Mukhda

(ਐ ਮੁਖੜਾ, ਐ ਮੁਖੜਾ, ਐ ਮੁਖੜਾ)

ਚੋਰੀ-ਚੋਰੀ ਮਿਲਿਆਂ ਤੇਰੇ ਨਾਲ ਅੱਖੀਆਂ
ਵੇਖਦਾ ਵੇ ਰਹਿ ਗਿਆ
ਚੋਰੀ-ਚੋਰੀ ਮਿਲਿਆਂ, ਜੋ ਤੇਰੇ ਨਾਲ ਅੱਖੀਆਂ

ਵੇ ਲੁੱਕ ਜਾ, ਸੋਹਣੀਏ, ਵੇ ਮੇਰੀ ਜਾਂ
ਐਵੇਂ ਤੂੰ ਨਾ ਤੜਪਾਂ
ਥੋੜ੍ਹਾਂ ਹੱਸ ਕੇ ਦਿਖਾ, ਹੁਣ ਤਾਂ ਮੇਰੀ ਜਾਂ
तेरे लिए, मैं तेरे लिए
ਮੈਂ ਕੁੜੀ ਨੀ ਲੱਖ ਵਾਰੀ ਜਾਂ ਦੇ ਜਾਵਾਂ

ਮੈਂ ਜੱਦ ਵੀ ਵੇਖਾ ਤੈਨੂੰ ਹੱਸਦਾ
ਮੈਨੂੰ ਸੋਹਣਾ-ਸੋਹਣਾ ਹੈ ਲਗਦਾ
ਓ, ਅੱਗੇ ਤੇਰੇ ਦਿਲ ਐ ਰੁੱਕਦਾ

ਰੱਬ ਵਰਗਾ ਤੇਰਾ ਐ ਮੁਖੜਾ, ਐ ਮੁਖੜਾ, ਐ ਮੁਖੜਾ

ਰੂਪ ਤੇਰਾ ਕੁੜੀਏ ਚੰਨ ਵਰਗਾ ਲੱਗੇ
ਫ਼ਿੱਕੇ ਤਾਰੇ ਲਗਦੇ
ਰੂਪ ਤੇਰਾ ਕੁੜੀਏ ਚੰਨ ਵਰਗਾ ਲੱਗੇ
तेरे लिए, वे तेरे लिए
ਮੈਂ ਕੁੜੀ ਨੀ ਜਿੰਦ ਮੇਰੀ ਜਾਂ ਦੇ ਜਾਵਾਂ

ਮੈਂ ਜੱਦ ਵੀ ਵੇਖਾ ਤੈਨੂੰ ਹੱਸਦਾ
ਮੈਨੂੰ ਸੋਹਣਾ-ਸੋਹਣਾ ਹੈ ਲਗਦਾ
ਓ, ਅੱਗੇ ਤੇਰੇ ਦਿਲ ਐ ਰੁਕਦਾ

ਰੱਬ ਵਰਗਾ ਤੇਰਾ ਐ ਮੁਖੜਾ, ਐ ਮੁਖੜਾ, ਐ ਮੁਖੜਾ

ਹੱਥ ਚੱਕ ਨੱਚਲੈ, ਮੇਰੇ ਨਾਲ ਨੱਚਲੈ
ਆਜਾ ਕੁੜੀਏ ਨੀ feeling ਤੂੰ ਸਮਝਲੈ
ਇੱਕ Sip ਚੱਖਲੈ, ਯਾ glass ਹੀ ਚੱਕ ਲੈ
Floor ਨੂੰ ਚੱੜ੍ਹ ਚੱਲ silling ਪੱਟ ਲੈ
ਦਿਲ ਕਰਦਾ ਤੈਨੂੰ ਹੁਣ hug ਕਰਾਂ, ਜ਼ੋਰ ਦੀ ਹਾਂ
ਮੇਰੀ ਤੂੰ ਬਨਾ ਦੇ love life, ਯਾਰਾਂ
ਤੱਕੁ daily-daily ਉਠ ਕੇ

(ਰੱਬ ਵਰਗਾ ਤੇਰਾ ਐ ਮੁਖੜਾ, ਐ ਮੁਖੜਾ, ਐ ਮੁਖੜਾ)
ਰੱਬ ਵਰਗਾ ਤੇਰਾ ਐ ਮੁਖੜਾ, ਐ ਮੁਖੜਾ, ਐ ਮੁਖੜਾ
ਰੱਬ ਵਰਗਾ ਤੇਰਾ ਐ ਮੁਖੜਾ, ਐ ਮੁਖੜਾ, ਐ ਮੁਖੜਾ
ਰੱਬ ਵਰਗਾ... (Ayy)

(Ayy)
(Ayy)
(Ayy)



Credits
Writer(s): Sanam, Siddhant Kaushal
Lyrics powered by www.musixmatch.com

Link