Mahiye Jinna Sohna Lofi Remix

क्या बताऊँ मैं तुझे, तू है जो मिला मुझे
ਹੋ ਗਈ ਹੈ ਰੱਬ ਦੀ ਆਮਦਾ
इतने नसीब से, देखा है क़रीब से
ਨੂਰ ਦੀਆਂ ਹੋਈਆਂ ਬਾਰਿਸ਼ਾਂ

हो, सज के जो आए तू अखियों के सामने
ਨਜ਼ਰਾਂ ਲਗੇਂ ਨਾ ਮੇਰੀਆਂ

ਓ, ਮੇਰੇ ਮਾਹੀਏ ਜਿੰਨਾ ਸੋਹਣਾ ਨਾ ਕੋਈ ਹੋਇਆ, ਨਾ ਕੋਈ ਹੋਣਾ
ਜੇ ਮੈਂ ਪਿੱਤਲ ਤੇ ਉਹ ਸੋਨਾ, ਬਾ-ਖ਼ੁਦਾ

तेरा मिलना ही मेरी चाँद-रात होगी
इश्क़ वाले रास्तों पे अपनी बात होगी
अंबर पे तारों की बारात होगी
ढूँढेगी ये दुनिया, पर तू मेरे साथ होगी

ਬਾਕੀ ਸਾਰੇ ਸਾਲ ਵੇ, ਰਹਿਨਾ ਤੇਰੇ ਨਾਲ ਵੇ
ਖ਼੍ਵਾਹਿਸ਼ਾਂ ਵੇ ਚੰਨਾ ਮੇਰੀਆਂ

ਓ, ਮੇਰੇ ਮਾਹੀਏ ਜਿੰਨਾ ਸੋਹਣਾ ਨਾ ਕੋਈ ਹੋਇਆ, ਨਾ ਕੋਈ ਹੋਣਾ
ਜੇ ਮੈਂ ਪਿੱਤਲ ਤੇ ਉਹ ਸੋਨਾ, ਬਾ-ਖ਼ੁਦਾ
ਓ, ਮੇਰੇ ਮਾਹੀਏ ਜਿੰਨਾ ਸੋਹਣਾ ਨਾ ਕੋਈ ਹੋਇਆ, ਨਾ ਕੋਈ ਹੋਣਾ
ਜੇ ਮੈਂ ਪਿੱਤਲ ਤੇ ਉਹ ਸੋਨਾ, ਬਾ-ਖ਼ੁਦਾ

ਓ, ਮੇਰੇ ਮਾਹੀਏ ਜਿੰਨਾ ਸੋਹਣਾ ਨਾ ਕੋਈ ਹੋਇਆ, ਨਾ ਕੋਈ ਹੋਣਾ
ਜੇ ਮੈਂ ਪਿੱਤਲ ਤੇ ਉਹ ਸੋਨਾ, ਬਾ-ਖ਼ੁਦਾ
ਓ, ਮੇਰੇ ਮਾਹੀਏ ਜਿੰਨਾ ਸੋਹਣਾ ਨਾ ਕੋਈ ਹੋਇਆ, ਨਾ ਕੋਈ ਹੋਣਾ
ਜੇ ਮੈਂ ਪਿੱਤਲ ਤੇ ਉਹ ਸੋਨਾ, ਬਾ-ਖ਼ੁਦਾ

ਓ, ਮੇਰੇ ਮਾਹੀਏ ਜਿੰਨਾ ਸੋਹਣਾ ਨਾ ਕੋਈ ਹੋਇਆ, ਨਾ ਕੋਈ ਹੋਣਾ
ਜੇ ਮੈਂ ਪਿੱਤਲ ਤੇ ਉਹ ਸੋਨਾ, ਬਾ-ਖ਼ੁਦਾ
ਓ, ਮੇਰੇ ਮਾਹੀਏ ਜਿੰਨਾ ਸੋਹਣਾ ਨਾ ਕੋਈ ਹੋਇਆ, ਨਾ ਕੋਈ ਹੋਣਾ
ਜੇ ਮੈਂ ਪਿੱਤਲ ਤੇ ਉਹ ਸੋਨਾ, ਬਾ-ਖ਼ੁਦਾ

Credits
Writer(s): Darshan Raval
Lyrics powered by www.musixmatch.com

Link