Heart Attack

ਹੋ ਜੱਟ ਤੂਤ ਦੇ ਮੋਛੇ ਵਰਗਾ
ਯਾਰਾਂ ਦੇ ਲਈ
Heart Attack ਦਾ ਖ਼ਤਰਾ ਬਣਿਆ
ਨਾਰਾਂ ਦੇ ਲਈ

ਚਲਦਾ ਮੱਠੀ-ਮੱਠੀ ਚਾਲ, ਰਕਾਨੇ
ਰਹਿੰਦੀ ਐ ਅੱਖ ਲਾਲ, ਰਕਾਨੇ
ਮੂੰਹ ਤੇ ਮਿੱਠੀਆਂ ਨਾਲ ਕਦੇ ਨਾ
ਗਲਦੀ ਸਾਡੀ ਦਾਲ, ਰਕਾਨੇ
ਪੱਕੀ ਕਣਕ ਤੇ ਪੈਂਦੇ
ਜਿਵੇਂ ਗੜੇ ਮਾੜੇ ਐ ਨੀ

ਜੱਟ ਅੜੇ ਮਾੜੇ ਐ ਨੀ
ਜੱਟ ਖੜੇ ਮਾੜੇ ਐ ਨੀ
ਵੈਰੀ ਟੰਗ ਦਿੰਦੇ ਐ ਨੀ
ਜੱਟ ਲੜੇ ਮਾੜੇ ਐ
ਜੱਟ ਅੜੇ ਮਾੜੇ ਐ ਨੀ
ਜੱਟ ਖੜੇ ਮਾੜੇ ਐ ਨੀ
ਵੈਰੀ ਟੰਗ ਦਿੰਦੇ ਐ ਨੀ
ਜੱਟ ਲੜੇ ਮਾੜੇ ਐ

ਹੋ ਗਿਜਿਆ ਦੇ ਵਿਚ, ਰੌਂਦ ਖੜਕਦੇ ਜੱਟਾ ਦੇ
ਮੈਂ ਕਿਹਾ ਰਾਤੀ ਗਲ਼ੇ ਸੁਕਾ ਦੇਂਦੇ ਐ ਟੱਟਾ ਦੇ
ਹੋ 5911 ਦੇ engine ਵਰਗੇ liver ਨੇ
ਹੋ ਸਾਡੇ ਕੋਲੋਂ ਡਰਕੇ ਰਹਿੰਦੇ fever ਨੇ
ਪਹਿਲੇ ਤੋੜ ਦੀ ਜੇਹਾ ਸੁਰੂਰ ਰਕਾਨੇ
ਤੋੜ ਦਾ ਜੱਟ ਗੁਰੂਰ ਰਕਾਨੇ
ਡੱਬਾ ਨਾਲ ਆ ਲੱਗੇ ਸਾਡੇ, ਅਸਲੇ ਬੜੇ ਮਸ਼ਹੂਰ ਰਕਾਨੇ
ਜਿਵੇਂ ਟਿੱਚਰ ਆ ਕਿੱਤੀ ਹੁੰਦੀ, ਛੜੇ ਮਾੜੇ ਐ ਨੀ

ਜੱਟ ਅੜੇ ਮਾੜੇ ਐ ਨੀ
ਜੱਟ ਖੜੇ ਮਾੜੇ ਐ ਨੀ
ਵੈਰੀ ਟੰਗ ਦਿੰਦੇ ਐ ਨੀ
ਜੱਟ ਲੜੇ ਮਾੜੇ ਐ
ਜੱਟ ਅੜੇ ਮਾੜੇ ਐ ਨੀ
ਜੱਟ ਖੜੇ ਮਾੜੇ ਐ ਨੀ
ਵੈਰੀ ਟੰਗ ਦਿੰਦੇ ਐ ਨੀ
ਜੱਟ ਲੜੇ ਮਾੜੇ ਐ

ਸਰਕਾਰੀ paper'an ਵਰਗੇ ਹੁੰਦੇ, poll ਜੱਟਾ ਦੇ
ਹੋ ਦੁੱਕੀ ਤਿੱਕੀ ਕਰ ਲੂ ਐ ਕਿਥੇ role ਜੱਟਾ ਦੇ
ਸਰਕਾਰੀ paper'an ਵਰਗੇ ਹੁੰਦੇ ਲ, poll ਜੱਟਾ ਦੇ
ਹੋ ਦੁੱਕੀ ਤਿੱਕੀ ਕਰ ਲੂ ਐ ਕਿਥੇ role ਜੱਟਾ ਦੇ
ਹੋ ਬੇਪਰਵਾਹੀਆਂ ਦਿੱਤੀਆਂ ਰੱਬ ਨੇ, ਝੋਟਿਆਂ ਨੂੰ
ਓ ਜਿਗਰੇ ਕਦੇ ਨੀ ਸੁੱਕਦੇ ਬੱਲਿਆ, ਡੌਲ ਜੱਟਾ ਦੇ
ਜਿੰਨੂ ਸ਼ਕ਼ ਐ ਕੋਇ ਖ਼ੰਗ ਕੇ ਦੇਖੇ, ਮਾਰ ਖੰਗੂਰਾ ਲੰਗ ਕੇ ਦੇਖੇ
ਮੋਡੇ ਨਾ ਕਦੇ ਦਰ ਆਏ ਨੂੰ, ਖੈਰ ਜੱਟਾ ਤੋਂ ਮੰਗ ਕੇ ਦੇਖੇ
ਮਨੀ ਪਹਿਲੇ ਤੋੜ ਦੀਏ ਪੀਕੇ, ਬੜੇ ਮਾੜੇ ਐ ਨੀ

ਜੱਟ ਅੜੇ ਮਾੜੇ ਐ ਨੀ
ਜੱਟ ਖੜੇ ਮਾੜੇ ਐ ਨੀ
ਵੈਰੀ ਟੰਗ ਦਿੰਦੇ ਐ ਨੀ
ਜੱਟ ਲੜੇ ਮਾੜੇ ਐ
ਜੱਟ ਅੜੇ ਮਾੜੇ ਐ ਨੀ
ਜੱਟ ਖੜੇ ਮਾੜੇ ਐ ਨੀ
ਵੈਰੀ ਟੰਗ ਦਿੰਦੇ ਐ ਨੀ
ਜੱਟ ਲੜੇ ਮਾੜੇ ਐ

Starboy on the beat



Credits
Writer(s): Inconnu Compositeur Auteur, Sahil Bawa
Lyrics powered by www.musixmatch.com

Link