Sucha Surma

ਸੁੱਚਾ ਸਿੰਘ ਸੂਰਮਾ ਭਰ ਕੇ ਬਾਰਾਂ ਬੋਰ ਨੂੰ ਕਰਕੇ ਯਾਦ ਗੁਰਾਂ ਨੂੰ ਮੋਢੇ ਤੇ ਲਟਕਾਈ
ਕਰਕੇ ਯਾਦ ਗੁਰਾਂ ਨੂੰ ਮੋਢੇ ਤੇ ਲਟਕਾਈ
ਸੱਜੇ ਹੱਥ ਚ ਫੜੀ ਗੰਡਾਸੀ ਲਾ ਕੇ ਸਾਨ ਤੇ ਕੀਤੀ ਪੰਜ ਬੁੱਚੜਾਂ ਤੇ ਕੱਲੇ ਜੱਟ ਚੜ੍ਹਾਈ
ਕੀਤੀ ਪੰਜ ਬੁੱਚੜਾਂ ਤੇ ਕੱਲੇ ਜੱਟ ਚੜ੍ਹਾਈ
ਕਹਿੰਦਾ ਮਰਜੂੰ ਗਾ ਅੱਜ ਨਹੀਂ ਮਾਰ ਕੇ ਆਊਂਗਾ
ਕਹਿੰਦਾ ਮਰਜੂੰ ਗਾ ਅੱਜ ਨਹੀਂ ਮਾਰ ਕੇ ਆਊਂਗਾ
ਕਰ ਹਲਾਲ ਸਕਣ ਨਾਂ ਗਊਆਂ ਅੱਜ ਕਸਾਈ
ਹੱਟ ਕੇ ਜੱਟ ਸੂਰਮਾ ਬੁੱਚੜਖਾਨੇ ਪਹੁੰਚ ਗਿਆ
ਉੱਚੀ ਮਾਰ ਲਲਕਰਾ ਸੁੱਚੇ ਧਰਤ ਹਿਲਾਈ ਹੋ
ਛੱਡ ਦਿਓ ਗਊਆਂ ਜੇਕਰ ਚੰਗੀ ਚਹੁੰਦੇ ਪਾਪੀਓ
ਛੱਡ ਦਿਓ ਗਊਆਂ ਜੇਕਰ ਚੰਗੀ ਚਹੁੰਦੇ ਪਾਪੀਓ
ਨਹੀਂ ਤਾਂ ਸਮਝੋ ਗੋਲੀ ਹੁਣੇ ਛੂਕਦੀ ਆਈ
ਲੈਕੇ ਛੁਰੀਆਂ ਟੁੱਟਕੇ ਪੈ ਗਏ ਬੁੱਚੜ ਸੁੱਚੇ
ਨੂੰ ਨੇੜੇ ਆਇਆਂ ਤੋਂ ਜੱਟ ਰਫਲ ਮੋਢਿਓਂ ਲਾਹੀ
ਨੇੜੇ ਆਇਆਂ ਤੋਂ ਜੱਟ ਰਫਲ ਮੋਢਿਓਂ ਲਾਹੀ
ਜਾਣਾ ਭੱਜ ਮੈਦਾਨੋਂ ਨਹੀਂ ਹੁੰਦਾ ਕੰਮ ਬੰਦੇ
ਦਾ ਜਾਣਾ ਭੱਜ ਮੈਦਾਨੋਂ ਨਹੀਂ ਹੁੰਦਾ ਕੰਮ ਬੰਦੇ
ਮੇਰੇ ਨਾਲ ਤੁਸੀਂ ਅੱਜ ਪੰਜੇ ਕਰੋ ਲੜਾਈ ਮੇਰੇ ਨਾਲ ਤੁਸੀਂ ਅੱਜ ਪੰਜੇ ਕਰੋ ਲੜਾਈ
ਐਨਾ ਕਹਿ ਕੇ ਘੋੜਾ ਦੱਬਤਾ ਸੁੱਚਾ ਸਿੰਘ ਨੇ
ਪਹਿਲੇ ਦੋ ਫਾਇਰਾਂ ਨਾਲ ਦੋ ਕਰ ਗਏ ਚੜ੍ਹਾਈ
ਪਹਿਲੇ ਦੋ ਫਾਇਰਾਂ ਨਾਲ ਦੋ ਕਰ ਗਏ ਚੜ੍ਹਾਈ
ਪਲ ਵਿੱਚ ਭਰ ਲਈ ਰਫਲ ਦੁਬਾਰਾ ਲਾਈ ਦੇਰ ਨਾਂ
ਪਲ ਵਿੱਚ ਭਰ ਲਈ ਰਫਲ ਦੁਬਾਰਾ ਲਾਈ ਦੇਰ
ਸੁੱਟ ਲਏ ਮੂਧੇ ਮੂੰਹ ਫਿਰ ਬਾਕੀ ਤਿੰਨੇ ਭਾਈ
ਸੁੱਟ ਲਏ ਮੂਧੇ ਮੂੰਹ ਫਿਰ ਬਾਕੀ ਤਿੰਨੇ ਭਾਈ
ਧਰ ਕੇ ਰਫਲ ਜੱਟ ਨੇ ਫੜ ਕੇ ਹੱਥ ਗੰਡਾਸੀ ਨੂੰ
ਵੱਢ ਵੱਢ ਬੁੱਚੜਾਂ ਦੀ ਇੱਕ ਪਾਸੇ ਢੇਰੀ ਲਾਈ
ਵੱਢ ਵੱਢ ਬੁੱਚੜਾਂ ਦੀ ਇੱਕ ਪਾਸੇ ਢੇਰੀ ਲਾਈ
ਹੋ ਗਿੱਲ ਰਾਖੀ ਕਰਦਾ ਜਿਹੜਾ ਗਊ ਗਰੀਬ ਦੀ
ਉਹਦੀ ਜੱਗ ਦੇ ਉੱਤੇ ਸਦਾ ਰਹੇ ਰੁਸ਼ਨਾਈ ਉਹਦੀ ਜੱਗ ਦੇ ਉੱਤੇ ਸਦਾ ਰਹੇ ਰੁਸ਼ਨਾਈ



Credits
Writer(s): Mangat Singh, Kuldip Manak, Parshotam Singh
Lyrics powered by www.musixmatch.com

Link