Find Myself

ਮੈਂ ਕਿਸੇ ਦੇ ਵਰਗਾ
ਬਣਨਾ ਨਹੀਂ ਚਾਹੁੰਦਾ
ਮੈਨੂੰ ਅਪਣਾ ਆਪਾ
ਲੱਭ ਲੈਣ ਦਿਉ
ਇਹ ਦੁਨੀਆਂ ਦੀਆਂ ਗੱਲਾਂ
ਮੈਨੂੰ ਨਾ ਦੱਸੋ
ਜਿਸਮ ਨੂੰ ਮੇਰੇ ਅੱਖਾਂ
ਵਿੱਚ ਫੱਬ ਲੈਣ ਦਿਉ

ਆਉਣ ਵਾਲਾ ਦਿਨ ਵੀ
ਸ਼ਾਇਦ ਮੇਰੇ ਲਈ ਨਾ ਆਵੇ
ਫਿਰ ਸਾਲਾਂ ਦੇ ਬਾਰੇ
ਕਿੰਝ ਲੋਚ ਸਕਦਾ ਮੈਂ
ਜੋ ਪਤਾ ਮੈਨੂੰ
ਮੈਂ ਭੁੱਲਣਾ ਚਾਹੁੰਦਾ ਹਾਂ
ਤਾਂ ਕਿ ਨਵੇਂ ਸਿਰੇ ਜ਼ਿੰਦਗੀ
ਨੂੰ ਸੋਚ ਸਕਦਾ ਮੈਂ

ਮੈਂ ਕਿਸੇ ਦੇ ਵਰਗਾ
ਬਣਨਾ ਨਹੀਂ ਚਾਹੁੰਦਾ
ਮੈਨੂੰ ਅਪਣਾ ਆਪਾ
ਲੱਭ ਲੈਣ ਦਿਉ
ਇਹ ਦੁਨੀਆਂ ਦੀਆਂ ਗੱਲਾਂ
ਮੈਨੂੰ ਨਾ ਦੱਸੋ
ਜਿਸਮ ਨੂੰ ਮੇਰੇ ਅੱਖਾਂ
ਵਿੱਚ ਫੱਬ ਲੈਣ ਦਿਉ



Credits
Writer(s): Kuldeep Singh
Lyrics powered by www.musixmatch.com

Link