Haiwaan

ਹੋ, ਤੇਰੇ ਮੰਨ ਦਾ ਮਾਲਿਕ ਤੂੰ

ਓ, ਭਾਈ ਨੂੰ ਚਿੰਮੜੇ ਗੱਥ, ਤੇ ਇਹਦੇ ਨੱਕ 'ਤੇ ਚੜ੍ਹਿਆ ਰੋਸ਼
(ਓ, ਭਾਈ ਨੂੰ ਚਿੰਮੜੇ ਗੱਥ, ਤੇ ਇਹਦੇ ਨੱਕ 'ਤੇ ਚੜ੍ਹਿਆ ਰੋਸ਼)
ਓ, ਜੀਹਨੂੰ ਪੈਂਦੀ ਭੂਤ ਦੀ ਡਾਂਗੇ, ਉਹਨੂੰ ਨਾ ਰਹਿੰਦਾ ਕੋਈ ਹੋਸ਼
(ਜੀਹਨੂੰ ਪੈਂਦੀ ਭੂਤ ਦੀ ਡਾਂਗੇ, ਉਹਨੂੰ ਨਾ ਰਹਿੰਦਾ ਕੋਈ ਹੋਸ਼)

ਜੇ ਸੋਚ ਨੇ ਕੱਢੀ ਖੁੰਡੀ, ਤੇਰਾ ਮਿੱਟਿਓ-ਮਿੱਟੀ ਗਿਆਣ
(ਜੇ ਸੋਚ ਨੇ ਕੱਢੀ ਖੁੰਡੀ, ਤੇਰਾ ਮਿੱਟਿਓ-ਮਿੱਟੀ ਗਿਆਣ)
ਓ, ਟੁੱਟ ਜਾਣੇ ਨੇ ਹੱਡ, ਓ, ਲਹੂਓਂ-ਲਹੂਓਂ ਹੋਣੀ ਜਾਣ
(ਓ, ਟੁੱਟ ਜਾਣੇ ਨੇ ਹੱਡ, ਓ, ਲਹੂਓਂ-ਲਹੂਓਂ ਹੋਣੀ ਜਾਣ)
ਓ, ਲੀਰੋ-ਲੀਰ ਕਰ ਛੱਡਣਾ

ਓ, ਭਾਂਬੜ ਕਰੇ ਸਲੇਡਾ, ਇਹ ਤਾਂ ਬਣਿਆ ਐ ਹੈਵਾਣ
ਭਾਂਬੜ ਕਰੇ ਸਲੇਡਾ, ਇਹ ਤਾਂ ਬਣਿਆ ਐ ਹੈਵਾਣ
ਓ, ਭਾਂਬੜ ਕਰੇ ਸਲੇਡਾ, ਇਹ ਤਾਂ ਬਣਿਆ ਐ ਹੈਵਾਣ
ਭਾਂਬੜ ਕਰੇ ਸਲੇਡਾ, ਇਹ ਤਾਂ ਬਣਿਆ ਐ ਹੈਵਾਣ

ਓ, ਬਿਜਲੀ ਦੇ ਵਾਂਗੂ ਇਹ ਮਾਰੇ ਪੈੜੇ-ਪੈੜੇ ਵਾਰ
(ਓ, ਬਿਜਲੀ ਦੇ ਵਾਂਗੂ ਇਹ ਮਾਰੇ ਪੈੜੇ-ਪੈੜੇ ਵਾਰ)
ਔਖੇ-ਔਖੇ ਸਾਹ ਬੈਲੀ ਦੇ, ਮੂੰਹੋਂ ਨਿਕਲੇ ਲਾਰ
(ਔਖੇ-ਔਖੇ ਸਾਹ ਬੈਲੀ ਦੇ, ਮੂੰਹੋਂ ਨਿਕਲੇ ਲਾਰ)

ਬੜੀ ਡੂੰਘੀ ਤੇਰੇ ਸੱਟ ਵੱਜਣੀ ਏ, ਪੁਰਜੇ ਹੋਣੇ ਚਾਰ
(ਡੂੰਘੀ ਤੇਰੇ ਸੱਟ ਵੱਜਣੀ ਏ, ਪੁਰਜੇ ਹੋਣੇ ਚਾਰ)
ਕੁਹਾੜਾ ਤਿੱਖਾ ਬਖ਼ੀਆਂ ਵਿੱਚੋਂ ਹੋ ਜਾਣਾ ਐ ਪਾਰ
(ਕੁਹਾੜਾ ਤਿੱਖਾ ਬਖ਼ੀਆਂ ਵਿੱਚੋਂ ਹੋ ਜਾਣਾ ਐ ਪਾਰ)
ਓ, ਬੱਚਣਾ ਨਈਂ ਕੱਖ, ਬੇਲੀਆਂ

ਓ, ਭਾਂਬੜ ਕਰੇ ਸਲੇਡਾ, ਇਹ ਤਾਂ ਬਣਿਆ ਐ ਹੈਵਾਣ
ਭਾਂਬੜ ਕਰੇ ਸਲੇਡਾ, ਇਹ ਤਾਂ ਬਣਿਆ ਐ ਹੈਵਾਣ
ਓ, ਭਾਂਬੜ ਕਰੇ ਸਲੇਡਾ, ਇਹ ਤਾਂ ਬਣਿਆ ਐ ਹੈਵਾਣ
ਭਾਂਬੜ ਕਰੇ ਸਲੇਡਾ, ਇਹ ਤਾਂ ਬਣਿਆ ਐ ਹੈਵਾਣ



Credits
Writer(s): Ashim Kemson
Lyrics powered by www.musixmatch.com

Link