Jind Meriye

ਜਿੰਦ ਮੇਰੀਏ, ਬਾਰ-ਬਾਰ ਖਿਲਦਾ ਐ
ਖ਼ਾਬ ਇੱਕ, ਇਸ ਨੂੰ ਮਨਾਵਾਂ
ਜਿੰਦ ਮੇਰੀਏ, ਓ, ਜਿੰਦ ਮੇਰੀਏ
ਜਿੰਦ ਮੇਰੀਏ, ਬਾਰ-ਬਾਰ ਖਿਲਦਾ ਐ
ਖ਼ਾਬ ਇੱਕ, ਇਸ ਨੂੰ ਮਨਾਵਾਂ

ਯੇ ਜੋ ਖ਼ਲਾ ਹੈ ਜ਼ਿਦ ਦੀ ਖਿੱਚ ਦੀ
ਰਾਹ ਮੈਂ ਇਸ ਨੂੰ ਦਿਖਾਵਾਂ
ਉੜਦੀ ਫਿਰਦੀ, ਤੁਰਦੀ ਹਵਾ ਇਹ
ਇਸ ਮੇਂ ਹੀ ਬਹਿਤਾ ਜਾਵਾਂ

ਓ, ਜਿੰਦ ਮੇਰੀਏ, ਬਾਰ-ਬਾਰ ਖਿਲਦਾ ਐ
ਖ਼ਾਬ ਇੱਕ, ਇਸ ਨੂੰ ਮਨਾਵਾਂ
ਓ, ਜਿੰਦ ਮੇਰੀਏ, ਬਾਰ-ਬਾਰ ਖਿਲਦਾ ਐ
ਖ਼ਾਬ ਇੱਕ, ਇਸ ਨੂੰ ਮਨਾਵਾਂ
ਓ, ਜਿੰਦ ਮੇਰੀਏ, ਬਾਰ-ਬਾਰ ਖਿਲਦਾ ਐ
ਖ਼ਾਬ ਇੱਕ, ਇਸ ਨੂੰ ਮਨਾਵਾਂ

ਰੋਂਦਿਆ ਵੀ ਹੱਸਿਆ ਮੈਂ, ਕਿਸੀ ਨੂੰ ਨਾ ਦੱਸਿਆ ਮੈਂ
ਅੱਖ ਵਾਲੇ ਹੰਝੂਆਂ ਨੂੰ ਬਾਰਿਸ਼ਾਂ ਹੀ ਦੱਸਿਆ ਮੈਂ
ਕੁਛ ਵੀ ਮੈਂ ਭੁੱਲਿਆ ਨਹੀਂ, ਸ਼ੁਕਰ ਹੈ ਰੁੱਲਿਆ ਨਹੀਂ
ਹੌਲੇ ਸੇ ਯੇ ਰਾਤਾਂ ਪੂਛੇਂ, "ਜੱਗ ਸੋਏ, ਤੂੰ ਨਾ ਸੋਇਆ"

ਦਮ ਨਹੀਂ ਛੁੱਟਿਆ ਵੇ, ਕੁਛ ਨਹੀਂ ਟੁੱਟਿਆ ਵੇ
ਕੋਰੇ-ਖ਼ਾਲੀ ਪੰਨੇ ਪੇ ਫ਼ਤਹਿ ਹੈ ਲਿਖਿਆ

ਓ, ਜਿੰਦ ਮੇਰੀਏ, ਬਾਰ-ਬਾਰ ਖਿਲਦਾ ਐ
ਖ਼ਾਬ ਇੱਕ, ਇਸ ਨੂੰ ਮਨਾਵਾਂ
ਓ, ਜਿੰਦ ਮੇਰੀਏ, ਬਾਰ-ਬਾਰ ਖਿਲਦਾ ਐ
ਖ਼ਾਬ ਇੱਕ, ਇਸ ਨੂੰ ਮਨਾਵਾਂ
ਓ, ਜਿੰਦ ਮੇਰੀਏ, ਬਾਰ-ਬਾਰ ਖਿਲਦਾ ਐ
ਖ਼ਾਬ ਇੱਕ, ਇਸ ਨੂੰ ਮਨਾਵਾਂ

ਹੋ, ਚੱਲਿਆ, ਨਾ ਰੁੱਕਿਆ ਮੈਂ, ਅੱਜ ਵੀ ਨਾ ਮੁੱਕਿਆ ਮੈਂ
ਦਿਲ ਜੀਤਨੇ ਹੈਂ ਬਾਕੀ, ਲਿਖ ਕੇ ਹੈ ਰੱਖਿਆ ਮੈਂ
नज़र निशाने पे है, रब की दीवाने पे है
ਸ਼ਿਕਨ ਨਾ ਮੱਥੇ ਉੱਤੇ, ਮੰਨ ਵੀ ਠਿਕਾਨੇ ਪੇ ਹੈ

ਦਮ ਨਹੀਂ ਛੁੱਟਿਆ ਵੇ, ਕੁਛ ਨਹੀਂ ਟੁੱਟਿਆ ਵੇ
ਕੱਲਾ ਬੈਠ ਚੰਨ ਨੂੰ ਮੈਂ ਪਾਵਾਂ ਚਿੱਠੀਆਂ

ਓ, ਜਿੰਦ ਮੇਰੀਏ, ਬਾਰ-ਬਾਰ ਖਿਲਦਾ ਐ
ਖ਼ਾਬ ਇੱਕ, ਇਸ ਨੂੰ ਮਨਾਵਾਂ
ਓ, ਜਿੰਦ ਮੇਰੀਏ, ਬਾਰ-ਬਾਰ ਖਿਲਦਾ ਐ
ਖ਼ਾਬ ਇੱਕ, ਇਸ ਨੂੰ ਮਨਾਵਾਂ

ਓ, ਜਿੰਦ ਮੇਰੀਏ, ਬਾਰ-ਬਾਰ ਖਿਲਦਾ ਐ
ਖ਼ਾਬ ਇੱਕ, ਇਸ ਨੂੰ ਮਨਾਵਾਂ



Credits
Writer(s): Parampara, Sachet, Shelle
Lyrics powered by www.musixmatch.com

Link