Fate

Money Musik

ਤੈਨੂੰ ਮੰਗਿਆ ਮੈਂ ਰੱਬ ਕੋਲ਼ੋਂ ਨੀ
ਲਕੋ ਕੇ ਰੱਖਾਂ ਸੱਭ ਕੋਲ਼ੋਂ ਨੀ
ਮੰਗਿਆ ਮੈਂ ਰੱਬ ਕੋਲ਼ੋਂ ਨੀ
ਲਕੋ ਕੇ ਰੱਖਾਂ ਸੱਭ ਕੋਲ਼ੋਂ ਨੀ
ਕਿਉਂ ਨਾ ਤੂੰ ਦੇਖੇ ਦਿਲ ਦਾ ਹਾਲ ਮੇਰਾ?
ਤੈਨੂੰ ਮੰਗਿਆ ਮੈਂ ਰੱਬ ਕੋਲ਼ੋਂ ਨੀ

ਮੇਰੀ ਤੂੰ ਜ਼ੁਬਾਨ ਦੀ ਕਦਰ ਨਾ ਜਾਣੀ
ਵੱਜੀ ਸੱਟ ਦੀ ਜੋ ਪੀੜ, ਹੁਣ ਚਿਰ ਨੂੰ ਆਂ ਜਾਣੀ

ਓ, ਜ਼ੁਲਫ਼ਾਂ ਨੂੰ ਰੱਖ ਸਾਂਭ ਕੇ
ਬਗਾਨਿਆਂ ਦੇ ਜੱਭ ਕੋਲ਼ੋਂ ਨੀ
ਕਿਉਂ ਨਾ ਤੂੰ ਦੇਖੇ ਦਿਲ ਦਾ ਹਾਲ ਮੇਰਾ?
ਤੈਨੂੰ ਮੰਗਿਆ ਮੈਂ ਰੱਬ ਕੋਲ਼ੋਂ ਨੀ
ਲਕੋ ਕੇ ਰੱਖਾਂ ਸੱਭ ਕੋਲ਼ੋਂ ਨੀ
ਤੈਨੂੰ ਮੰਗਿਆ ਮੈਂ ਰੱਬ ਕੋਲ਼ੋਂ ਨੀ
ਲਕੋ ਕੇ ਰੱਖਾਂ ਸੱਭ ਕੋਲ਼ੋਂ ਨੀ

ਓ, ਕਿਤੇ ਮਿਲ਼ ਜਾਏ ਜੇ ਕੱਲੀ, ਤੈਨੂੰ ਹਾਲ ਮੈਂ ਸੁਣਾਵਾਂ
ਦਿਨ-ਰਾਤ ਤੇਰੇ ਬਸ ਖ਼ਾਬ ਬੁਣੀ ਜਾਵਾਂ
ਤੈਨੂੰ ਰੱਬ ਕੋਲ਼ੋਂ ਮੰਗਾਂ, ਬਸ ਕਰਾਂ ਮੈਂ ਦੁਆਵਾਂ
ਕਿਤੇ ਬਣ ਜਾਏ ਜੇ ਮੇਰੀ, ਸੱਭ ਤੇਰੇ ਲੇਖੇ ਲਾਵਾਂ

ਕਿਉਂ ਨਾ ਤੂੰ ਦੇਖੇ ਦਿਲ ਦਾ ਹਾਲ ਮੇਰਾ?
ਤੈਨੂੰ ਮੰਗਿਆ ਮੈਂ ਰੱਬ ਕੋਲ਼ੋਂ ਨੀ
ਲਕੋ ਕੇ ਰੱਖਾਂ ਜੱਗ ਕੋਲ਼ੋਂ ਨੀ
ਕਿਉਂ ਨਾ ਤੂੰ ਦੇਖੇ ਦਿਲ ਦਾ ਹਾਲ ਮੇਰਾ?
ਤੈਨੂੰ ਮੰਗਿਆ ਮੈਂ ਰੱਬ ਕੋਲ਼ੋਂ ਨੀ
ਲਕੋ ਕੇ ਰੱਖਾਂ ਜੱਗ ਕੋਲ਼ੋਂ ਨੀ

ਰਾਤ ਨੂੰ ਤਾਰੇ ਵੇਖ ਕੇ, ਚੰਨ ਨੂੰ ਮੱਥਾ ਟੇਕ ਕੇ
ਤਾਰੇ ਭਰਨ ਗਵਾਹੀ ਸੂਰਜ ਦੀ ਅੱਗ ਸੇਕ ਕੇ

ਤੇ ਭੇਟਾ ਕੱਢਾਂ ਡੱਬ ਕੋਲ਼ੋਂ ਨੀ
ਤੈਨੂੰ ਮੰਗਿਆ ਐ ਰੱਬ ਕੋਲ਼ੋਂ ਨੀ
ਲਕੋ ਕੇ ਰੱਖਾਂ ਜੱਗ ਕੋਲ਼ੋਂ ਨੀ
ਨੀ ਤੈਨੂੰ ਮੰਗਿਆ ਐ ਰੱਬ ਕੋਲ਼ੋਂ ਨੀ

ਕਿਉਂ ਨਾ ਤੂੰ ਦੇਖੇ ਦਿਲ ਦਾ ਹਾਲ ਮੇਰਾ?
ਤੈਨੂੰ ਮੰਗਿਆ ਮੈਂ ਰੱਬ ਕੋਲ਼ੋਂ ਨੀ
ਲਕੋ ਕੇ ਰੱਖਾਂ ਸੱਭ ਕੋਲ਼ੋਂ ਨੀ
ਤੈਨੂੰ ਮੰਗਿਆ ਮੈਂ ਰੱਬ ਕੋਲ਼ੋਂ ਨੀ
ਲਕੋ ਕੇ ਰੱਖਾਂ ਸੱਭ ਕੋਲ਼ੋਂ ਨੀ
ਨੀ ਤੈਨੂੰ ਮੰਗਿਆ ਐ ਰੱਬ ਕੋਲ਼ੋਂ ਨੀ



Credits
Writer(s): Mohkom Singh Bhangal
Lyrics powered by www.musixmatch.com

Link