Ask Them

Gippy Grewal
Karan Aujla
Yeah Proof!

ਹੋ ਮੇਰੇ ਬਾਰੇ uni ਵਿਚ ਪੁੱਛਦੀ ਫਿਰੇ
ਇੱਕ ਦੋ ਦਸਦਾ ਟਿਕਾਣੇ ਗੋਰੀਏ
Border ਤੇ border ਤੱਕ ਜੱਟ ਨੂੰ
ਜਾਂਦੈ ਨਿਆਣੇ ਤੇ ਸਿਆਣੇ ਗੋਰੀਏ

ਜਿੰਨੇ ਵੀ ਸਵਾਲ ਤੇਰੇ mind ਵਿਚ ਨੇ
ਲੈ ਲਵੀ report ਯਾਰਾ ਵੈਲੀਆਂ ਕੋਲੋਂ

ਵੈਲੀ ਆ ਜਾ ਸਾਉ ਮੰਡੀਰ ਦਸਦੂ
ਸੋਹਣਾ ਜਾ ਸੁਨੱਖਾ ਪੁੱਛ ਸੇਹਲੀਆਂ ਕੋਲੋਂ
ਵੈਲੀ ਆ ਜਾ ਸਾਉ ਮੰਡੀਰ ਦਸਦੂ
ਕਿੰਨਾ ਕ ਸੁਨੱਖਾ ਪੁੱਛ ਸੇਹਲੀਆਂ ਕੋਲੋਂ
ਵੈਲੀ ਆ ਜਾ ਸਾਉ ਮੰਡੀਰ ਦਸਦੂ
ਕਿੰਨਾ ਕ ਸੁਨੱਖਾ ਪੁੱਛ ਸੇਹਲੀਆਂ ਕੋਲੋਂ

ਹੋ ਮੁੱਠੀਆਂ 'ਚ ਰੱਖਦੇ ਤੂਫ਼ਾਨ ਗੋਰੀਏ
ਨਹਿਰੀਆਂ ਦੇ ਵਿਚ ਦਵਾ ਦੀਵੇ ਬਾਲ ਨੀ
ਚਮਚੇ, spoon'ਆ ਕੋਲੋਂ ਮੈਨੂੰ allergy
ਗਿਣਮੇ ਜੇ ਬੰਦਿਆਂ ਨੇ ਸਾਂਜੇ ਫਾਲ ਨੀ
ਮਾਣੀ ਦਾ ਸਵਾਦ ਮੈਂ ਗਿਆਨ ਵੰਡਾ ਨਾ
ਦੂਰ ਹੀ ਰਹਿੰਦਾ ਚੇਲੇ-ਚੇਲੀਆ ਕੋਲੋਂ

ਵੈਲੀ ਆ ਜਾ ਸਾਉ ਮੰਡੀਰ ਦਸਦੂ
ਸੋਹਣਾ ਜਾ ਸੁਨੱਖਾ ਪੁੱਛ ਸੇਹਲੀਆਂ ਕੋਲੋਂ
ਵੈਲੀ ਆ ਜਾ ਸਾਉ ਮੰਡੀਰ ਦਸਦੂ
ਕਿੰਨਾ ਕ ਸੁਨੱਖਾ ਪੁੱਛ ਸੇਹਲੀਆਂ ਕੋਲੋਂ
ਵੈਲੀ ਆ ਜਾ ਸਾਉ ਮੰਡੀਰ ਦਸਦੂ
ਕਿੰਨਾ ਕ ਸੁਨੱਖਾ ਪੁੱਛ ਸੇਹਲੀਆਂ ਕੋਲੋਂ

ਹੋ ਆਗਿਆ ਮੈਂ ਟੁੱਟਦਾ ਸ਼ਰੀਰ ਕਈਆਂ ਦਾ
ਮਿੱਤਰਾ ਦੀ ਫੀਮ ਨਾਲੋਂ ਮਾੜੀ ਤੋੜ ਨੀ
ਕੁੜੀਆਂ ਨੂੰ romeo ਦੀ ਆਵੇ feeling
ਜੁਰਮ ਦੀ ਦੁਨੀਆਂ 'ਚ ਬਾਬਾ ਬੋਹੜ ਨੀ
ਜਿੰਨਾ ਕ ਕੁਮਾਈ ਦ, ਵੱਧ ਉਡਾਈ ਦਾ
ਲੈਣਾ ਕੀ ਐ ਜੋੜ-ਜੋੜ ਤੇਲੀਆਂ ਕੋਲੋਂ

