Men of Respect

ਗਿਆਰਾਂ ਖੂੰਨ ਕੀਤੇ ਸੁੱਚਾ ਫਾਹੇ ਲੱਗ ਗਿਆ
ਬੱਨ੍ਹ ਤੀ ਤਰੀਕ ਸਾਰੇ ਢੋਲ ਵੱਜ ਗਿਆ
ਫਾਂਸੀ ਦੇਣ ਲੱਗੇ ਸੁੱਚਾ ਹੈ ਪੁੱਕਾਰਦਾ
ਆਖਰੀ ਸੁਣੇਹਾ ਲੋਕੋ ਜਾਂਦੀ ਵਾਰ ਦਾ
ਆਜੇ ਕੋਈ ਦਰ੍ਹਾਂ ਮੂਹਰੇ ਝੋਲੀ ਅੱਡ ਕੇ, ਮੋੜੀਏ ਨਾਂ ਖੈਰੀ ਨੂੰ
ਅੱਖਾਂ ਮੂਹਰੇ ਜਿਹਦਾ ਰਹਿੰਦਾ ਹੈ ਰੜੱਕਦਾ, ਛੱਡੀਏ ਨਾਂ ਵੈਰੀ ਨੂੰ

ਪਿਹਲਾ ਖੂੰਨ ਕੀਤਾ ਘੁਕੱਰ ਅਹੰਕਾਰੀ ਦਾ
ਦੂਜਾ ਭਾਗ, ਤੀਜਾ ਭਾਬੋ ਬੀਰੋ ਨਾਰੀ ਦਾ
ਗਊਆਂ ਛੁੱੜਵਾਈਆਂ ਬੁਚੱੜਾਂ ਨੂੰ ਮਾਰਕੇ
ਪੰਜੇ ਪਾਪੀ ਰੱਖ ਤੇ ਵਿੱਚਾਲੋਂ ਪਾੜ ਕੇ
ਐਹਮੱਦ ਪੱਠਾਣ ਸਿਰ ਤੋਂ ਮਸੱਲਿਆ
ਵੱਡਿਆ ਨਾਗ ਜੇਹਰੀ ਨੂੰ
ਅੱਖਾਂ ਮੂਹਰੇ ਜਿਹਦਾ ਰਹਿੰਦਾ ਹੈ ਰੜੱਕਦਾ, ਛੱਡੀਏ ਨਾਂ ਵੈਰੀ ਨੂੰ
ਅੱਖਾਂ ਮੂਹਰੇ ਜਿਹਦਾ ਰਹਿੰਦਾ ਹੈ ਰੜੱਕਦਾ, ਛੱਡੀਏ ਨਾਂ ਵੈਰੀ ਨੂੰ

ਰਾਜ ਕੌਰ ਨੂੰ ਇੱਸ ਦੁਨੀਆਂ ਤੋ ਤੋਰਿਆ
ਫੇਰ ਵੱਡੇ ਵੈਲੀ ਗੱਜਣੇਂ ਨੂੰ ਰੋਲਿਆ
ਟੱਕਰਿਆ ਨੀਂ ਮਹਾਂ ਸਿਉਂ ਨੂੰ ਬੋਹਤ ਭਾੱਲਿਆ
ਬੱਧੀ ਸਿੱਗੀ ਉਹਦੀ ਰੱਬ ਨੇਂ ਬਚਾ ਲਿਆ
ਚਾਰੇ ਪਾਸੇ ਹੋਣੀਂ ਮੈਨੂੰ ਘੇਰਾ ਕੱਡ ਕੇ, ਚੱਕ ਲਿਆਈਏ ਡੇਹਰੀ ਨੂੰ
ਅੱਖਾਂ ਮੂਹਰੇ ਜਿਹਦਾ ਰਹਿੰਦਾ ਹੈ ਰੜੱਕਦਾ, ਛੱਡੀਏ ਨਾਂ ਵੈਰੀ ਨੂੰ
ਅੱਖਾਂ ਮੂਹਰੇ ਜਿਹਦਾ ਰਹਿੰਦਾ ਹੈ ਰੜੱਕਦਾ, ਛੱਡੀਏ ਨਾਂ ਵੈਰੀ ਨੂੰ

