇਂਗਾ ਰਾਸ ਨਈਂ ਆਈਆਂ (ਨਈਂ ਆਈਆਂ)

ਵੇ ਜੱਟੀ ਨੇ ਜੋ ਮਾਰਾਂ ਮਾਰੀਆਂ
ਜੱਟੀ ਨੇ ਜੋ ਮਾਰਾਂ ਮਾਰੀਆਂ
ਅੱਜ ਤੱਕ ਨਾ scan ਵਿੱਚ ਆਈਆਂ

ਓ, ਪੱਟਤਾ ਨੀ ਜੱਟ, ਰੰਗ ਕਣਕ-ਬੰਨੇ ਨੇ
ਮੰਗ ਮੰਗਦੀ ਐਂ ਕੀ ਜੱਟੀਏ?
ਝਾਂਜਰਾਂ ਕਰਾ ਦਾਂ, ਚੱਲ ਪੈਰਾਂ ਵਿੱਚ ਪਾ ਦਾਂ
ਗੱਲ ਵੰਗ ਦੀ ਆ ਕੀ ਜੱਟੀਏ?

ਨੀ, ਸ਼ਿਮਲੇ ਦੀ ਬਰਫ ਜਿਹਾ
ਨੀ, ਤੇਰੇ ਮੁੱਖ 'ਤੇ glow ਮੁਟਿਆਰੇ

ਨੀ, ਕੱਲਾ-ਕੱਲਾ ਪੁੱਤ ਜੱਟ ਦਾ
ਨੀ, ਕੱਲਾ-ਕੱਲਾ ਪੁੱਤ ਜੱਟ ਦਾ
ਜਾਨ ਤੇਰੇ ਤੋਂ ਸੋਹਣੀਏ ਵਾਰੇ

ਨੀ, ਜਿੰਨੇ ਚਾਹੇ ਕਰ ਨਖ਼ਰੇ
ਨੀ, ਜਿੰਨੇ ਚਾਹੇ ਕਰ ਨਖ਼ਰੇ
ਨੀ, ਮੁੰਡਾ ਚੱਕੁਗਾ ਸੋਹਣੀਏ... (yeah)
(ਨੀ, ਕੱਲਾ-ਕੱਲਾ)

ਇਹ Range ਤੇਰੀ ਦੀ range ਨਈਂ ਐਨੀ
ਜੋ ਜੱਟੀ ਨੂੰ attract ਕਰੇ
ਓ, ਜੱਟ ਨੂੰ ਤੱਕ ਕੇ ਹੋ ਨਈਂ ਸਕਦਾ
ਦਿਲ ਨਾ ਤੇਰਾ react ਕਰੇ

ਤੇਰੇ ਵਰਗੇ ੧੫੦ daily, ਮਾਨਸੇ ਆਲੀ reject ਕਰੇ
ਨੀ, ਭੈਣੀ ਆਲਾ ਖ਼ਾਨ ਵੀ ਚੀਜ ਨਾ ਮਾੜੀ ਕਦੇ select ਕਰੇ

ਤੇਰੇ ਹਿਸਾਬ 'ਚ ਨਈਂ ਆਉਣੀ ਜੱਟੀ, ਕਿੰਨੀਆਂ ਨੇ jail ਕੱਟੀ
ਜੱਟਾ, ਮੇਰੀ ਤੋਰ ਕਰਕੇ
ਜੁੱਤੀ ਦੀ ਖੜਾਕ, ਨਵੇਂ ਛੇੜਦੀ ਆ ਰਾਗ
ਰੱਖਾਂ ਅੱਡੀਆਂ ਟਕੋਰ ਕਰਕੇ

ਵੇ, ਝਾਂਜਰਾਂ ਦੇ ਸ਼ੋਰ ਕਰਕੇ
ਪਹਿਲਾਂ ਕਿੰਨੀਆਂ ਨੇ ਨੀਂਦਰਾਂ ਗਵਾਈਆਂ

ਵੇ, ਨਖ਼ਰੋ ਨਾ' ਲਾਈਆਂ ਅੱਖੀਆਂ
ਨਖ਼ਰੋ ਨਾ' ਲਾਈਆਂ ਅੱਖੀਆਂ
ਫਿਰ ਕਹੇਂਗਾ ਰਾਸ ਨਈਂ ਆਈਆਂ

ਵੇ ਜੱਟੀ ਨੇ ਜੋ ਮਾਰਾਂ ਮਾਰੀਆਂ
ਜੱਟੀ ਨੇ ਜੋ ਮਾਰਾਂ ਮਾਰੀਆਂ
ਅੱਜ ਤੱਕ ਨਾ scan ਵਿੱਚ ਆਈਆਂ

ਆਂ, ਅੱਗੇ ਤੇਰੀ ਮਰਜ਼ੀ, ਜੱਟਾ
ਦੱਸਣਾ ਮੇਰਾ ਜ਼ਰੂਰੀ ਆ

ਓ, ਜੱਟ ਨਾਲ਼ ਲਾਕੇ ਯਾਰੀ, ਐਸ਼ ਕਰੇਂਗੀ
ਨੀ ਐਸ਼ ਕਰੇਂਗੀ, Guarantee ਪੂਰੀ ਆ
ਇਹ ਤੇਰੀ ਮੇਰੀ ਜੋੜੀ, ਮੁੰਡਿਆ
ਜਿਉਂ ਸਰਦੂਲ ਨਾਲ ਨੂਰੀ ਆ

ਨੀ ਜਿਹੜੀ ਚੀਜ਼ ਉੱਤੇ ਅੱਖ
ਓਹੀ ਕੀਤੀ ਨਾ achieve
ਕਿਸ ਕੰਮ ਦੀ ਕੁੜੇ ਮਸ਼ਹੂਰੀ ਆ?

ਨੀ, ਦੇਖੀਂ ਕਰਜੀਂ ਨਾ miss, ਮੁੰਡਾ ਬੜੀਆਂ ਦੀ wish
ਤੇਰੇ ਚੰਗੇ ਆ star, ਨਖ਼ਰੋ
ਲੈਕੇ red rose, ਜੱਟ ਕਰੇ propose
ਕਿੱਥੋਂ ਹੋਣਾ ਦੂਜੀ ਵਾਰ ਨਖ਼ਰੋ?

ਨੀ, Teji ਸਾਡਾ ਅੜਿਆ ਫ਼ਿਰੇ
ਨੀ, "ਭਾਬੀ ਤੈਨੂੰ ਹੀ ਬਣਾਉਣਾ" ਕਹਿੰਦਾ, ਨਾਰੇ

ਨੀ, ਕੱਲਾ-ਕੱਲਾ ਪੁੱਤ ਜੱਟ ਦਾ
ਨੀ, ਕੱਲਾ-ਕੱਲਾ ਪੁੱਤ ਜੱਟ ਦਾ
ਜਾਨ ਤੇਰੇ ਤੋਂ ਸੋਹਣੀਏ ਵਾਰੇ

ਨੀ, ਜਿੰਨੇ ਚਾਹੇ ਕਰ ਨਖ਼ਰੇ
ਨੀ, ਜਿੰਨੇ ਚਾਹੇ ਕਰ ਨਖ਼ਰੇ
ਨੀ, ਮੁੰਡਾ ਚੱਕੁਗਾ ਸੋਹਣੀਏ ਸਾਰੇ

Sycostyle

(ਨੀ, ਕੱਲਾ-ਕੱਲਾ-ਕੱਲਾ ਪੁੱਤ ਜੱਟ ਦਾ)



Credits
Writer(s): Khan Bhaini
Lyrics powered by www.musixmatch.com

Link