SYL

Oye, Yeah
Sidhu Moose Wala, baby
ਬੁਰੱਰਾਹ, yeah, aah
MXRCI

ਓ, ਸਾਨੂੰ ਸਾਡਾ ਪਿਛੋਕੜ ਤੇ ਸਾਡਾ ਲਾਣਾ ਦੇ ਦਿਓ
ਓ, ਚੰਡੀਗੜ੍ਹ, ਹਿਮਾਚਲ ਤੇ ਹਰਿਆਣਾ ਦੇ ਦਿਓ
ਓਹ ਜਿੰਨਾ ਚਿਰ ਸਾਨੂੰ Sovereignty ਦਾ ਰਾਹ ਨਹੀਂ ਦਿੰਦੇ

ਉਹਨਾਂ ਚਿਰ ਪਾਣੀ ਛੱਡੋ, ਤੁੱਪਕਾ ਨਹੀਂ ਦਿੰਦੇ
ਉਹਨਾਂ ਚਿਰ ਪਾਣੀ ਛੱਡੋ, ਤੁੱਪਕਾ ਨਹੀਂ ਦਿੰਦੇ

ਹੋ ਕੌਣ ਸੀ ਅੱਤ ਤੇ ਅੱਤਵਾਦੀ? ਗਵਾਹੀ ਦੇ ਦਿਓ
ਹੁਣ ਤਾਂ ਬੰਦੀ ਸਿੰਘਾਂ ਨੂੰ ਰਿਹਾਈ ਦੇ ਦਿਓ
ਹੋ ਜਿੰਨਾ ਚਿਰ ਸਾਡੇ ਹੱਥੋਂ ਹਥਕੜੀਆਂ ਲਾ ਨਹੀਂ ਦਿੰਦੇ

ਉਹਨਾਂ ਚਿਰ ਪਾਣੀ ਛੱਡੋ, ਤੁੱਪਕਾ ਨਹੀਂ ਦਿੰਦੇ
ਉਹਨਾਂ ਚਿਰ ਪਾਣੀ ਛੱਡੋ, ਤੁੱਪਕਾ ਨਹੀਂ ਦਿੰਦੇ

ਹੋ ਵੱਡਾ ਸੌਚ ਤੂੰ ਵੱਡਾ ਨੀਅਤ ਛੋਟੀ ਵਾਲਿਆ
ਕਿਉਂ ਪੱਗਾਂ ਨਾਲ ਖਹਿੰਦਾ ਫ਼ਿਰਦਾ ਟੋਪੀ ਆਲਿਆ
ਹੋ ਮੂਸੇ ਵਾਲੇ ਬਿਨਾ ਮੰਗਿਓ ਸਲਾਹ ਨਹੀਂ ਦਿੰਦੇ

ਉਹਨਾਂ ਚਿਰ ਪਾਣੀ ਛੱਡੋ, ਤੁੱਪਕਾ ਨਹੀਂ ਦਿੰਦੇ
ਉਹਨਾਂ ਚਿਰ ਪਾਣੀ ਛੱਡੋ, ਤੁੱਪਕਾ ਨਹੀਂ ਦਿੰਦੇ

'ਬੰਦਾ ਇਹ ਕਹਿ ਰਿਹਾ, ਕੇ ਮੈਂ
ਆਪਦੇ ਪਿਯੋ ਦੇ ਮਰੇ ਤੇ ਇਹਨਾਂ ਨੀ ਰੋਇਆ ਸੀ
ਜਿੰਨਾ ਨਿਸ਼ਾਨ ਸਾਹਬ ਚੜਾਉਣ ਤੇ ਰੋਇਆ ਸੀ
ਹੁਣ ਇਹਦਾ ਕੀ ਮਤਲਬ ਕੱਢਿਏ '

ਨਾਲ਼ੇ ਇੱਧਰ ਨਾਲ਼ੇ ਓਧਰ, ਦੁਨੀਆਂ ਬੜੀ ਹਿਸਾਬੀ
ਨਿਸ਼ਾਨ ਝੁੱਲੇ ਤੇ ਫ਼ਿਰ ਰੋਂਦਾ ਕਿਉਂ ਸੀ ਅੜਬ ਪੰਜਾਬੀ?
ਹੋ ਜਿੰਨਾ ਚਿਰ ਅੱਸੀ ਦੋਗਲਿਆਂ ਦੇ ਬਾਹ ਨਹੀਂ ਦਿੰਦੇ

ਉਹਨਾਂ ਚਿਰ ਪਾਣੀ ਛੱਡੋ, ਤੁੱਪਕਾ ਨਹੀਂ ਦਿੰਦੇ
ਉਹਨਾਂ ਚਿਰ ਪਾਣੀ ਛੱਡੋ, ਤੁੱਪਕਾ ਨਹੀਂ ਦਿੰਦੇ

ਹੋ ਪਾਣੀ ਦਾ ਕਿ ਐ?
ਪਾਣੀ ਤਾਂ ਪੁੱਲਾਂ ਥੱਲੋ ਵੱਗਣਾ
ਸਾਨੂੰ ਨਾਲ ਰੱਲਾ ਲਓ ਲੱਖ ਭਾਵੇਂ
ਥੱਲੇ ਨਹੀਂ ਲੱਗਣਾ
ਹੋ ਦੱਬਕੇ ਦੇ ਨਾਲ਼ ਮੰਗਦੇ ਓ, ਅੱਸੀ ਤਾਂ ਨਹੀਂ ਦਿੰਦੇ

ਉਹਨਾਂ ਚਿਰ ਪਾਣੀ ਛੱਡੋ, ਤੁੱਪਕਾ ਨਹੀਂ ਦਿੰਦੇ
ਉਹਨਾਂ ਚਿਰ ਪਾਣੀ ਛੱਡੋ, ਤੁੱਪਕਾ ਨਹੀਂ ਦਿੰਦੇ

ਹੋ ਕਲਮ ਨਹੀਂ ਰੁੱਕਣੀ, ਨਿੱਤ ਨਵਾਂ ਹੁਣ ਗਾਣਾ ਆਓ
ਜ਼ੇ ਨਾ ਟੱਲੇ ਫ਼ਿਰ ਮੁੱਡ ਬਲਵਿੰਦਰ ਜੱਟਾਲਾ ਆਓ
ਫ਼ੇਰ ਪੁੱਤ ਬੇਗ਼ਾਨੀ ਨਹਿਰਾਂ 'ਚ ਡੇਕਾਂ ਲਾ ਹੀ ਦਿੰਦੇ

ਉਹਨਾਂ ਚਿਰ ਪਾਣੀ ਛੱਡੋ, ਤੁੱਪਕਾ ਨਹੀਂ ਦਿੰਦੇ
ਉਹਨਾਂ ਚਿਰ ਪਾਣੀ ਛੱਡੋ, ਤੁੱਪਕਾ ਨਹੀਂ ਦਿੰਦੇ

ये जो अकल तख़्त तोड़ा है इनका
ये तो 600 साल भी नहीं भूलते
मै sure हु ये मुझे मारेंगे
माने इंदिरा जी को येह इलम था के मुझे मारेंगे
और उन्होंने मारा
General वैद्य को उन्होने पुणे में जाके मारा
General Dyer को London में जाके मारा
इनकी patience contest मत करो
Patience contest



Credits
Writer(s): Mohamad Indra Gerson, Shubhdeep Sing Sidhu
Lyrics powered by www.musixmatch.com

Link