Jaan Jaan Kehke

ਜਾਨ-ਜਾਨ ਕਹਿਕੇ ਜਿਹੜੇ
ਜਾਨ ਸਾਡੀ ਕੱਢ ਗਏ
ਓ ਆਪਣੇ ਸੀ ਦਿਲਾਂ
ਜਿਹੜੇ ਲੋੜ ਪਈ ਤੇ ਛੱਡ ਗਏ
ਓ ਆਪਣੇ ਸੀ ਦਿਲਾਂ
ਜਿਹੜੇ ਲੋੜ ਪਈ ਤੇ ਛੱਡ ਗਏ
ਜਾਨ-ਜਾਨ ਕਹਿਕੇ ਓ

ਦਿਲਾ ਛੱਡ ਦੇ ਖਿਆਲ ਓਹਦਾ ਕਰ ਨਾ ਤੂੰ ਯਾਦ ਵੀ
ਓਹਨੇ ਅੱਜ ਵੀ ਨਈ ਆਉਣਾ ਨਾ ਹੀ ਆਉਣਾ ਚਿਰਾਂ ਬਾਦ ਵੇ
ਓਹਨੇ ਅੱਜ ਵੀ ਨਈ ਆਉਣਾ ਨਾ ਹੀ ਆਉਣਾ ਚਿਰਾਂ ਬਾਦ ਵੇ
ਕਿਸੇ ਚੀਜ਼ ਵਿਚ ਡਿੱਗੇ, ਚੀਜ਼ ਵਿਚ ਡਿੱਗੇ
ਕਿਸੇ ਚੀਜ਼ ਵਿਚ ਡਿੱਗੇ
ਵਾਲ ਵਾਂਗੂ ਸਾਨੂ ਕੱਢ ਗਏ

ਓ ਆਪਣੇ ਸੀ ਦਿਲਾਂ
ਜਿਹੜੇ ਲੋੜ ਪਈ ਤੇ ਛੱਡ ਗਏ
ਓ ਆਪਣੇ ਸੀ ਦਿਲਾਂ
ਜਿਹੜੇ ਲੋੜ ਪਈ ਤੇ ਛੱਡ ਗਏ
ਜਾਨ-ਜਾਨ ਕਹਿਕੇ ਓ

ਅੱਜ ਭੁੱਲ ਗਏ ਓ ਵੇਲ਼ੇ, ਸਾਹ ਪੁੱਛ-ਪੁੱਛ ਲਹਿੰਦੇ ਸੀ
ਨਿੱਕੀ ਜਿੰਨੀ ਗੱਲ ਉੱਤੇ ਰੁਸ-ਰੁਸ ਬਹਿੰਦੇ ਸੀ
ਨਿੱਕੀ ਜਿੰਨੀ ਗੱਲ ਉੱਤੇ ਰੁਸ-ਰੁਸ ਬਹਿੰਦੇ ਸੀ
ਕਦੇ ਸਾਨੂ ਸੀ ਸਲਾਮ, ਕਦੇ ਸਾਨੂ ਸੀ ਸਲਾਮ
ਕਦੇ ਸਾਨੂ ਸੀ ਸਲਾਮ
ਅੱਜ ਗੈਰਾਂ ਵੱਲ ਸੱਜਦੇ

ਓ ਆਪਣੇ ਸੀ ਦਿਲਾਂ
ਜਿਹੜੇ ਲੋੜ ਪਈ ਤੇ ਛੱਡ ਗਏ
ਓ ਆਪਣੇ ਸੀ ਦਿਲਾਂ
ਜਿਹੜੇ ਲੋੜ ਪਈ ਤੇ ਛੱਡ ਗਏ
ਜਾਨ-ਜਾਨ ਕਹਿਕੇ ਓ

ਅੱਜ ਖਾਂਦੇ ਅਸੀ ਸੋਂਹ ਕਦੇ ਯਾਦ ਨਹੀਓ ਕਰਾ ਗੇ
ਕਦੇ ਭੁੱਲ ਕੇ ਜਡਾਲੀ ਵਾਲੇ ਰਾਹ ਨਹੀਓ ਪਵਾ ਗੇ
ਕਦੇ ਭੁੱਲ ਕੇ ਜਡਾਲੀ ਵਾਲੇ ਰਾਹ ਨਹੀਓ ਪਵਾ ਗੇ
ਜੱਸੀ ਆਖਰੀ ਸਲਾਮ, ਜੱਸੀ ਆਖਰੀ ਸਲਾਮ
ਜੱਸੀ ਆਖਰੀ ਸਲਾਮ, ਜਿਹੜੇ ਦਿਲੂ ਸਾਨੂ ਕੱਢ ਗਏ

ਓ ਆਪਣੇ ਸੀ ਦਿਲਾਂ
ਜਿਹੜੇ ਲੋੜ ਪਈ ਤੇ ਛੱਡ ਗਏ
ਓ ਆਪਣੇ ਸੀ ਦਿਲਾਂ
ਜਿਹੜੇ ਲੋੜ ਪਈ ਤੇ ਛੱਡ ਗਏ
ਜਾਨ-ਜਾਨ ਕਹਿਕੇ ਓ



Credits
Writer(s): G. Guri, Jassi Gill
Lyrics powered by www.musixmatch.com

Link