Jannat Ve

ਜੇ ਤੂੰ ਅੱਖ ਤੇ ਮੈਂ ਆਂ ਕਾਜਲ ਵੇ, ਤੂੰ ਬਾਰਿਸ਼ ਤੇ ਮੈਂ ਬਾਦਲ ਵੇ
ਤੂੰ ਦੀਵਾਨਾ, ਮੈਂ ਆਂ ਪਾਗਲ ਵੇ, ਸੋਹਣਿਆ, ਸੋਹਣਿਆ
ਜੇ ਤੂੰ ਚੰਨ ਤੇ ਮੈਂ ਆਂ ਤਾਰਾ ਵੇ, ਮੈਂ ਲਹਿਰ ਤੇ ਤੂੰ ਕਿਨਾਰਾ ਵੇ
ਮੈਂ ਆਧਾ ਤੇ ਤੂੰ ਸਾਰਾ ਵੇ, ਸੋਹਣਿਆ, ਸੋਹਣਿਆ

तू जहाँ है मैं वहाँ, तेरे बिन मैं हूँ ही क्या?
तेरे बिन चेहरे से मेरे उड़ जाएँ रंग वे

तुझ को पाने के लिए हम रोज़ माँगें मन्नत वे
दुनिया तो क्या चीज़ है, यारा, ठुकरा देंगे जन्नत वे

ਨਾ ਪਰਵਾਹ ਮੈਨੂੰ ਆਪਣੀ ਆ, ਨਾ ਪਰਵਾਹ ਮੈਨੂੰ ਦੁਨੀਆ ਦੀ

ਤੇਰੇ ਤੋਂ ਜੁਦਾ ਨਹੀਂ ਕਰ ਸਕਦੀ ਕੋਈ ਤਾਕਤ ਮੈਨੂੰ ਦੁਨੀਆ ਦੀ

ਦੂਰੋਂ ਆ ਜਾਵੇ ਤੇਰੀ ਖੁਸ਼ਬੂ
ਅੱਖਾਂ ਹੋਣ ਬੰਦ ਤਾਂ ਵੀ ਵੇਖ ਲਵਾਂ
ਤੇਰੀ ਗਲੀ ਵਿੱਚ ਮੇਰਾ ਆਉਣਾ ਹਰ ਰੋਜ਼
ਤੇਰਾ ਘਰ ਜਦੋਂ ਆਵੇ, ਮੱਥਾ ਟੇਕ ਲਵਾਂ

Nirmaan, तुझ को देख के आ जावे हिम्मत वे

तुझ को पाने के लिए हम रोज़ माँगें मन्नत वे
दुनिया तो क्या चीज़ है, यारा, ठुकरा देंगे जन्नत वे
तुझ को पाने के लिए हम रोज़ माँगें मन्नत वे
दुनिया तो क्या चीज़ है, यारा, ठुकरा देंगे जन्नत वे

Credits
Writer(s): Sunny Pal
Lyrics powered by www.musixmatch.com

Link