Black Effect - DJ Annie Remix

ਰਗਾ ਬੈਠੀਆ 'ਤੇ ਯਾਰ ਨਾਲ ਖੜੇ, ਗੋਰੀਏ
Inform ਕਰੀ ਕੰਨ ਕੀਹਦੇ ਲੜੇ, ਗੋਰੀਏ?
ਰਗਾ ਬੈਠੀਆ 'ਤੇ ਯਾਰ ਨਾਲ ਖੜੇ, ਗੋਰੀਏ
Inform ਕਰੀ ਕੰਨ ਕੀਹਦੇ ਲੜੇ, ਗੋਰੀਏ?

ਲਾਲ-ਲਾਲ ਅੱਖਾਂ, ਚਾਲ ਜੱਟਾਂ ਆਲੀ ਰੱਖਾ
ਕੱਡੇ ਜਾਣ ਜਿਹਨੂੰ ਤੱਕੇ, ਤੇਰੇ ਰੋਜ ਕ਼ਤਲ ਦੋ ਪੱਕੇ
ਤੂ ਅੱਖ ਦੱਬ ਕੇ ਦਿਖਾਤੀ ਪਤਲੋ, ਦੱਬ ਕੇ ਦਿਖਾਤੀ ਪਤਲੋ
ਤੇ ਮਿਠਾ-ਮਿਠਾ ਤੂ ਹੱਸ ਕੇ
ਸਾਡੀ ਨਾਗਣੀ ਚਲਾਤੀ ਪਤਲੋ
ਮਿਠਾ-ਮਿਠਾ ਤੂ ਹੱਸ ਕੇ
ਸਾਡੀ ਨਾਗਣੀ ਚਲਾਤੀ ਪਤਲੋ
ਮਿਠਾ-ਮਿਠਾ ਤੂ ਹੱਸ ਕੇ
(ਮਿਠਾ-ਮਿਠਾ ਤੂ ਹੱਸ ਕੇ)

ਨਖਰਾ ਤੇਰਾ ਚੁਸ੍ਤ ਰਕਾਨੇ
Tattoo ਰੱਖੇ ਗੁਪਤ ਰਕਾਨੇ
ਤੈਨੂ ਦੇਖ ਕੇ ਸ਼ਾਲ ਮਾਰਦੇ
ਅੰਤਾਂ ਦਾ ਜੋ ਸੁਸ੍ਟ ਰਕਾਨੇ
ਸੂਟ black ਸੱਪ ਨਾਲ ਦਾ
ਰੰਗ ਸਾਂਵਲਾ ਜੱਟ ਨਾਲ ਦਾ
ਬੜੇ ਪਏ ਆ ਸੰਧ ਡਿੱਗੀ ਵਿਚ
ਕੋਈ ਨਾ ਤੇਰੀ ਅੱਖ ਨਾਲ ਦਾ

ਤੂ ਦਿਲ ਚੋਬਰਾ ਦੇ ਜਿੱਤ ਲਏ ਆ
ਚੋਬਰਾ ਦੇ ਜਿੱਤ ਲਏ ਆ
ਤੂ ਨਿਕਲੀ ਏ ਬੰਨ ਤਿੱਤਲੀ
ਤੇ ਜੱਟ ਗੇਡਿਯਾਂ ਤੇ ਨਿਕਲੇ ਆ
ਨਿਕਲੀ ਏ ਬੰਨ ਤਿੱਤਲੀ
ਤੇ ਜੱਟ ਗੇਡਿਯਾਂ ਤੇ ਨਿਕਲੇ ਆ
ਤੂ ਨਿਕਲੀ ਏ ਬੰਨ ਤਿੱਤਲੀ

ਪੱਟਕੇ ਗੋਰੀ-ਗੋਰੀ ਰੱਖੀ
Sugarcane ਦੀ ਬੋਰੀ ਰਖੀ
ਫੱਕਰ ਬੰਦਾ ਲਾਇਆ ਗਲ ਨੂ
ਫੁਕਰੇ ਵਾਸ੍ਤੇ ਗੋਲੀ ਰਖੀ
ਓ ਦੱਸ ਪਤੰਦਰ ਬੁੱਕੇ ਕੇਹੜਾ?
Coca Cola ਡਾਂਗ ਤੇ ਡੇਰਾ
ਦੇਖੀ ਖਡ਼ਾ ਬਠਿੰਡੇ ਆਲਾ
ਦਿੰਦਾ ਕਿੱਦਾਂ ਮੁੱਛ ਨੂ ਗੇੜਾ

ਲੱਗੀ ਟੋਰ ਉੱਤੇ ਰੀਝ ਮਿੱਠੀਏ
ਟੋਰ ਉੱਤੇ ਰੀਝ ਮਿੱਠੀਏ
ਨੀ ਤੇਰੇ ਪਿੱਛੇ ਚੀਰ ਵਰਗੀ
ਜੱਟ ਰਖਦੇ ਕਰੀਜ਼ ਮਿੱਠੀਏ
ਨੀ ਤੇਰੇ ਪਿੱਛੇ ਚੀਰ ਵਰਗੀ
ਜੱਟ ਰਖਦੇ ਕਰੀਜ਼ ਮਿੱਠੀਏ
ਨੀ ਤੇਰੇ ਪਿੱਛੇ ਚੀਰ ਵਰਗੀ

ਸੋਹਣਿਆਂ ਤੇਰੀ ਵੀ ਗੱਲ ਬਾਤ ਆ

ਲੋਕੀ ਕਿਹਣਗੇ ਕੌਣ ਆ ਗਿਆ
ਉਂਚੀ ਕਰਕੇ ਧੌਣ ਆ ਗਿਆ
ਦੋ ਦਿਨ ਖੁਲਨਾ ਜਾਮ ਨੀ ਮਿੱਠੀਏ
ਜੇ ਜੱਟ ਤੇਰੇ town ਆ ਗਯਾ
ਤੂ ਜਿਲਕਾ ਜੱਟ ਜੈਨਗੋ ਜੱਟੀਏ
ਥੱਲੇ ਆ Mustango ਜੱਟੀਏ
ਸੰਧੂ ਤੇ ਕਪਤਾਨ ਦੋਹਾ ਦਾ
ਮਾਝਾ, ਮਾਲਵਾ town ਜੱਟੀਏ

ਓ ਵੇਖ game 'ਚ ਦੇਹਾਤੀ, ਪਤਲੋ
Game 'ਚ ਦੇਹਾਤੀ ਪਤਲੋ
ਦੋਵੇ ਜਾਂਦੀਆਂ ਨੀ ਛੱਡੀਆਂ
ਇਕ ਤੂ 'ਤੇ ਗਲਾਸੀ ਪਤਲੋ
ਦੋਵੇ ਜਾਂਦੀਆਂ ਨੀ ਛੱਡੀਆਂ
ਇਕ ਤੂ 'ਤੇ ਗਲਾਸੀ ਪਤਲੋ
ਦੋਵੇ ਜਾਂਦੀਆਂ ਨੀ ਛੱਡੀਆਂ



Credits
Writer(s): Kaptaan, Satpal Singh
Lyrics powered by www.musixmatch.com

Link