US (feat. Raja Kumari)

Aye, yo
The Kidd

No walkin' away, na-na
And givin' up without a fight
No walkin' away, na-na
You and I are in this for life

ਮੈਂ ਥੋੜ੍ਹੀ ਤੇਜ਼ ਆਂ, ਉਹ ਥੋੜ੍ਹਾ ਭੋਲ਼ਾ
Life ਕੱਠਿਆ ਬਿਤਾਉਣੀ ਸਾਡਾ goal ਆ
ਹੁੰਦੇ ਲੇਖਾਂ 'ਚ ਨੀ wise ਮੁੰਡੇ ਸੱਭ ਦੇ
I'm glad ਕਿ ਜੱਟ ਮੇਰਾ ਕੋਲ਼ ਆ

ਮੈਂ ਥੋੜ੍ਹੀ ਤੇਜ਼ ਆਂ ਤੇ ਉਹ ਭੋਲ਼ਾ
Life ਕੱਠਿਆ ਬਿਤਾਉਣੀ ਸਾਡਾ goal ਆ
ਹੁੰਦੇ ਲੇਖਾਂ 'ਚ ਨੀ wise ਮੁੰਡੇ ਸੱਭ ਦੇ
I'm glad ਕਿ ਜੱਟ ਮੇਰਾ ਕੋਲ਼ ਆ

ਮੈਂ ਚੁੱਪ ਕਰਾਂ ਨਾ ਤੇ ਉਹ ਨਹੀਂ ਬੋਲਦਾ
ਕਦੇ-ਕਦੇ ਮੇਰੀ ਗੱਲ ਵੀ ਨਹੀਂ ਗੌਲ਼ਦਾ
੧੦੦ ਕਰਦੀ ਤਾਂ ਇੱਕ ਮਸਾਂ ਚੱਕਦਾ
ਘੱਟ ਦਿੰਦਾ ਐ ਜਵਾਬ ਮੇਰੀ call ਦਾ

ਮੈਂ ਥੋੜ੍ਹੀ sweet ਆਂ ਤੇ ਉਹ rude ਆ
ਗੱਲ ਕਰੇ ਯਾ ਨਾ ਕਰੇ ਉਹਦਾ mood ਆ
ਮੈਨੂੰ ਪਤਾ ਆ ਮੈਂ ਉਹਨੂੰ ਠੀਕ ਕਰ ਲੂੰ
ਜੱਟੀ ਹੌਸਲੇ 'ਚ ਤਾਂ ਵੀ all good ਆ

There's nothin' to do about it, I can't stop it
You got me outta my mind and outta pocket
Oh, you the king, I'm the one, but the things that you done
Better make it up to me because I'm mad

Still, I love you 'til my last day
So, baby, please don't make me wait in vain
Found my strength now, but you're my weakness
Still, I'm glad that you came my way

ਨੇੜੇ ਦਿਲ ਦੇ ਘੱਟ ਮਿਲਦੇ ਲੋਕ, ਸੁਣਿਆ
ਤਾਈਓਂ ਕਦਰ ਕਰਾਂ
ਕਦੀ ਤਾਂ ਆਵੇਗਾ, ਸਮਝਾਵੇਗਾ, ਗਲ਼ ਲਾਵੇਗਾ
ਤਾਈਓਂ ਸਬਰ ਕਰਾਂ

ਤੇਰੇ ਵਰਗੀ ਤੂੰ ਐ ਆਖਦਾ, ਦੁਨੀਆ ਬਥੇਰੀ ਫਿਰਦੀ
ਓ, ਤੇਰੇ ਜਿਹੀ ਐ, ਪਰ ਤੂੰ ਨਹੀਂ
ਤਾਈਓਂ ਤੇਰੇ ਮਗਰ ਫ਼ਿਰਾਂ, ਵੇ ਤਾਈਓਂ ਤੇਰੇ ਮਗਰ ਫ਼ਿਰਾਂ

Yeah, I'm thuggin', I body everything in our way
You want it, you got it, anything for you, bae
I'm the rose, you the gun, get the ring, I'm the one
Ain't no one better for you, you know I'm bad

They say we're crazy, we'll never make it
But they don't know us
There's no you if there's no me
Ain't no fakin' this, we got that energy
I want you close to me, yeah

ਮੈਂ ਥੋੜ੍ਹੀ hot ਆਂ, ਉਹ ਥੋੜ੍ਹਾ cool ਆ
ਲੜ ਪੈਨੀ ਆਂ, ਦਿਮਾਗ ਮੇਰਾ fool ਆ
ਨੀ ਉਹ ਕਰਦਾ believe respect 'ਚ
ਮੁੰਡਾ ਸੋਚਣੀ ਤੋਂ ਜਮਾ old school ਆ

ਮੈਂ ਥੋੜ੍ਹੀ soft ਆਂ, ਉਹ ਥੋੜ੍ਹਾ hard ਆ
ਰਹਿੰਦਾ ਖਿਝਦਾ ਈ, ਕਰਦਾ ਨਾ ਲਾਡ ਆ
ਦਿੰਦਾ ਦੇਖਣ ਕਿਸੇ ਨੂੰ ਮੇਰੇ ਵੱਲ ਨਾ
ਇੰਜ ਕਰੇ ਜਿਉਂ behave ਮੇਰਾ guard ਆ

ਮੈਂ ਥੋੜ੍ਹੀ ਆਮ ਆਂ, ਉਹ ਮਸ਼ਹੂਰ ਆ
ਪਰ ਭੋਰਾ ਵੀ ਨਾ ਕਰਦਾ ਗ਼ਰੂਰ ਆ
ਚੱਕਾਂ ਹੋਰ ਨਾ guarantee ਮੂਸੇ ਆਲ਼ੇ ਦੀ
ਬਸ ਕੁੜੀਆਂ ਤੇ ਨਸ਼ਿਆਂ ਤੋਂ ਦੂਰ ਆ
ਨੀ ਬਸ ਕੁੜੀਆਂ ਤੇ ਨਸ਼ਿਆਂ ਤੋਂ ਦੂਰ ਆ
ਕੁੜੀਆਂ ਤੇ ਨਸ਼ਿਆਂ ਤੋਂ ਦੂਰ ਆ

No walkin' away, na-na
And givin' up without a fight
No walkin' away, na-na
You and I are in this for life



Credits
Writer(s): Mohamad Indra Gerson, Shubhdeep Sing Sidhu
Lyrics powered by www.musixmatch.com

Link