ਆਪ ਕੋਲੋਂ ਛੋਟੇ ਤੇ ਜੁਲਮ ਢਾਹਈਅੇ ਨਾਂ
ਕਦੀ ਵੀ ਕਿਸੇ ਦੀ ਅਣੱਖ ਢੁੱਕਾਈਅੇ ਨਾਂ
ਭਾਂਵੇਂ ਕੋਈ ਕਿੰਨਿਆਂ ਨੂੰ ਦੇਵੇ ਮਾਰ ਜੀ
ਗੌਰਮੇਂਟ ਫਾਹੇ ਲਾਉਂਦੀ ਇੱਕੋ ਵਾਰ ਜੀ
ਅੱਜ ਕਿਸੇਂ ਕੱਲ੍ਹ ਤੁਰਨਾਂ ਹਰੇਕ ਨੇਂ ਰੱਬ ਦੀ ਕੱਚੇਹਰੀ ਨੂੰ
ਅੱਖਾਂ ਮੂਹਰੇ ਜਿਹਦਾ ਰਹਿੰਦਾ ਹੈ ਰੜੱਕਦਾ, ਛੱਡੀਏ ਨਾਂ ਵੈਰੀ ਨੂੰ
ਅੱਖਾਂ ਮੂਹਰੇ ਜਿਹਦਾ ਰਹਿੰਦਾ ਹੈ ਰੜੱਕਦਾ, ਛੱਡੀਏ ਨਾਂ ਵੈਰੀ ਨੂੰ

ਹੁੱਣ ਸੀਸ ਸੱਭਦੇ ਝੁੱਕਾਵਾਂ ਚੱਰਨੀਂ
ਜਾਂਦੀ ਵਾਰੀ ਫੱਤੇਹ ਮੰਜੂਰ ਕਰਨੀਂ
ਵੱਕਤ ਅਖੀਰ ਸੂਰਮੇਂ ਦਾ ਆਇਆ ਹੈ
ਜਾਲਮਾਂ ਨੇਂ ਗੱਲ ਵਿੱਚ ਫਾਹਾ ਪਾਇਆ ਹੈ
ਚੱਲੇਂ ਆਂ ਨਿਭਾਕੇ ਲਿੱਖੀਆਂ ਖੁਦਾ ਨੇਂ ਜੋ ਕਰਮਾਂਂ ਦੀ ਡੇਹਰੀ ਨੂੰ
ਅੱਖਾਂ ਮੂਹਰੇ ਜਿਹਦਾ ਰਹਿੰਦਾ ਹੈ ਰੜੱਕਦਾ, ਛੱਡੀਏ ਨਾਂ ਵੈਰੀ ਨੂੰ
ਅੱਖਾਂ ਮੂਹਰੇ ਜਿਹਦਾ ਰਹਿੰਦਾ ਹੈ ਰੜੱਕਦਾ, ਛੱਡੀਏ ਨਾਂ ਵੈਰੀ ਨੂੰ

ਖਿੱਚ ਦਿੱਤਾ ਫੱਟਾ ਤੰਣੀ ਗਈਏ ਤੰਦ ਬਈ
ਨਿਕੱਲ ਗਈ ਜਾਨ ਜੁੱੜ ਗਏ ਨੇਂ ਦੰਦ ਬਈ
ਮਾਰਦਾ ਨਰੈਣਾਂ ਧਾਹਾਂ ਮਾਰ ਸੁੱਚਿਆ
ਬੋਲਦਾ ਨੀਂ ਵੀਰਾ ਕਿਹੜੀ ਗੱਲੋਂ ਰੁੱਸਿਆ
ਜਿਉਣ ਵਾਲਾ ਅੱਲਬੇਲਾ ਲੈਕੇ ਕੱਲਮਾਂ ਲਿੱਖ ਗਿਆ ਐ ਸ਼ੇਰ ਨੂੰ
ਅੱਖਾਂ ਮੂਹਰੇ ਜਿਹਦਾ ਰਹਿੰਦਾ ਹੈ ਰੜੱਕਦਾ, ਛੱਡੀਏ ਨਾਂ ਵੈਰੀ ਨੂੰ
ਅੱਖਾਂ ਮੂਹਰੇ ਜਿਹਦਾ ਰਹਿੰਦਾ ਹੈ ਰੜੱਕਦਾ, ਛੱਡੀਏ ਨਾਂ ਵੈਰੀ ਨੂੰ

Credits
Writer(s): Kuldip Manak, Sukshinder Shinda
Lyrics powered by www.musixmatch.com

Link