Balle Jatta

ਓ ਬੱਲੇ ਜੱਟਾ ਜੇਰੇ ਦੇ
ਤੀਜਾ ਪਰਚਾ ਤੇਰੇ ਤੇ
ਛੱਡ ਦੇ ਮੇਰੇ ਪਿੱਛੇ ਲੜਣਾ
ਪੁਲਿਸ ਮਾਰਦੀ ਗੇੜੇ ਵੇ

Gucci, Prada ਜਿਹੜੇ ਵੇ
ਕਰਦਾ ਖਰਚਾ ਮੇਰੇ ਤੇ
ਬੱਸ ਤੇਰੇ ਤੋਂ ਪਿਆਰ ਚਾਹੀਦਾ
ਪੈਸੇ ਪਏ ਬਥੇਰੇ ਵੇ

Outfit ਨਾਲ਼ match ਕਰਾਂ ਮੈਂ
Lambo ਮੇਰੀ ਦਸਵੀਂ ਆਂ
ਓ ਚੱਕਵੀਂਆਂ, ਚੱਕਵੀਂਆਂ
ਗੱਡੀ ਚ ਨੱਡੀ ਚੱਕਵੀਂਆਂ

ਮੈਂ Bonnie ਤੂੰ Clyde ਵੇ ਜੱਟਾ
Full ਚੜ੍ਹਾਈ ਰੱਖਣੀ ਆਂ

Seat ਮੂਹਰਲੀ ਖ਼ਾਲੀ ਵੇ
ਕੁੜੀ fake ਨਾ ਜਾਹਲੀ ਵੇ
ਤੂੰ ਲੱਗਦਾ ਏਂ ਰੌਂਦ ਚਾਲੀ ਦਾ
ਕੁੜੀ ਆ ਜਿਵੇਂ ਦੋਨਾਲੀ ਵੇ

ਇੱਕ ਸਹੇਲੀ ਮੇਰੀ ਵੇ
ਤੇਰੇ ਉੱਤੇ ਮਰਦੀ ਸੀ
Message ਤੈਨੂੰ ਕਰਦੀ ਸੀ
ਮੈਂ ਓਹਦੇ ਕੰਨ ਤੇ ਧਰਤੀ ਸੀ

ਤੂੰ ਏਂ ਜੱਟਾ ਮੇਰਾ ਵੇ
ਪਿਆਰ ਮੈਂ ਕਰਾਂ ਬਥੇਰਾ ਵੇ
ਜਿਹੜੀ ਨਾਂ ਲਉ ਤੇਰਾ ਵੇ
ਫਿਰ ਓਥੇ ਪਊ ਖਲੇਰਾ ਵੇ

ਜੇ ਕੋਈ ਤੇਰੀ ਗੱਲ ਕਰੂਗੀ
ਫੇਰ ਗਰਾਰੀ ਫਸਣੀ ਆਂ
ਓ ਚੱਕਵੀਂਆਂ, ਚੱਕਵੀਂਆਂ
ਗੱਡੀ ਚ ਨੱਡੀ ਚੱਕਵੀਂਆਂ

ਮੈਂ Bonnie ਤੂੰ Clyde ਵੇ ਜੱਟਾ
Full ਚੜ੍ਹਾਈ ਰੱਖਣੀ ਆਂ

Seat ਮੂਹਰਲੀ ਖ਼ਾਲੀ ਵੇ
ਕੁੜੀ fake ਨਾ ਜਾਹਲੀ ਵੇ
ਤੂੰ ਲੱਗਦਾ ਏਂ ਰੌਂਦ ਚਾਲੀ ਦਾ
ਕੁੜੀ ਆ ਜਿਵੇਂ ਦੋਨਾਲੀ ਵੇ

