Ishq

ਇਸ਼ਕ, ਇਸ਼ਕ
ਇਸ਼ਕ, ਇਸ਼ਕ

ਨਾ-ਨਾ-ਨਾ-ਨਾ, ਨਾ-ਨਾ-ਨਾ-ਨਾ-ਨਾ
ਨਾ-ਨਾ-ਨਾ, ਨਾ-ਨਾ-ਨਾ, ਨਾ-ਨਾ-ਨਾ-ਨਾ
ਨਾ-ਨਾ-ਨਾ-ਨਾ, ਨਾ-ਨਾ-ਨਾ-ਨਾ-ਨਾ
ਨਾ-ਨਾ-ਨਾ, ਨਾ-ਨਾ-ਨਾ, ਨਾ-ਨਾ-ਨਾ-ਨਾ

ਤਾਰੇ ਗਿਨ-ਗਿਨ ਯਾਦ 'ਚ ਤੇਰੀ ਮੈਂ ਤਾਂ ਜਾਗਾ ਰਾਤਾਂ ਨੂੰ
ਰੋਕ ਨਾ ਪਾਵਾਂ ਅੱਖੀਆਂ ਵਿੱਚੋਂ ਗ਼ਮ ਦੀਆਂ ਬਰਸਾਤਾਂ ਨੂੰ

ਓ-ਹੋ-ਹੋ-ਹੋ, ਓ-ਹੋ-ਹੋ-ਹੋ
ਓ-ਹੋ-ਹੋ-ਹੋ-ਹੋ-ਹੋ-ਹੋ, ਵੇ ਇਸ਼ਕ ਤੇਰਾ ਤੜਪਾਵੇ

ਨਾ-ਨਾ-ਨਾ-ਨਾ (ਹੋਏ), ਨਾ-ਨਾ-ਨਾ-ਨਾ-ਨਾ (ਹੋਏ)
ਨਾ-ਨਾ-ਨਾ, ਨਾ-ਨਾ-ਨਾ, ਨਾ-ਨਾ-ਨਾ-ਨਾ
ਨਾ-ਨਾ-ਨਾ-ਨਾ (ਹੋਏ), ਨਾ-ਨਾ-ਨਾ-ਨਾ-ਨਾ (ਹੋਏ)
ਨਾ-ਨਾ-ਨਾ, ਨਾ-ਨਾ-ਨਾ, ਨਾ-ਨਾ-ਨਾ-ਨਾ

ਖਲੇ ਮੈਨੂੰ ਤੇਰਾ ਦਿੱਤਾ ਹਰ ਪਲ ਇਹ ਤਨਹਾਈ ਦਾ
ਡੱਸੇ ਮੈਨੂੰ ਨਾਗਿਨ ਵਾਂਗੂ ਮੌਸਮ ਤੇਰੀ ਜੁਦਾਈ ਦਾ

ਇੱਕ ਪਲ ਵੀ ਮੈਂ ਭੁੱਲ ਨਾ ਪਾਵਾਂ ਤੇਰੀਆਂ ਮਿੱਠੀਆਂ ਬਾਤਾਂ ਨੂੰ
ਇੱਕ ਪਲ ਵੀ ਮੈਂ ਭੁੱਲ ਨਾ ਪਾਵਾਂ ਤੇਰੀਆਂ ਮਿੱਠੀਆਂ ਬਾਤਾਂ ਨੂੰ
ਰੋਕ ਨਾ ਪਾਵਾਂ ਅੱਖੀਆਂ ਵਿੱਚੋਂ ਗ਼ਮ ਦੀਆਂ ਬਰਸਾਤਾਂ ਨੂੰ
ਰੋਕ ਨਾ ਪਾਵਾਂ ਅੱਖੀਆਂ ਵਿੱਚੋਂ ਗ਼ਮ ਦੀਆਂ ਬਰਸਾਤਾਂ ਨੂੰ

ਓ-ਹੋ-ਹੋ-ਹੋ, ਓ-ਹੋ-ਹੋ-ਹੋ
ਓ-ਹੋ-ਹੋ-ਹੋ-ਹੋ-ਹੋ-ਹੋ, ਵੇ ਇਸ਼ਕ ਤੇਰਾ ਤੜਪਾਵੇ
ਓ-ਹੋ-ਹੋ-ਹੋ-ਹੋ-ਹੋ-ਹੋ, ਵੇ ਇਸ਼ਕ ਤੇਰਾ ਤੜਪਾਵੇ
ਓ-ਹੋ-ਹੋ-ਹੋ-ਹੋ-ਹੋ-ਹੋ, ਵੇ ਇਸ਼ਕ ਤੇਰਾ ਤੜਪਾਵੇ
ਓ-ਹੋ-ਹੋ-ਹੋ-ਹੋ-ਹੋ-ਹੋ, ਵੇ ਇਸ਼ਕ ਤੇਰਾ ਤੜਪਾਵੇ

