Kashni

ਮੇਰੇ ਮੱਥੇ ਟਿੱਕਾ
ਅੱਖੀਂ ਸੂਰਮਾ ਤੈਨੂੰ ਦਿਖਦਾ ਨਾ
ਮੇਰੇ ਮੱਥੇ ਟਿੱਕਾ
ਅੱਖੀਂ ਸੂਰਮਾ ਤੈਨੂੰ ਦਿਖਦਾ ਨਾ
ਮੈਂ ਕਿੰਨੇ ਕਾਰਾਂ ਇਸ਼ਾਰੇ
ਤੂੰ ਝ੍ਹੱਲ ਹੈਂ ਸਿੱਖਦਾ ਨਾ

ਮੈਂ ਝ੍ਹੱਲ ਨਾ
ਜੱਟ ਯਮਲਾ ਹਾਂ
ਮੈਂ ਕਿੱਥੇ ਟਿਕਦਾ ਹਾਂ
ਮੁਟਿਆਰਾਂ ਦੇ ਦਿਲ
ਤੋੜ ਤੋੜ ਸਤਲੁੱਜ ਵਿਚ ਸਿੱਟਦਾ ਹਾਂ ਸਿੱਟਦਾ ਹਾਂ

ਗੱਲ ਰਹੀ ਪਹੇ ਮੁੰਡਿਆਂ ਪੱਕੀ ਬਣਾ ਦੂਨ
ਤੈਨੂੰ ਸ਼ਹਿਦ ਦੀ ਮੱਖੀ ਦਾਖਾ ਦੂਨ
ਸਿਖਰ ਦੁਪਹਿਰੇ ਤੈਨੂੰ ਚਾਂਦਨੀ

ਹਾਏ ਵੇ ਮੇਰੀ ਅੱਖ ਕਾਸ਼ਨੀ
ਕਾਸ਼ਨੀ ਜਿਓਂ ਮਿੱਠੀ ਮਿੱਠੀ ਚਾਸ਼ਨੀ
ਇਕ ਮੇਰੀ ਅੱਖ ਕਾਸ਼ਨੀ
ਕਾਸ਼ਨੀ ਜਿਓਂ ਮਿੱਠੀ ਮਿੱਠੀ ਚਾਸ਼ਨੀ
ਇਕ ਮੇਰੀ ਅੱਖ ਕਾਸ਼ਨੀ

ਕਦੋਂ ਦੀ ਨੇੜੇ, ਹਾਂ ਮੈਂ ਬੈਠੀਂ
ਤੂੰ ਬਾਂਹ ਮੇਰੀ ਫੜ੍ਹਦਾ ਨਾ
ਵੇ ਰੋਕਣ ਰਾਹਾਂ ਚ ਮੈਂ ਕਿੰਨਾ
ਤੂੰ ਮੀਨੁਤੇ ਵੀ ਖੜ੍ਹਦਾ ਨਾ
ਕਦੋਂ ਦੀ ਨੇੜੇ, ਹਾਂ ਮੈਂ ਬੈਠੀਂ
ਤੂੰ ਬਾਂਹ ਮੇਰੀ ਫੜ੍ਹਦਾ ਨਾ
ਵੇ ਰੋਕਣ ਰਾਹਾਂ ਚ ਮੈਂ ਕਿੰਨਾ
ਤੂੰ ਮੀਨੁਤੇ ਵੀ ਖੜ੍ਹਦਾ ਨਾ

ਵੇ ਇੱਕ ਦਿਨ ਮੈਂ ਵੀ ਰੁਸ ਜਾਣਾ
ਮਜਾ ਫਿਰ ਤੈਨੂੰ ਹੈ ਆਉਣਾ ਵੇ
ਹੱਥ ਜੋੜ ਕੇ ਤੂੰ ਮੈਨੂੰ ਮਨਾਉਣਾ
ਭਾਵੇਂ ਕਮਲੀ ਹੈ ਤੂੰ ਬੜੀ ਨਾਲ
ਮੇਰੇ ਹੈਂ ਫੇਰ ਵੀ ਖਾਦੀ ਇਸੇ
ਲਈ ਦੇਣਾ ਤੈਨੂੰ ਮੈਂ ਤਾਂ ਜੌਂ ਨੀ

ਹਾਏ ਵੇ ਮੇਰੀ ਅੱਖ ਕਾਸ਼ਨੀ
ਕਾਸ਼ਨੀ ਜਿਓਂ ਮਿੱਠੀ ਮਿੱਠੀ ਚਾਸ਼ਨੀ
ਇਕ ਮੇਰੀ ਅੱਖ ਕਾਸ਼ਨੀ
ਕਾਸ਼ਨੀ ਜਿਓਂ ਮਿੱਠੀ ਮਿੱਠੀ ਚਾਸ਼ਨੀ
ਇਕ ਮੇਰੀ ਅੱਖ ਕਾਸ਼ਨੀ



Credits
Writer(s): Akshay, Ip Singh
Lyrics powered by www.musixmatch.com

Link