Sajni

ਸੱਜਣੀ ਮੇਰੀਏ
ਹਾਂ ਜਾਵੇ ਜਾ ਜੇ ਚੱਲੀਏਂ ਛੱਡ ਕੇ
ਸੱਜਣੀ ਮੇਰੀਏ
ਹਾਂ ਰੋਵੇਗਾ ਨਸੀਬਾ ਰੱਜ ਕੇ

ਵੇ ਚੱਲੀਏਂ ਜੋ ਸੁਣਦੀ ਜਾ
ਜੇ ਹੋਇਆ ਕਦੇ ਦਿਨ ਮਿਲਣੇ ਦਾ
ਮੈਨੂੰ ਦੱਸਿਓ
ਮੈਂ ਉੱਡਦਾ ਹਵਾ ਬਣਕੇ ਆਵਾਂਗਾ ਤੇਰੀ ਔਰ
ਤੇਰੀ ਔਰ

ਸੱਜਣੀ ਮੇਰੀਏ, ਹਾਂ ਜਾਵੇ ਜਾ ਜੇ ਚੱਲੀਏਂ ਛੱਡ ਕੇ
ਵੇ ਸੱਜਣੀ ਮੇਰੀਏ, ਹਾਂ ਰੋਵੇਗਾ ਨਸੀਬਾ ਰੱਜ ਕੇ
ਹਾਂ ਸੋਚਦਾਂ ਮੈਂ ਤੇਰੇ ਵੱਲ ਜੋ
ਲੱਗਦਾ ਏ ਮੇਰੀ ਏ ਖ਼ਤਾ
ਮੰਗਣੀ ਸੀ ਉਮਰਾਂ ਤੇਰੀਆਂ
ਮੰਗ ਬੈਠਾ ਤੇਰੀਆਂ ਬਲਾ

ਸੱਜਣੀ ਮੇਰੀਏ
ਹਾਂ ਹੱਸਦਾ ਸੀ ਮੈਂ ਲੋਕਾਂ ਨੂੰ ਤੱਕ ਕੇ
ਹੁਣ ਹੱਸਦੀ ਮੇਰੇ ਤੇ
ਹਾਂ ਮੇਰੀਆਂ ਏ ਅੱਖਾਂ ਰੱਜ ਕੇ

ਵੇ ਚੱਲੀਏ ਜੋ ਸੁਣਦੀ ਜਾ
ਜੇ ਹੋਇਆ ਕਦੇ ਦਿਨ ਮਿਲਣੇ ਦਾ
ਮੈਨੂੰ ਦੱਸਿਓ
ਵੇ ਹੋਇਆ ਕੀ ਇਹੋ ਜਾ ਮੇਰੇ ਤੋਂ
ਜੋ ਚੱਲੀ ਛੋੜ, ਚੱਲੀ ਛੋੜ

ਸੱਜਣੀ ਮੇਰੀਏ
ਹਾਂ ਜਾਵੇ ਜਾ ਜੇ ਚੱਲੀਏਂ ਛੱਡ ਕੇ
ਇਕ ਰੋਜ਼ ਵੋਹ ਆਏ
ਜਿਹੜਾ ਰੂਹ ਦਾ ਸਕੂਨ ਲਾਏ
ਜਿਹੜਾ ਨਾ ਦਿਲੇ ਦਿਖਾਵੂ
ਮੇਰੀ ਜੂਨ ਜੋ ਲੈ ਜਾਏ



Credits
Writer(s): Rajan Batra, Stuart Kenneth Dacosta, Vaibhav Pani, Himonshu Hrishikesh Parikh, Sahil Shah
Lyrics powered by www.musixmatch.com

Link