Yes Or No

ਹਾਂ, ਤੈਨੂੰ ਲੈਕੇ ਜਾਣ ਨੂੰ ਮੈਂ ਪਿੰਡ ਫਿਰਦਾ
ਛੱਡ ਦੇਣੇ ਸਾਰੇ ਕੰਮਕਾਰ, ਸੋਹਣੀਏ
ਜੀਹਦੇ 'ਚ ਘੁਮਾਉਣਾ ਤੈਨੂੰ ਦਿਨ-ਰਾਤ ਨੀ
ਮਹਿੰਗੀ ਜੀ ਮੈਂ ਲੇ ਲੈਣੀ ਆ ਮੈਂ car, ਸੋਹਣੀਏ

ਤੈਨੂੰ ਲੈਕੇ ਜਾਣ ਨੂੰ ਮੈਂ ਪਿੰਡ ਫਿਰਦਾ
ਛੱਡ ਦੇਣੇ ਸਾਰੇ ਕੰਮਕਾਰ, ਸੋਹਣੀਏ
ਜੀਹਦੇ 'ਚ ਘੁਮਾਉਣਾ ਤੈਨੂੰ ਦਿਨ-ਰਾਤ ਨੀ
ਮਹਿੰਗੀ ਜੀ ਮੈਂ ਲੇ ਲੈਣੀ ਆ ਮੈਂ car, ਸੋਹਣੀਏ

Woah-oh-oh, say "Yes" or "No"
ਕਿ ਮੇਰੇ ਨਾਲ ਪਿੰਡ ਚਲੇਗੀ
Woah-oh-oh, say "Yes" or "No"
ਮੇਰੀ ਮਹਿੰਗੀ car ਵਿੱਚ ਬਹੇਗੀ

(ਮੇਰੇ ਨਾਲ ਪਿੰਡ ਚਲੇਗੀ)
(ਮਹਿੰਗੀ car ਵਿੱਚ ਬਹੇਗੀ)

ਗੱਲ ਸੁਣ ਤੈਨੂੰ ਨੀ ਮੈਂ ਸੱਚ ਦੱਸਦਾ
ਤੇਰੇ ਕੋਲੋਂ ਔਂਦੀ good vibe, ਸੋਹਣੀਏ
ਤੇਰੇ dad ਕੋਲੋਂ ਤੇਰਾ ਹੱਥ ਮੰਗ ਕੇ
ਤੈਨੂੰ ਮੈਂ ਬਨਉਣਾ ਮੇਰੀ wife, ਸੋਹਣੀਏ

ਗੱਲ ਸੁਣ ਤੈਨੂੰ ਨੀ ਮੈਂ ਸੱਚ ਦੱਸਦਾ
ਤੇਰੇ ਕੋਲੋਂ ਔਂਦੀ good vibe, ਸੋਹਣੀਏ
ਤੇਰੇ dad ਕੋਲੋਂ ਤੇਰਾ ਹੱਥ ਮੰਗ ਕੇ
ਤੈਨੂੰ ਮੈਂ ਬਨਉਣਾ ਮੇਰੀ wife, ਸੋਹਣੀਏ

Woah-oh-oh, say "Yes" or "No"
ਕਿ ਮੇਰੇ ਨਾਲ ਵਿਆਹ ਕਰੇਗੀ
Woah-oh-oh, say "Yes" or "No"
ਮੇਰੀ ਬੇਬੇ ਦੀ ਤੂੰ ਨੂੰਹ ਬਣੇਗੀ

(ਮੇਰੇ ਨਾਲ ਵਿਆਹ ਕਰੇਗੀ)
(ਬੇਬੇ ਦੀ ਤੂੰ ਨੂੰਹ ਬਣੇਗੀ)

Dinner ਕਰਾ ਦੂੰ candle ਨੀ
ਹਰ week ਦਵਾ ਦੂੰ sandal ਨੀ
ਬਜਟ-ਬੁਜਟ ਦਾ ਫ਼ਿਕਰ ਨਾ ਕਰ
Baby, everything I can handle ਨੀ

Dinner ਕਰਾ ਦੂੰ candle ਨੀ
ਹਰ week ਦਵਾ ਦੂੰ sandal ਨੀ
ਬਜਟ-ਬੁਜਟ ਦਾ ਫ਼ਿਕਰ ਨਾ ਕਰ
Baby, everything I can handle ਨੀ

Woah-oh-oh, say "Yes" or "No"
ਕਿ Manak ਦੇ ਨਾਲ ਰਹੇਗੀ
Woah-oh-oh, say "Yes" or "No"
ਬਸ "Manak, Manak" ਕਹੇਗੀ

(ਮੇਰੇ ਨਾਲ ਵਿਆਹ ਕਰੇਗੀ)
(ਬੇਬੇ ਦੀ ਤੂੰ ਨੂੰਹ ਬਣੇਗੀ)

Sharry Nexus



Credits
Writer(s): Jaspreet Manik, Sharry Nexus
Lyrics powered by www.musixmatch.com

Link