Tenu Pyaarr Kardaa

दिल की दीवारों पे सिर्फ़ तेरे ही निशान हैं
तू हमारी जुस्तजू, तू हमारी जान है

ਜਿੰਨਾ ਸੋਚ ਨਾ ਸਕੇ ਓਨਾ ਪਿਆਰ ਕਰਦਾ
ਜਿੰਨਾ ਸੋਚ ਨਾ ਸਕੇ ਓਨਾ ਪਿਆਰ ਕਰਦਾ
ਤੈਨੂੰ ਪਿਆਰ ਕਰਦਾ, ਦਿਲ ਪਿਆਰ ਕਰਦਾ
ਤੈਨੂੰ ਪਿਆਰ ਕਰਦਾ, ਦਿਲ ਪਿਆਰ ਕਰਦਾ

ਤੇਰੀ ਗਲੀਓਂ ਮੇਂ ਯੇ ਬੇਕਰਾਰ ਫਿਰਦਾ
ਤੇਰੀ ਗਲੀਓਂ ਮੇਂ ਯੇ ਬੇਕਰਾਰ ਫਿਰਦਾ
ਜਿੰਨਾ ਸੋਚ ਨਾ ਸਕੇ ਓਨਾ ਪਿਆਰ ਕਰਦਾ
ਤੈਨੂੰ ਪਿਆਰ ਕਰਦਾ, ਦਿਲ ਪਿਆਰ ਕਰਦਾ
ਤੈਨੂੰ ਪਿਆਰ ਕਰਦਾ, ਦਿਲ ਪਿਆਰ ਕਰਦਾ

ਜਿੰਨਾ ਸੋਚ ਨਾ ਸਕੇ ਓਨਾ ਪਿਆਰ ਕਰਦਾ
ਜਿੰਨਾ ਸੋਚ ਨਾ ਸਕੇ ਓਨਾ ਪਿਆਰ ਕਰਦਾ
ਤੈਨੂੰ ਪਿਆਰ ਕਰਦਾ, ਦਿਲ ਪਿਆਰ ਕਰਦਾ
ਤੈਨੂੰ ਪਿਆਰ ਕਰਦਾ, ਦਿਲ ਪਿਆਰ ਕਰਦਾ

ਤੇਰੀ ਗਲੀਓਂ ਮੇਂ ਯੇ ਬੇਕਰਾਰ ਫਿਰਦਾ
ਤੇਰੀ ਗਲੀਓਂ ਮੇਂ ਯੇ ਬੇਕਰਾਰ ਫਿਰਦਾ
ਜਿੰਨਾ ਸੋਚ ਨਾ ਸਕੇ ਓਨਾ ਪਿਆਰ ਕਰਦਾ
ਤੈਨੂੰ ਪਿਆਰ ਕਰਦਾ, ਦਿਲ ਪਿਆਰ ਕਰਦਾ
ਤੈਨੂੰ ਪਿਆਰ ਕਰਦਾ, ਦਿਲ ਪਿਆਰ ਕਰਦਾ

ਇਸ਼ਕ ਬੇਨਜ਼ੀਰ ਆਫ਼ਰੀਨ ਤੇਰਾ, ਮਾਹੀਆ
ਤੂੰ ਇੱਕ ਨਸ਼ਾ ਬੇਹਤਰੀਨ, ਮੇਰੇ ਮਾਹੀਆ
ਇਸ਼ਕ ਬੇਨਜ਼ੀਰ ਆਫ਼ਰੀਨ ਤੇਰਾ, ਮਾਹੀਆ
ਤੂੰ ਇੱਕ ਨਸ਼ਾ ਬੇਹਤਰੀਨ, ਮੇਰੇ ਮਾਹੀਆ

'गर ना देखूँ तेरा चेहरा
होता नहीं है मेरा सवेरा

तू है मेरी दुनिया, तुझसे क्या पर्दा
तू है मेरी दुनिया, तुझसे क्या पर्दा
ਤੈਨੂੰ ਪਿਆਰ ਕਰਦਾ, ਦਿਲ ਪਿਆਰ ਕਰਦਾ
ਤੈਨੂੰ ਪਿਆਰ ਕਰਦਾ, ਦਿਲ ਪਿਆਰ ਕਰਦਾ

ਤੇਰੀ ਗਲੀਓਂ ਮੇਂ ਯੇ ਬੇਕਰਾਰ ਫਿਰਦਾ
ਤੇਰੀ ਗਲੀਓਂ ਮੇਂ ਯੇ ਬੇਕਰਾਰ ਫਿਰਦਾ
ਜਿੰਨਾ ਸੋਚ ਨਾ ਸਕੇ ਓਨਾ ਪਿਆਰ ਕਰਦਾ
ਤੈਨੂੰ ਪਿਆਰ ਕਰਦਾ, ਦਿਲ ਪਿਆਰ ਕਰਦਾ
ਤੈਨੂੰ ਪਿਆਰ ਕਰਦਾ, ਦਿਲ ਪਿਆਰ ਕਰਦਾ

फ़ितरत मेरी तू, मिलकिय्यत मेरी तू
जुर्रत मेरी तू, जन्नत मेरी तू

ਮੇਰਾ ਹਰ ਇੱਕ ਕਤਰਾ ਤੁਝ ਪੇ ਮਰਦਾ
ਮੇਰਾ ਹਰ ਇੱਕ ਕਤਰਾ ਤੁਝ ਪੇ ਮਰਦਾ
ਤੈਨੂੰ ਪਿਆਰ ਕਰਦਾ, ਦਿਲ ਪਿਆਰ ਕਰਦਾ
ਤੈਨੂੰ ਪਿਆਰ ਕਰਦਾ, ਦਿਲ ਪਿਆਰ ਕਰਦਾ

ਤੇਰੀ ਗਲੀਓਂ ਮੇਂ ਯੇ ਬੇਕਰਾਰ ਫਿਰਦਾ
ਤੇਰੀ ਗਲੀਓਂ ਮੇਂ ਯੇ ਬੇਕਰਾਰ ਫਿਰਦਾ
ਜਿੰਨਾ ਸੋਚ ਨਾ ਸਕੇ ਓਨਾ ਪਿਆਰ ਕਰਦਾ
ਤੈਨੂੰ ਪਿਆਰ ਕਰਦਾ, ਦਿਲ ਪਿਆਰ ਕਰਦਾ
ਤੈਨੂੰ ਪਿਆਰ ਕਰਦਾ, ਦਿਲ ਪਿਆਰ ਕਰਦਾ



Credits
Writer(s): Himesh Reshammiya
Lyrics powered by www.musixmatch.com

Link