Ma Belle

ਕਿੰਝ ਕਰਾਂ ਤਾਰੀਫ਼ ਤੇਰੇ ਚਿਹਰੇ ਦੀ?
ਕਿੰਝ ਕਰਾਂ ਤਾਰੀਫ਼ ਤੇਰੇ ਚਿਹਰੇ ਦੀ?
ਕਿੰਝ ਕਰਾਂ ਤਾਰੀਫ਼ ਤੇਰੇ ਚਿਹਰੇ ਦੀ?

ਜਿੱਦਣ ਦਾ ਤੇਰਾ ਮੁੱਖ ਵੇਖਿਆ, ਰੂਹ ਹੋਈ ਆ ਦੀਵਾਨੀ
ਅੱਖਾਂ ਵਿੱਚ ਨੀਂਦਰ ਨਾ ਪੈਂਦੀ, ਦਿਲ ਵਿੱਚ ਆ ਬੇਚੈਨੀ
ਦੇਖ ਜਾਨ ਤੈਨੂੰ ਨਿਕਲ਼ੇ ਆਸ਼ਿਕ ਤੇਰੇ ਦੀ

ਕਿੰਝ ਕਰਾਂ ਤਾਰੀਫ਼ ਤੇਰੇ ਚਿਹਰੇ ਦੀ?
ਕਿੰਝ ਕਰਾਂ ਤਾਰੀਫ਼ ਤੇਰੇ ਚਿਹਰੇ ਦੀ?
ਕਿੰਝ ਕਰਾਂ ਤਾਰੀਫ਼ ਤੇਰੇ ਚਿਹਰੇ ਦੀ?

ਜ਼ੁਲਫ਼ ਸੁਨਹਿਰੀ ਘੇਰਾ ਪਾਇਆ, ਕੰਨੀਂ ਜੁਗਨੂੰ ਰਹਿੰਦੇ
ਗਲ਼ 'ਤੇ ਟਹਿਲਣ ਗਾਨੀ ਦੇ ਮਣਕੇ, ਨੈਣੀ ਸੁਰਮੇ ਲੱਦੇ ਰਹਿੰਦੇ
ਦੇਖ ਚੰਨ ਵੀ ਕਰਦਾ ਰੀਸ ਕੋਕੇ ਤੇਰੇ ਦੀ

ਕਿੰਝ ਕਰਾਂ ਤਾਰੀਫ਼ ਤੇਰੇ ਚਿਹਰੇ ਦੀ?
ਕਿੰਝ ਕਰਾਂ ਤਾਰੀਫ਼ ਤੇਰੇ ਚਿਹਰੇ ਦੀ?
ਕਿੰਝ ਕਰਾਂ ਤਾਰੀਫ਼ ਤੇਰੇ ਚਿਹਰੇ ਦੀ?

Baby, will you stay?
Baby, will you come to me?
You got me feeling safe
Got me feeling like
This loving can go comfortably

And baby, don't you worry
I can't fall asleep myself (myself)
I need you by my side with me
Can't do this without help

Too deep, we in this too deep (too deep)
You so meant for me (for me)
So come on over, let's catch up on our sleep

Baby, will you stay with me? (With me, yeah)
Wrap your arms around me and just stay with me
(With me, yeah)

ਕਿੰਝ ਕਰਾਂ ਤਾਰੀਫ਼ ਤੇਰੇ ਚਿਹਰੇ ਦੀ?
ਕਿੰਝ ਕਰਾਂ ਤਾਰੀਫ਼ ਤੇਰੇ ਚਿਹਰੇ ਦੀ?

ਕਿੰਝ ਕਰਾਂ ਤਾਰੀਫ਼ ਕੋਕੇ ਤੇਰੇ ਦੀ?
ਕਿੰਝ ਕਰਾਂ ਤਾਰੀਫ਼ ਤੇਰੇ...



Credits
Writer(s): Akshay M Thakurdesai
Lyrics powered by www.musixmatch.com

Link