Bebe Bapu Da Khayal

ਇਹਨਾਂ ਪੜ੍ਹਿਆਂ ਤੇ ਬੱਸ ਨਿਤਨੇਮ ਪੜ੍ਹਿਆਂ
ਓ, ਜੀਹਦੇ ਹਰ ਬੋਲ ਵਿੱਚ ਵਿਸ਼ਵਾਸ ਲਿਖਿਆਂ
ਇਹ ਬੋਲੇ ਨੀ ਇੰਨਾਂ ਦੀ ਕੱਲੀ ਚੁੱਪ ਬੋਲੀ
ਇਹਨਾਂ ਲਿਖਿਆਂ ਜਦੋਂ ਵੀ ਇਤਿਹਾਸ ਲਿਖਿਆਂ
ਹਾਂ, ਹੇ ਨਾ ਦਾਰਾ

ਓਏ, ਇੰਨਾਂ ਨੇ ਨਿਭਾਈਆਂ ਹੁਣ ਡੱਕ ਜ਼ਿੰਮੇਵਾਰੀਆਂ
ਨੀ ਉੱਠਣਾ ਜਵਾਨੀਏ...
ਹੁਣ ਆਪਣੀਆਂ ਵਾਰੀਆਂ ਮੋਹ...

ਉੱਠ ਕੇ ਜੋ ਬੈਠ ਕੱਚੋ ਘਰ ਨੇ ਤੇ ਆਏ, ਅੰਮੇ
ਸਾਡੇ ਨਾਲ ਖੜੇ ਭਾਵੇਂ ਮਰਨੇ ਤੇ ਆਏ, ਅੰਮੇ
ਉੱਠ ਕੇ ਜੋ ਬੈਠ ਕੱਚੋ ਘਰ ਨੇ ਤੇ ਆਏ, ਅੰਮੇ
ਸਾਡੇ ਨਾਲ ਖੜੇ ਭਾਵੇਂ ਮਰਨੇ ਤੇ ਆਏ, ਅੰਮੇ

ਓ, ਹੋ ਗਿਆ ਬੁਰਜ ਠੰਡੇ ਢਿੱਲੀ ਦੀਆਂ ਸੜਕਾਂ
ਹੋ ਗਿਆ ਬੁਰਜ ਠੰਡੇ ਢਿੱਲੀ ਦੀਆਂ ਸੜਕਾਂ
ਉੱਥੋਂ ਵੇਖ, ਮੌਸਮਾਂ ਦੇ ਆਓ ਨੌ ਜਵਾਨੀਏ
ਰੱਖੀ ਬੇਬੇ ਬਾਪੂ ਦਾ ਖਿਆਲ, ਨੌ ਜਵਾਨੀਏ
ਰੱਖੀ ਬੇਬੇ ਬਾਪੂ ਦਾ ਖਿਆਲ

ਧਾਉਣ ਉੱਥੇ ਕਰਕੇ ਆਕਾਸ਼ ਵੇਖ ਰਹਿਆਂ ਸੀ
ਬੁੱਝੀ ਹੋਈ ਪੱਤੀ ਉੱਥੇ ਹੱਥ ਸੇ ਕਰਿਆਂ ਸੀ
ਕੰਮ ਦੇ ਨੇ ਦੋਵੇਂ ਹੱਥ ਜੋੜ ਲੇ ਸੀ ਬਾਪੂ ਨੇ
ਤੇਰਾ ਭਾਣਾ ਮਿੱਠਾ ਕਹਿ ਕੇ ਮੱਠਾ ਟੇਕ ਰਹਿਆਂ ਸੀ
ਪਰੀ ਰਾਏ ਆਪ ਸਾਰੇ, ਜੱਗ ਨੂੰ ਸਿਕਾਉਣ ਵਾਲਾ
ਪਰੀ ਰਾਏ ਆਪ ਸਾਰੇ, ਜੱਗ ਨੂੰ ਸਿਕਾਉਣ ਵਾਲਾ
ਕਾਹਤੋਂ ਕਰੇ ਭੁੱਖ ਹਰ ਧਾਓ, ਨੌ ਜਵਾਨੀਏ
ਰੱਖੀ ਬੇਬੇ ਬਾਪੂ ਦਾ ਖਿਆਲ, ਨੌ ਜਵਾਨੀਏ
ਰੱਖੀ ਬੇਬੇ ਬਾਪੂ ਦਾ ਖਿਆਲ



Credits
Writer(s): Kanwar Grewal
Lyrics powered by www.musixmatch.com

Link