Vichora

तू जिससे जीता, वही साँस बना ले
ਹੁਣ ਦੂਰ ਨਹੀਂ ਰਹਿਣਾ, ਮੈਨੂੰ ਪਾਸ ਬੁਲਾ ਲੇ
तू जिससे जीता, वही साँस बना ले
ਹੁਣ ਦੂਰ ਨਹੀਂ ਰਹਿਣਾ, ਮੈਨੂੰ ਪਾਸ ਬੁਲਾ ਲੇ

ਤੇਰਾ ਸਾਥ ਮੈਨੂੰ ਨਾ ਮਿਲਾ ਤੋ ਚੱਲ ਨਾ ਪਾਵਾਂਗਾ
ਵਿਛੋੜਾ ਤੇਰੇ ਪਿਆਰ ਦਾ ਮੈਂ ਸਹਿ ਨਾ ਪਾਵਾਂਗਾ
ਤੂੰ ਆਇਆ ਨਾ ਜੇ ਸੱਜਣਾ, ਮਰ ਹੀ ਜਾਵਾਂਗਾ
ਵਿਛੋੜਾ ਤੇਰੇ ਪਿਆਰ ਦਾ ਮੈਂ ਸਹਿ ਨਾ ਪਾਵਾਂਗਾ
Mmm-hmm

हो, जिसमें लकीरें ना हों यारा तेरे नाम की
है वो हथेली किस काम की?
जिस दिन बिताओगे शामें मेरे साथ में
बात और होगी उस शाम की

ਅਬ ਤੇਰੇ ਬਿਨ ਤੋ ਏਕ ਪਲ ਵੀ ਰਹਿ ਨਾ ਪਾਵਾਂਗੀ
ਵਿਛੋੜਾ ਤੇਰੇ ਪਿਆਰ ਦਾ ਮੈਂ ਸਹਿ ਨਾ ਪਾਵਾਂਗੀ
ਤੂੰ ਆਇਆ ਨਾ ਜੇ ਸੱਜਣਾ, ਮਰ ਮੈਂ ਜਾਵਾਂਗੀ
ਵਿਛੋੜਾ ਤੇਰੇ ਪਿਆਰ ਦਾ ਮੈਂ ਸਹਿ ਨਾ ਪਾਵਾਂਗੀ
ਵਿਛੋੜਾ ਤੇਰੇ ਪਿਆਰ ਦਾ...

ख़ाब-ख़ाब ढूँढा तुझे, तेरे बस निशाँ मिले
तू मुझे मिला फिर क्यूँ नहीं?
ढूँढते रहे चेहरों में, पूछते रहे लोगों में
तू मुझे दिखा फिर क्यूँ नहीं?

तू जो मुझे अब ना मिले तो मर ही जावाँ...
ਵਿਛੋੜਾ ਤੇਰੇ ਪਿਆਰ ਦਾ ਮੈਂ ਸਹਿ ਨਾ ਪਾਵਾਂਗਾ
ਤੂੰ ਆਇਆ ਨਾ ਜੇ ਸੱਜਣਾ, ਮਰ ਹੀ ਜਾਵਾਂਗਾ
ਵਿਛੋੜਾ ਤੇਰੇ ਪਿਆਰ ਦਾ ਮੈਂ ਸਹਿ ਨਾ ਪਾਵਾਂਗਾ
Mmm-mmm



Credits
Writer(s): Abhendra Kumar Upadhyay, Vibhas Arora
Lyrics powered by www.musixmatch.com

Link