It Is What It Is (Madhaniya)

ਮਧਾਣੀਆਂ, ਹਾਏ, ਓ, ਮੇਰੇ ਡਾਢਿਆਂ
ਕਿੰਨਾ ਜੰਮੀਆਂ, ਕਿੰਨਾ ਜੰਮੀਆਂ
ਕਿੰਨਾ ਨੇ ਲੈ ਜਾਣੀਆਂ, ਹਾਏ

It's never so simple; learning to change
The ups and the downs, the living in doubt, it gives and it takes
I picked up my baggage, looking for space
Didn't think it would fit in a new place

ਬਾਬੁਲ ਨੇ ਪਾਲਿਆ ਸੀ ਦੁੱਧ ਅਤੇ ਮੱਖਣਾ ਨਾ'
ਛੱਡ ਘਰ ਮੇਰਾ ਕਹਿੰਦਾ, "ਪਲ ਵੀ ਮੈਂ ਰੱਖਣਾ ਨਾ"
ਇੱਕ ਦਮ ਕਿਵੇਂ ਨਿਰਮੋਹਾ ਹੋ ਗਿਆ ਉਹ?
ਇੰਜ ਲੱਗੇ ਮੇਰਾ ਜਿਵੇਂ ਸੱਭ ਖੋ ਗਿਆ

ਮਧਾਣੀਆਂ, ਹਾਏ, ਓ, ਮੇਰੇ ਡਾਢਿਆਂ ਰੱਬਾ
ਕਿੰਨਾ ਜੰਮੀਆਂ, ਕਿੰਨਾ ਜੰਮੀਆਂ
ਕਿੰਨਾ ਨੇ ਲੈ ਜਾਣੀਆਂ, ਹਾਏ

ਮਾਏ ਮੇਰੀਏ, ਮਾਏ ਮੇਰੀਏ
ਕਿਉਂ ਲਾਈ ਤੇਰੀਏ? ਕਿਉਂ ਲਾਈ ਤੇਰੀਏ?
ਵੀਰੇ ਨੂੰ ਕਹਿੰਦੇ, "ਮੈਂ ਨਹੀਓਂ ਜਾਣਾ"
ਇੱਥੇ ਹੀ ਰਹਿਣਾ, ਪੱਕਾ ਠਿਕਾਣਾ

ਬਾਬੁਲ ਨੇ ਪਾਲਿਆ ਸੀ ਦੁੱਧ ਅਤੇ ਮੱਖਣਾ ਨਾ'
ਛੱਡ ਘਰ ਮੇਰਾ ਕਹਿੰਦਾ, "ਪਲ ਵੀ ਮੈਂ ਰੱਖਣਾ ਨਾ"
ਇੱਕ ਦਮ ਕਿਵੇਂ ਨਿਰਮੋਹਾ ਹੋ ਗਿਆ ਉਹ?
ਇੰਜ ਲੱਗੇ ਮੇਰਾ ਜਿਵੇਂ ਸੱਭ ਖੋ ਗਿਆ

ਮਧਾਣੀਆਂ, ਹਾਏ, ਓ, ਮੇਰੇ ਡਾਢਿਆਂ ਰੱਬਾ
ਕਿੰਨਾ ਜੰਮੀਆਂ, ਕਿੰਨਾ ਜੰਮੀਆਂ
ਕਿੰਨਾ ਨੇ ਲੈ ਜਾਣੀਆਂ, ਹਾਏ

ਮਧਾਣੀਆਂ (ਮਧਾਣੀਆਂ), ਹਾਏ, ਓ, ਮੇਰੇ ਡਾਢਿਆਂ ਰੱਬਾ (ਹਾਏ, ਓ, ਮੇਰੇ ਡਾਢਿਆਂ ਰੱਬਾ)
ਕਿੰਨਾ ਜੰਮੀਆਂ, ਕਿੰਨਾ ਜੰਮੀਆਂ
ਕਿੰਨਾ ਨੇ ਲੈ ਜਾਣੀਆਂ, ਹਾਏ

It is, what it is, what it is, what it is, what it is
It is, what it is, what it is, what it is, what it is
जो है सो है, जो है सो है

Credits
Writer(s): Juan Andres Carreno Ariza, Jonita Gandhi, Julia Gartha, Harinderpal Singh
Lyrics powered by www.musixmatch.com

Link