Ishq Lagan (feat. Anjali Arora & Anup Gaikwad)

ਸਾਨੂੰ ਇਸ਼ਕ ਲਗਨ ਲੱਗ ਜਾਵੇ
ਅੱਖਾਂ ਅੱਖਾਂ 'ਚੋਂ ਮਲੰਗ ਹੋ ਜਾਵੇ
ਸਾਨੂੰ ਇਸ਼ਕ ਲਗਨ ਲੱਗ ਜਾਵੇ
ਅੱਖਾਂ ਅੱਖਾਂ 'ਚੋਂ ਮਲੰਗ ਹੋ ਜਾਵੇ

ख़्वाब कोई या सच में तू ही?
थाम ले दिल आ, कर लूँ यक़ीं
ਐਸੇ ਨਾ ਮੈਨੂੰ ਤੂੰ ਸਤਾ

ਸਾਨੂੰ ਇਸ਼ਕ ਲਗਨ ਲੱਗ ਜਾਵੇ
ਅੱਖਾਂ ਅੱਖਾਂ 'ਚੋਂ ਮਲੰਗ ਹੋ ਜਾਵੇ
ਸਾਨੂੰ ਇਸ਼ਕ ਲਗਨ ਲੱਗ ਜਾਵੇ
ਅੱਖਾਂ ਅੱਖਾਂ 'ਚੋਂ ਮਲੰਗ ਹੋ ਜਾਵੇ

ਨਜ਼ਰ ਲਗੇ ਨਾ ਯਾਰ ਨੂੰ ਮੇਰੇ
ਜਾਨ ਤੋਂ ਸਦਕਾ ਕਰਾਂ
ਹਰ ਸਾਹ ਵਿੱਚ ਮੈਂ ਆਖ਼ਰ ਦਮ ਤਕ
ਸੱਚੀਆਂ ਮੁਹੱਬਤਾਂ ਕਰਾਂ

ਤੂੰ ਹੀ ਦਰਦ, ਤੂੰ ਹੀ ਮਰਹਮ, ਸੋਹਣੀਏ
ਤੂੰ ਹੀ ਖੁਸ਼ੀ ਦੀ ਵਜ੍ਹਾ ਔਰ ਗ਼ਮ, ਜਾਣੀਏ
ਹੁਣ ਐਸੇ ਨਾ ਮੈਨੂੰ ਤੜਪਾ

ਸਾਨੂੰ ਇਸ਼ਕ ਲਗਨ ਲੱਗ ਜਾਵੇ
ਅੱਖਾਂ ਅੱਖਾਂ 'ਚੋਂ ਮਲੰਗ ਹੋ ਜਾਵੇ
ਸਾਨੂੰ ਇਸ਼ਕ ਲਗਨ ਲੱਗ ਜਾਵੇ
ਅੱਖਾਂ ਅੱਖਾਂ 'ਚੋਂ ਮਲੰਗ ਹੋ ਜਾਵੇ

ਜਿੰਦ ਮੇਰੀਏ ਸੁਣ, ਸੱਭ ਛੱਡਿਆ
ਹੁਣ ਤੂੰ ਨਹੀਓਂ ਛੱਡ ਜਾਣਾ
ਓ, ਹੀਰੀਏ ਸੁਣ, ਆਉਂਦੀ ਨਹੀਂ ਐ
ਇਸ਼ਕ 'ਚ ਹੱਦ ਜਾਣਾ

ਸਾਨੂੰ ਇਸ਼ਕ ਲਗਨ ਲੱਗ ਜਾਵੇ
ਅੱਖਾਂ ਅੱਖਾਂ 'ਚੋਂ ਮਲੰਗ ਹੋ ਜਾਵੇ
ਸਾਨੂੰ ਇਸ਼ਕ ਲਗਨ ਲੱਗ ਜਾਵੇ
ਅੱਖਾਂ ਅੱਖਾਂ 'ਚੋਂ ਮਲੰਗ ਹੋ ਜਾਵੇ



Credits
Writer(s): Dheeraj Kumar, Saurabh Mishra
Lyrics powered by www.musixmatch.com

Link