Laal Ghaghra Remix By DJ Notorious

आहा
(आहा)
(आहा)
(आहा)

ਮੁੰਡੇ-ਕੁੜੀਓਂ ਭੰਗੜਾ ਪਾਉਣ ਨੂੰ ਤਿਆਰ ਹੋ ਜਾਓ
ਹਾਏ, ਤੜਪਾਵੇ (ਹੋਏ-ਹੋਏ, ਹੋਏ-ਹੋਏ)
ਸਾਡੀ ਜਾਣ ਕੱਢ ਜਾਵੇ (ਹੋਏ-ਹੋਏ, ਹੋਏ-ਹੋਏ)

ਹਾਏ, ਤੜਪਾਵੇ
ਸਾਡੀ ਜਾਣ ਕੱਢ ਜਾਵੇ ਤੇਰਾ ਲਾਲ ਘੱਗਰਾ
ਹਾਏ, ਤੜਪਾਵੇ
ਸਾਡੀ ਜਾਣ ਕੱਢ ਜਾਵੇ ਤੇਰਾ ਲਾਲ ਘੱਗਰਾ

ਰਾਤਾਂ ਦੀ ਨੀਂਦ ਉੜਾਵੇ, ਬਿੱਲੋ ਨੀ ਤੇਰਾ...
ਬਿੱਲੋ ਨੀ ਤੇਰਾ ਲਾਲ ਘੱਗਰਾ
ਬਿੱਲੋ ਨੀ ਤੇਰਾ ਲਾਲ ਘੱਗਰਾ
ਬਿੱਲੋ ਨੀ ਤੇਰਾ ਲਾਲ ਘੱਗਰਾ

ਹੋ, ਤੇਰਾ ਘੱਗਰਾ-ਘੱਗਰਾ, ਤੇਰਾ ਘੱਗਰਾ
ਹੋ, ਤੇਰਾ ਘੱਗਰਾ-ਘੱਗਰਾ, ਤੇਰਾ ਘੱਗਰਾ, ਓਏ
ਹੋ, ਤੇਰਾ ਘੱਗਰਾ-ਘੱਗਰਾ, ਤੇਰਾ ਘੱਗਰਾ
ਹੋ, ਤੇਰਾ ਘੱਗਰਾ
ਬਿੱਲੋ ਨੀ ਤੇਰਾ...

ਗੋਰੇ-ਗੋਰੇ ਮੁਖੜੇ 'ਤੇ ਕਾਲਾ-ਕਾਲਾ ਸੁਰਮਾ
ਤੱਕ-ਤੱਕ ਰਵਾਂ, ਮੈਨੂੰ ਕਰਨਾ ਗ਼ੁਰੂਰ ਨਾ

ਹਾਏ, ਗੋਰੇ-ਗੋਰੇ ਮੁਖੜੇ 'ਤੇ
ਕਾਲਾ-ਕਾਲਾ, ਕਾਲਾ-ਕਾਲਾ ਸੁਰਮਾ
ਤੱਕ-ਤੱਕ ਰਵਾਂ, ਮੈਨੂੰ ਕਰਨਾ ਗ਼ੁਰੂਰ ਨਾ

ਹੋ, ਨੱਚ ਕੇ ਨਚਾਵੇ, ਦਿਲ ਨੂੰ ਜਲਾਵੇ
ਜੋ ਹਿੱਲੇ ਤੇਰਾ ਲੱਕ ਕੋਈ ਪਾਏ ਬਚ ਨਾ
(Let's get crazy)

ਤੈਨੂੰ ਤੜਪਾਵੇ (ਹੋਏ-ਹੋਏ, ਹੋਏ-ਹੋਏ)
ਹਾਏ, ਲੁੱਟ ਜਾਵੇ (ਹੋਏ-ਹੋਏ, ਹੋਏ-ਹੋਏ)

ਤੈਨੂੰ ਤੜਪਾਵੇ
ਹਾਏ, ਲੁੱਟ ਜਾਵੇ ਮੇਰਾ ਲਾਲ ਘੱਗਰਾ
ਤੈਨੂੰ ਤੜਪਾਵੇ
ਹਾਏ, ਲੁੱਟ ਜਾਵੇ ਮੇਰਾ ਲਾਲ ਘੱਗਰਾ

ਰਾਤਾਂ ਨੂੰ ਨੀਂਦ ਨਾ ਆਵੇ
ਹਾਏ, ਨੀ ਮੇਰਾ ਲਾਲ-ਲਾਲ, ਲਾਲ-ਲਾਲ, ਲਾਲ
ਹਾਏ, ਨੀ ਮੇਰਾ ਲਾਲ ਘੱਗਰਾ, ਹਾਏ
ਹਾਏ, ਨੀ ਮੇਰਾ ਲਾਲ ਘੱਗਰਾ, ਹਾਏ
ਬਿੱਲੋ ਨੀ ਤੇਰਾ ਲਾਲ ਘੱਗਰਾ
ਬਿੱਲੋ ਨੀ ਤੇਰਾ ਲਾਲ ਘੱਗਰਾ

ਹਾਏ, ਨੀ ਮੇਰਾ ਲਾਲ ਘੱਗਰਾ, ਹਾਏ
ਬਿੱਲੋ ਨੀ ਮੇਰਾ ਲਾਲ ਘੱਗਰਾ, ਓਏ

आहा
आहा
आहा
आहा



Credits
Writer(s): Dj Notorious, Tanishk Bagchi, Manj Musik, Rdb, Herbie Sahara
Lyrics powered by www.musixmatch.com

Link