ਨਾ-ਨਾ-ਨਾ-ਨਾ (ਹੋਏ), ਨਾ-ਨਾ-ਨਾ-ਨਾ-ਨਾ (ਹੋਏ)
ਨਾ-ਨਾ-ਨਾ, ਨਾ-ਨਾ-ਨਾ, ਨਾ-ਨਾ-ਨਾ-ਨਾ
ਨਾ-ਨਾ-ਨਾ-ਨਾ (ਹੋਏ), ਨਾ-ਨਾ-ਨਾ-ਨਾ-ਨਾ (ਹੋਏ)
ਨਾ-ਨਾ-ਨਾ, ਨਾ-ਨਾ-ਨਾ, ਨਾ-ਨਾ-ਨਾ-ਨਾ

ਦਿਲ ਜਲਾ ਕੇ ਰੋਸ਼ਨ ਕੀਤਾ ਮੈਂ ਤਾਂ ਤੇਰੀਆਂ ਰਾਹਵਾਂ ਨੂੰ
ਚੁੱਪ ਰਹਿ ਕੇ ਮੈਂ ਚੱਲੀਆਂ ਤੇਰੇ ਵੱਲ ਸੁੱਖ ਦੀਆਂ ਠੰਡੀਆਂ ਛਾਵਾਂ ਨੂੰ

ਸਮਝ ਨਾ ਪਾਈ ਕਿਉਂ ਤੂੰ ਮੇਰੇ ਪਿਆਰ ਭਰੇ ਜਜ਼ਬਾਤਾਂ ਨੂੰ?
ਸਮਝ ਨਾ ਪਾਈ ਕਿਉਂ ਤੂੰ ਮੇਰੇ ਪਿਆਰ ਭਰੇ ਜਜ਼ਬਾਤਾਂ ਨੂੰ?
ਰੋਕ ਨਾ ਪਾਵਾਂ ਅੱਖੀਆਂ ਵਿੱਚੋਂ ਗ਼ਮ ਦੀਆਂ ਬਰਸਾਤਾਂ ਨੂੰ
ਰੋਕ ਨਾ ਪਾਵਾਂ ਅੱਖੀਆਂ ਵਿੱਚੋਂ ਗ਼ਮ ਦੀਆਂ ਬਰਸਾਤਾਂ ਨੂੰ

ਓ-ਹੋ-ਹੋ-ਹੋ, ਓ-ਹੋ-ਹੋ-ਹੋ
ਓ-ਹੋ-ਹੋ-ਹੋ-ਹੋ-ਹੋ-ਹੋ, ਵੇ ਇਸ਼ਕ ਤੇਰਾ ਤੜਪਾਵੇ
ਓ-ਹੋ-ਹੋ-ਹੋ-ਹੋ-ਹੋ-ਹੋ, ਵੇ ਇਸ਼ਕ ਤੇਰਾ ਤੜਪਾਵੇ
ਓ-ਹੋ-ਹੋ-ਹੋ-ਹੋ-ਹੋ-ਹੋ, ਵੇ ਇਸ਼ਕ ਤੇਰਾ ਤੜਪਾਵੇ
ਓ-ਹੋ-ਹੋ-ਹੋ-ਹੋ-ਹੋ-ਹੋ, ਵੇ ਇਸ਼ਕ ਤੇਰਾ ਤੜਪਾਵੇ

ਨਾ-ਨਾ-ਨਾ-ਨਾ (ਹੋਏ), ਨਾ-ਨਾ-ਨਾ-ਨਾ-ਨਾ (ਹੋਏ)
ਨਾ-ਨਾ-ਨਾ, ਨਾ-ਨਾ-ਨਾ, ਨਾ-ਨਾ-ਨਾ-ਨਾ
ਨਾ-ਨਾ-ਨਾ-ਨਾ (ਹੋਏ), ਨਾ-ਨਾ-ਨਾ-ਨਾ-ਨਾ (ਹੋਏ)
ਨਾ-ਨਾ-ਨਾ, ਨਾ-ਨਾ-ਨਾ, ਨਾ-ਨਾ-ਨਾ-ਨਾ

ਇੱਕ ਵਾਰੀ ਤਾਂ ਆ ਕੇ ਮਿਲ ਜਾ, ਸੁਣ ਲੈ ਸੁਲ੍ਹਾ ਹੁਣ ਮੇਰੀ ਤੂੰ
ਜਾਨ ਨਾ ਜਾਵੇ ਤੈਥੋਂ ਮੇਰੀ, ਆਜਾ ਨਾ ਕਰ ਦੇਰੀ ਤੂੰ

ਸਹਿ ਨਾ ਪਾਵਾਂ ਦੂਰੀ ਤੇਰੀ, ਤਰਸਾਂ ਮੈਂ ਮੁਲਾਕਾਤਾਂ ਨੂੰ

Credits
Writer(s): Rakesh Kumaar Pal, Sukhbir
Lyrics powered by www.musixmatch.com

Link