Brown Munde

Gmi xr

Lambo truck ਵਿੱਚ ਗੇੜੀ ਸਿੱਧੀ Hollywood
ਗੀਤ ਦੇਸੀ ਮੁੰਡਿਆਂ ਦੇ ਸੁਣੇ Bollywood
Music ਦੀ wave ਆ, ਨਾ ਭਾਲਦੇ ਕੋਈ fav. ਆ
ਗਾਉਣਾ ਵੀ ਆਉਂਦਾ ਤੇ lyrics ਐ

ਚੰਗੇ ਜਿਹੜੇ ਚੱਲਦੇ ਸੀ, ਕਿਸੇ ਤੋਂ ਨਾ ਢੱਲਦੇ ਸੀ
ਉਹਨਾਂ ਦਾ ਬਣਾਉਂਦੇ ਆ clown ਮੁੰਡੇ
Brown ਮੁੰਡੇ

ਓ, ਦੇਸੀ ਜਿਹੇ ਗੀਤ ਆ, trap ਜਿਹੀ beat ਆ
ਸਿਰ ਕੱਢ ਗੱਜਦੇ speaker'an 'ਚ ਵੱਜਦੇ
Brown ਮੁੰਡੇ, brown ਮੁੰਡੇ

ਓ, ਦੇਸੀ ਜਿਹੇ ਗੀਤ ਆ, trap ਜਿਹੀ beat ਆ
ਸਿਰ ਕੱਢ ਗੱਜਦੇ speaker'an 'ਚ ਵੱਜਦੇ
Brown ਮੁੰਡੇ, brown ਮੁੰਡੇ

ਓ, Balmain ਦੀ jean ਆ, life ਹਸੀਨ ਆ
ਰਾਤਾਂ ਰੰਗੀਨ ਆ, ਚੋਬਰ ਸ਼ੌਕੀਨ ਆ
Cup'an 'ਚ lean ਆ, ਗੱਲਾਂ ਤੋਂ mean ਆ
ਕਈ ਨਾਰਾਂ ਦੇ message ਛੱਡੇ ਕਰ seen ਆ

ਪੱਕੇ ਤੈਰਾਕ ਆ, ਨਾ ਉੱਡਦੇ ਜਵਾਕ ਆ
ਦਾਰੂ 'ਚ ਕਰਦੇ drown ਮੁੰਡੇ
Brown ਮੁੰਡੇ

ਦੇਸੀ ਜਿਹੇ ਗੀਤ ਆ, trap ਜਿਹੀ beat ਆ
ਸਿਰ ਕੱਢ ਗੱਜਦੇ speaker'an 'ਚ ਵੱਜਦੇ
Brown ਮੁੰਡੇ, brown ਮੁੰਡੇ

ਓ, ਦੇਸੀ ਜਿਹੇ ਗੀਤ ਆ, trap ਜਿਹੀ beat ਆ
ਸਿਰ ਕੱਢ ਗੱਜਦੇ speaker'an 'ਚ ਵੱਜਦੇ
Brown ਮੁੰਡੇ, brown ਮੁੰਡੇ

Ford'an ਤੋਂ G Class, Fona ਤੋਂ Motest
ਕਰਦੇ ਨਾ game lack
Brown, brown ਮੁੰਡੇ, brown ਮੁੰਡੇ
Mind 'ਤੇ beach, ਹੱਥਾਂ 'ਚ reach
ਬੁੱਡੇ ਹੋਇਆਂ ਨੂੰ ਕਈ ਕੁੱਝ ਕੀਤਾ ਆ teach
ਅਸੀਂ ਕਰਦੇ ਆ ਆਪਣੀ ਤੇ ਲੋਕ ਕਹਿੰਦੇ, "Please!"
ਸਾਡੇ ਆਪਣੇ ਆ counter ਤੇ ਆਪ ਕੀਤੇ breach

ਲੱਗੀ full ਮੌਜ ਆ, stir ਕੀਤੀ sauce ਆ
ਕਰਾਉਂਦੇ buzz down ਮੁੰਡੇ
Brown ਮੁੰਡੇ

ਦੇਸੀ ਜਿਹੇ ਗੀਤ ਆ, trap ਜਿਹੀ beat ਆ
ਸਿਰ ਕੱਢ ਗੱਜਦੇ speaker'an 'ਚ ਵੱਜਦੇ
Brown ਮੁੰਡੇ, brown ਮੁੰਡੇ

(Let's Go!)