ਵੈਲੀ ਆ ਜਾ ਸਾਉ ਮੰਡੀਰ ਦਸਦੂ
ਸੋਹਣਾ ਜਾ ਸੁਨੱਖਾ ਪੁੱਛ ਸੇਹਲੀਆਂ ਕੋਲੋਂ
ਵੈਲੀ ਆ ਜਾ ਸਾਉ ਮੰਡੀਰ ਦਸਦੂ
ਕਿੰਨਾ ਕ ਸੁਨੱਖਾ ਪੁੱਛ ਸੇਹਲੀਆਂ ਕੋਲੋਂ
ਵੈਲੀ ਆ ਜਾ ਸਾਉ ਮੰਡੀਰ ਦਸਦੂ
ਕਿੰਨਾ ਕ ਸੁਨੱਖਾ ਪੁੱਛ ਸੇਹਲੀਆਂ

ਹੋ ਨਸ਼ੇ ਉੱਤੇ ਕਿਸੇ ਦੇ ਪੁੱਤਾਂ ਨੂੰ ਲਾਇਆ ਨੀ
ਹੱਥ ਪਾਇਆ ਗੁੱਟਾ ਨੂੰ ਗੁੱਤਾਂ ਨੂੰ ਪਾਇਆ ਨੀ
ਨਾਰਾ ਕੋਲੋਂ ਪੁੱਛੀ ਮੁੰਡਾ ਕਿੰਨਾ ਕ ਸੁਨੱਖਾ
ਜੱਟ ਬਾਜ਼ ਆਏ ਇਰਾਦਿਆਂ ਦੇ ਵੈਰ ਦਾ ਵੀ ਪੰਗਾ
ਹੋ ਮੁੰਡਾ ਸੀਗਾ ਕਿੱਦਾਂ ਵੈਰੀ, ਕਿੱਦਾਂ ਪੇਂਡੂ, ਕਿੱਦਾਂ ਸ਼ਹਿਰੀ
ਕਿੰਨਾ ਵੈਰੀ, ਕਿੰਨਾ ਕੈਮ, ਕਿੰਨਾ ਵਹਿਮ ਸਿਰ time
ਕਿਥੇ ਕੱਢੇ ਹੋਏ ਆ ਕਿਥੇ ਵੱਡੇ ਹੋਏ ਆ
ਕਿਥੇ ਗੱਡੇ ਹੋਏ ਆ ਤੇ ਕਿਥੇ ਛੱਡੇ ਹੋਏ ਆ
ਓ ਯਾਰੀਆਂ ਨਾਲ ਉੱਤੇ ਤੱਕ ਮੈਂ ਡੱਕਿਆ
ਟੁੱਟ ਪੱਕਿਆ ਪਿਆਰਾ ਕੋਲੋਂ ਅੱਕਿਆ ਪਿਆ
ਓ ਅੱਜ ਦਾ ਨੀ ਹੋਗੇ ਕਿੰਨੇ ਸਾਲ
ਨੀ ਸਾਡਾ ਤਾ ਇਹੀ ਹਾਲ ਨੀ ਦੇਖ ਕਾਲਾ ਸ਼ਕਿਆ ਪਿਆ

ਹੋ ਐਂਟੀਆਂ ਦੀ ਘੁੰਮਦੀ ਐ ਤਾਉਣ back ਨੂੰ
Wagon ਤੇ ਘੁੰਮਦੇ alloy ਗੋਰੀਏ
ਕੱਲੀ-ਕੱਲੀ ਨਾਰ ਦੇਖਾ ਅੱਖਾਂ ਅੱਡ ਕੇ
ਮੂਹਾ ਵਿੱਚੋ ਨਿਕਲਦੀ ਹਾਏ ਗੋਰੀਏ
ਘਰਾੜੇ ਦੇ ਕਰਨ ਕੋਲੋਂ ਗੀਤ ਮੁੱਕੇ ਨੀ
ਮੁੱਕਦਾ ਨੀ ਤੇਲ ਜਿਵੇ ਤੇਲੀਆਂ ਕੋਲੋਂ

ਵੈਲੀ ਆ ਜਾ ਸਾਉ ਮੰਡੀਰ ਦਸਦੂ
ਸੋਹਣਾ ਜਾ ਸੁਨੱਖਾ ਪੁੱਛ ਸੇਹਲੀਆਂ ਕੋਲੋਂ
ਵੈਲੀ ਆ ਜਾ ਸਾਉ ਮੰਡੀਰ ਦਸਦੂ
ਕਿੰਨਾ ਕ ਸੁਨੱਖਾ ਪੁੱਛ ਸੇਹਲੀਆਂ ਕੋਲੋਂ
ਵੈਲੀ ਆ ਜਾ ਸਾਉ ਮੰਡੀਰ ਦਸਦੂ
ਕਿੰਨਾ ਕ ਸੁਨੱਖਾ ਪੁੱਛ ਸੇਹਲੀਆਂ



Credits
Writer(s): Balwinder Singh, Karan Aujla
Lyrics powered by www.musixmatch.com

Link