Hold On

मुझे पूछे ये तारे, "ਤੇਰਾ ਯਾਰ ਐਨਾ ਸੋਹਣਾ ਐ ਕਿਆ?"
वो जो मुझको मला रे, ਕਿਤੇ ਹੋਰ ਦਿਲ ਲਾਉਣਾ ਐ ਕਿਉਂ?
ਕੋਈ ਨਜ਼ਰਾਂ ਉਤਾਰੇ, ਤੇਰੇ ਨਾਲ ਵੇ ਮੈਂ ਕਿੰਨਾ ਜੱਚਦੀ
ਮੈਂ ਤਾਂ ਖੁੱਲ੍ਹ ਕੇ ਹੱਸਾਂ ਰੇ, ਹੌਲੀ-ਹੌਲੀ ਮੁਸਕੁਰਾਣਾ ਐ ਕਿਉਂ?

साया, साया तेरा भी
साया, साया मेरा भी
इक तो हो ही गए हैं दो से, हाय रे

सजणा से कह दो मेरा हाल, हाल
बता दो, ਰਹਿਣਾ ਮੈਂ ਰਹਿਣਾ ਉਹਦੇ ਨਾਲ
सजणा से कह दो मेरा हाल, हाल
बता दो, ਰਹਿਣਾ ਮੈਂ ਰਹਿਣਾ ਉਹਦੇ ਨਾਲ, ਨਾਲ

रखूँ नज़र बिछा के, ਜਿੰਨੀ ਵਾਰੀ ਮੈਨੂੰ ਤੂੰ ਹੈ ਮਿਲਦਾ
ਤੂੰ ਹੀ ਦੇਖ ਲੈ ਵੇ ਆਕੇ, ਕੀਹਨੂੰ ਹਾਲ ਦੱਸਾਂ ਮੇਰੇ ਦਿਲ ਦਾ
ਸਜਦੇ ਵੇ, ਸਜਦੇ ਵੇ ਪਲ-ਪਲ ਤੇਰੇ ਲਈ ਕਰਾਂ ਮੈਂ
ਰੱਜਦੇ, ਨਾ ਰੱਜਦੇ ਵੇ ਤੈਨੂੰ ਤੱਕ-ਤੱਕ ਨੈਨਾਂ ਮੇਰੇ

साया, साया तेरा भी
साया, साया मेरा भी
इक तो हो ही गए हैं दो से, हाय रे

सजणा से कह दो मेरा हाल, हाल
बता दो, ਰਹਿਣਾ ਮੈਂ ਰਹਿਣਾ ਉਹਦੇ ਨਾਲ
सजणा से कह दो मेरा हाल, हाल
बता दो, ਰਹਿਣਾ ਮੈਂ ਰਹਿਣਾ ਉਹਦੇ ਨਾਲ, ਨਾਲ

(सजणा पे वारी-वारी जाऊँ-जाऊँ)
(सुना दे, सजणा पे वारी-वारी जाऊँ-जाऊँ)



Credits
Writer(s): Sunny Mr, Youngveer
Lyrics powered by www.musixmatch.com

Link