ਓ, ਗੁੱਟ 'ਤੇ ਆ Benti, ਨਾ note'an ਦੀ ਗਿਣਤੀ ਆ
Time ਸਾਡੇ ਕੋਲ ਆ ਤੇ ਲੋਕ ਹੋਏ anti ਆ
ਯਾਰੀ ਦੀ guarantee ਆ, ਲੋਕ ਕੀਤੇ senti ਆ
ਦੁਨੀਆਂ ਐ ਲੱਭਦੀ ਤੇ ਨਾਰਾਂ ਵੀ senti ਆ

Shinde ਕੋਲੇ ਅੱਜ, ਐਨਾ ਕੱਲ ਜਾਣਾ LA
ਤੇ ਪਰਸੋਂ ਨੂੰ bag'an 'ਚ cash ਲੈਕੇ ਹੁਣੇ Capetown ਮੁੰਡੇ
Brown ਮੁੰਡੇ

ਓ, ਦੇਸੀ ਜਿਹੇ ਗੀਤ ਆ, trap ਜਿਹੀ beat ਆ
ਸਿਰ ਕੱਢ ਗੱਜਦੇ speaker'an 'ਚ ਵੱਜਦੇ
Brown ਮੁੰਡੇ, brown ਮੁੰਡੇ

ਓ, ਦੇਸੀ ਜਿਹੇ ਗੀਤ ਆ, trap ਜਿਹੀ beat ਆ
ਸਿਰ ਕੱਢ ਗੱਜਦੇ speaker'an 'ਚ ਵੱਜਦੇ
Brown ਮੁੰਡੇ, brown ਮੁੰਡੇ

ਓ, ਯਾਰ ਭਾਵੇਂ ਥੋਡੇ ਆ, ਜੱਕੇ ਹੀ ਜੋੜੇ ਆ
ਮਿੱਠੇ ਨਾ ਬਣਦੇ ਇਹ ਬੁੱਲ੍ਹਾਂ ਤੋਂ ਕੌੜੇ ਆ
ਲੰਬੇ ਹੀ ਦੌੜੇ ਆ, ਹਿੱਕਾਂ ਤੋਂ ਚੌੜੇ ਆ
ਮੁੱਕਦੀ ਆ ਗੱਲ, ਇਹਨਾਂ ਦੱਬਾਂ ਤੇ ਘੋੜੇ ਆ

Diamond ਦੇ piece ਨੇ, ਕਰੋੜਾਂ ਦੀ ਚੀਜ਼ ਨੇ
ਆਉਂਦੇ ਕਿੱਥੇ down ਮੁੰਡੇ
Brown ਮੁੰਡੇ

ਦੇਸੀ ਜਿਹੇ ਗੀਤ ਆ, trap ਜਿਹੀ beat ਆ
ਸਿਰ ਕੱਢ ਗੱਜਦੇ speaker'an 'ਚ ਵੱਜਦੇ
Brown ਮੁੰਡੇ, brown ਮੁੰਡੇ

ਓ, ਦੇਸੀ ਜਿਹੇ ਗੀਤ ਆ, trap ਜਿਹੀ beat ਆ
ਸਿਰ ਕੱਢ ਗੱਜਦੇ speaker'an 'ਚ ਵੱਜਦੇ
Brown ਮੁੰਡੇ, brown ਮੁੰਡੇ

ਓ, ਦੇਸੀ ਜਿਹੇ ਗੀਤ ਆ, trap ਜਿਹੀ beat ਆ
ਸਿਰ ਕੱਢ ਗੱਜਦੇ speaker'an 'ਚ ਵੱਜਦੇ
Brown ਮੁੰਡੇ, brown ਮੁੰਡੇ

ਓ, ਦੇਸੀ ਜਿਹੇ ਗੀਤ ਆ, trap ਜਿਹੀ beat ਆ
Brown ਮੁੰਡੇ



Credits
Writer(s): Amritpal Singh Dhillon, Gagun Singh Randhawa, Gurinder Singh Gill, Shinda Khalon
Lyrics powered by www.musixmatch.com

Link