ਮੈਂ Bonnie ਤੂੰ Clyde ਵੇ ਜੱਟਾ
ਮੈਂ Bonnie ਤੂੰ Clyde ਵੇ ਜੱਟਾ

ਕੁੜੀ ਤਾਂ ਕੋਕਾ ਆ ਕੋਕਾ ਆ
ਕਰਦੀ ਨਾ ਧੋਖਾ ਆ
ਸੜਦੇ ਆ ਸਾਡੇ ਤੋਂ
ਜਨਤਾ ਦਾ ਔਖਾ ਆ

Back stabber ਜੋ
ਲੱਭਦੇ ਮੌਕਾ ਆ
ਓ Game'ਆਂ ਘਮਾਉਂਦੇ ਆ
ਹਰ ਵਾਰ ਫ਼ੋਕਾ ਆ

ਤੇਰੀ-ਮੇਰੀ, ਤੇਰੀ-ਮੇਰੀ ਯਾਰੀ ਵੇ
ਚਰਚੇ ਨਾਰ ਕਵਾਰੀ ਦੇ
ਗੱਭਰੂ ਦੀ ਸਰਦਾਰੀ ਦੇ
ਨਾਲੇ Red Ferrari ਦੇ

ਲੂਕੀਆਂ-ਲੁਕੀਆਂ ਮਾਰੀਦੇ
Jimmy Choo ਪਾ ਕੇ ਸਾੜੀ ਦੇ
ਘੂਰ ਨਾਲ਼ ਆ ਠਾਰੀ ਦੇ
ਐਂਤੀਆਂ ਨਿੱਤ ਖਲਾਰੀ ਦੇ

ਓ ਅੱਗ ਜਿਹੀ ਲਾਉਂਦੀ ਸੀਨੇ ਤਿੱਖੀ ਭੌਰ ਦੀ ਤੱਕਣੀ ਆਂ
ਓ ਚੱਕਵੀਂਆਂ, ਚੱਕਵੀਂਆਂ
ਗੱਡੀ ਚ ਨੱਡੀ ਚੱਕਵੀਂਆਂ

ਮੈਂ Bonnie ਤੂੰ Clyde ਵੇ ਜੱਟਾ
Full ਚੜ੍ਹਾਈ ਰੱਖਣੀ ਆਂ

Seat ਮੂਹਰਲੀ ਖ਼ਾਲੀ ਵੇ
ਕੁੜੀ fake ਨਾ ਜਾਹਲੀ ਵੇ
ਤੂੰ ਲੱਗਦਾ ਏਂ ਰੌਂਦ ਚਾਲੀ ਦਾ
ਕੁੜੀ ਆ ਜਿਵੇਂ ਦੋਨਾਲੀ ਵੇ

ਸਿਰਾ ਆ, ਸਿਰਾ ਆ, ਸਿਰਾ ਆ
ਜੱਟੀ ਤਾਂ ਬੱਸ ਐਸ਼ ਕਰੂ
No offence ਪਰ Confidence
ਕੋਈ ਕਿੱਥੋਂ ਸਾਡਾ ਮੈਚ ਕਰੂ

Black color ਦੇ Balenciaga
ਪਾਏ ਤੇਰੇ ਲਈ cash ਕਰੂੰ
ਗੱਲ ਆ ਸਾਡੀ ਗੋਲ਼ੀ ਵਰਗੀ
ਵੈਰੀ ਕਿੱਥੋਂ catch ਕਰੂ!

ਹੋ "ਰਾਜ" ਸਿਆਂ ਤੇਰੀ hype ਆ ਬਾਹਲ਼ੀ
ਵੈਰੀਆਂ ਦੀ ਤੇ ਮੱਚਣੀ ਆਂ
ਓ ਚੱਕਵੀਂਆਂ, ਚੱਕਵੀਂਆਂ
ਗੱਡੀ ਚ ਨੱਡੀ ਚੱਕਵੀਂਆਂ

ਮੈਂ Bonnie ਤੂੰ Clyde ਵੇ ਜੱਟਾ
Full ਚੜ੍ਹਾਈ ਰੱਖਣੀ ਆਂ

Seat ਮੂਹਰਲੀ ਖ਼ਾਲੀ ਵੇ
ਕੁੜੀ fake ਨਾ ਜਾਹਲੀ ਵੇ
ਤੂੰ ਲੱਗਦਾ ਏਂ ਰੌਂਦ ਚਾਲੀ ਦਾ
ਕੁੜੀ ਆ ਜਿਵੇਂ ਦੋਨਾਲੀ ਵੇ
ਕੁੜੀ ਆ ਜਿਵੇਂ ਦੋਨਾਲੀ ਵੇ



Credits
Writer(s): Raj Ranjodh
Lyrics powered by www.musixmatch.com

Link