Pyaar Mangdi

ਬਾਕੀ ਸਭ ਕੁੱਝ ਰੱਖ ਕੋਲ ਆਪਣੇ, ਤੈਥੋਂ ਮੈਂ ਕੱਲਾ ਪਿਆਰ ਮੰਗਦੀ
ਬਾਕੀ ਸਭ ਕੁੱਝ ਰੱਖ ਕੋਲ ਆਪਣੇ, ਤੈਥੋਂ ਮੈਂ ਕੱਲਾ ਪਿਆਰ ਮੰਗਦੀ

ਇਹ ਘਰਬਾਰ ਇਹ ਪੈਸਾ, ਮੇਰੇ ਲਈ ਮਿੱਟੀ ਜੈਸਾ
ਇਹ ਘਰਬਾਰ ਇਹ ਪੈਸਾ, ਮੇਰੇ ਲਈ ਮਿੱਟੀ ਜੈਸਾ
ਤੇਰੀ ਕਮੀਜ਼ ਨਾਲ ਕਰਨੀ ਆ ਮੈਚ, ਵੇ, ਚੁੰਨੀ ਤੂੰ ਲੈ ਦੇ ਕਾਲੇ ਰੰਗ ਦੀ
ਬਾਕੀ ਸਭ ਕੁੱਝ ਰੱਖ ਕੋਲ ਆਪਣੇ, ਤੈਥੋਂ ਮੈਂ ਕੱਲਾ ਪਿਆਰ ਮੰਗਦੀ
ਬਾਕੀ ਸਭ ਕੁੱਝ ਰੱਖ ਕੋਲ ਆਪਣੇ, ਤੈਥੋਂ ਮੈਂ ਕੱਲਾ ਪਿਆਰ ਮੰਗਦੀ
ਹੋ-ਹੋ-ਹੋ

ਮੇਰੇ ਜ਼ਿਆਦਾ ਵੱਡੇ ਸੁਪਨੇ ਨਹੀਂ
ਬੱਸ ਟਾਇਮ ਤੇ ਘਰ ਆ ਜਾਇਆ ਕਰ
ਬੜੇ ਚਾਵਾਂ ਨਾਲ ਬਣਾਉਣੀ ਆਂ
ਰੋਟੀ ਮੇਰੇ ਨਾਲ ਖਾਇਆ ਕਰ

ਮੇਰੇ ਜ਼ਿਆਦਾ ਵੱਡੇ ਸੁਪਨੇ ਨਹੀਂ
ਬੱਸ ਟਾਇਮ ਤੇ ਘਰ ਆ ਜਾਇਆ ਕਰ
ਬੜੇ ਚਾਵਾਂ ਨਾਲ ਬਣਾਉਣੀ ਆਂ
ਰੋਟੀ ਮੇਰੇ ਨਾਲ ਖਾਇਆ ਕਰ

ਪੱਕਾ ਇੱਕ ਦਿਨ ਦੇ ਦੇ ਮੈਨੂੰ ਹਫ਼ਤਾ 'ਚ
ਚਾਹੇ, ਇੱਕ ਦਿਨ ਦੇ ਦੇ ਮੈਨੂੰ ਹਫ਼ਤਾ 'ਚ
ਤੈਥੋਂ ਮੈਂ ਕਿਹੜਾ ਤਾਜ਼ ਮੰਗਦੀ
ਬਾਕੀ ਸਭ ਕੁੱਝ ਰੱਖ ਕੋਲ ਆਪਣੇ, ਤੈਥੋਂ ਮੈਂ ਕੱਲਾ ਪਿਆਰ ਮੰਗਦੀ
ਬਾਕੀ ਸਭ ਕੁੱਝ ਰੱਖ ਕੋਲ ਆਪਣੇ, ਤੈਥੋਂ ਮੈਂ ਕੱਲਾ ਪਿਆਰ ਮੰਗਦੀ

ਹਾਏ, ਤੱਕਦੀ ਹੋਰ ਕੁੜੀ ਜੇ ਤੈਨੂੰ, ਹੁੰਦੀ ਆ ਈਰਖਾ ਮੈਨੂੰ
ਮੈਂ ਤਾਂ, ਹਾਏ, ਮਰਦੀ ਜਾਵਾਂ
ਮੇਰੀ ਕੋਈ ਫਿਕਰ ਨੀ ਤੈਨੂੰ
ਕਿਹੜਾ ਮੈਂ ਹੀਰਿਆਂ ਦੇ ਹਾਰ ਮੰਗਦੀ ਵੇ
ਮੇਰੇ ਲਈ ਆ ਜੂਟੀ, ਮੈਂ ਨਾ ਕਾਰ ਮੰਗਦੀ ਵੇ
ਹੈਪੀ ਰਾਏਕੋਟੀ ਇੱਕੋ ਚਾਹੀਦੀ ਆ ਚੀਜ਼ ਵੇ
ਤੈਥੋਂ ਬੱਸ ਤੇਰਾ ਕੱਲਾ ਪਿਆਰ ਮੰਗਦੇ ਵੇ

ਤੈਨੂੰ ਜਿਸ ਦਿਨ ਦਾ ਮੈਂ ਪਾਇਆ ਵੇ
ਕਦੇ ਮੰਦਰ ਵੱਲ ਦੀ ਲੰਘਦੀ ਨੀੇ
ਰੱਬ ਕਹਿੰਦਾ ਤੂੰ ਰੱਬ ਬਣ ਗਈ ਐਂ
ਕੁੱਝ ਹੋਰ ਮੇਰੇ ਤੋਂ ਮੰਗਦੀ ਨਹੀਂ

ਤੈਨੂੰ ਜਿਸ ਦਿਨ ਦਾ ਮੈਂ ਪਾਇਆ ਵੇ
ਕਦੇ ਮੰਦਰ ਵੱਲ ਦੀ ਲੰਘਦੀ ਨੀੇ
ਰੱਬ ਕਹਿੰਦਾ ਤੂੰ ਰੱਬ ਬਣ ਗਈ ਐਂ
ਕੁੱਝ ਹੋਰ ਮੇਰੇ ਤੋਂ ਮੰਗਦੀ ਨਹੀਂ
ਹੈਪੀ ਰਾਏਕੋਟੀ ਰੱਖ ਗਲ ਲਾ ਕੇ ਵੇ
ਹੈਪੀ ਰਾਏਕੋਟੀ ਰੱਖ ਗਲ ਲਾ ਕੇ ਵੇ
ਮੈਂ ਨਾ ਰਾਣੀ ਹਾਰ ਮੰਗਦੀ

ਹੋ-ਹੋ-ਹੋ
ਬਾਕੀ ਸਭ ਕੁੱਝ ਰੱਖ ਕੋਲ ਆਪਣੇ, ਤੈਥੋਂ ਮੈਂ ਕੱਲਾ ਪਿਆਰ ਮੰਗਦੀ

Credits
Writer(s): Avvy Sra, Happy Raikoti
Lyrics powered by www.musixmatch.com

Link