Lagan Lagi

ਅਬ ਲਗਨ ਲਗੀ, ਕੀ ਕਰੀਏ?
ਅਬ ਲਗਨ ਲਗੀ, ਕੀ ਕਰੀਏ?
ਨਾ ਜੀ ਸਕੀਏ...
ਨਾ ਜੀ ਸਕੀਏ, ਤੇ ਨਾ ਮਰੀਏ
ਅਬ ਲਗਨ ਲਗੀ, ਕੀ ਕਰੀਏ?

ਅਬ ਲਗਨ ਲਗੀ...
ਅਬ ਲਗਨ ਲਗੀ, ਕੀ ਕਰੀਏ?
ਕੀ ਕਰੀਏ? ਕੀ ਕਰੀਏ?
ਅਬ ਲਗਨ ਲਗੀ, ਕੀ ਕਰੀਏ?
ਨਾ ਜੀ ਸਕੀਏ, ਤੇ ਨਾ ਮਰੀਏ
ਅਬ ਲਗਨ ਲਗੀ, ਕੀ ਕਰੀਏ?

ਤੁਮ ਸੁਨੋ ਹਮਾਰੀ ਬੈਨਾ ਵੇ
ਮੋਹੇ ਰਾਤ-ਦਿਨਾਂ ਨਹੀਂ ਚੈਨਾਂ ਵੇ
ਤੁਮ ਸੁਨੋ ਹਮਾਰੀ ਬੈਨਾ ਵੇ
ਮੋਹੇ ਰਾਤ-ਦਿਨਾਂ ਨਹੀਂ ਚੈਨਾਂ ਰੇ

ਹੁਣ ਪ੍ਰਿਯ ਬਿਨ ਪਲਕ ਨਾ ਸਰੀਏ
ਹੁਣ ਪ੍ਰਿਯ ਬਿਨ ਪਲਕ ਨਾ ਸਰੀਏ

ਅਬ ਲਗਨ ਲਗੀ, ਕੀ ਕਰੀਏ?
ਅਬ ਲਗਨ ਲਗੀ, ਕੀ ਕਰੀਏ?
ਨਾ ਜੀ ਸਕੀਏ, ਤੇ ਨਾ ਮਰੀਏ
ਅਬ ਲਗਨ ਲਗੀ, ਕੀ ਕਰੀਏ?

ਇਹ ਅਗਨ ਬਿਰਹ ਦੀ ਜਾਰੀ ਵੇ
ਕੇਈ ਹਮਰੀ ਪ੍ਰੀਤ ਨਿਵਾਰੀ ਵੇ
ਇਹ ਅਗਨ ਬਿਰਹ ਦੀ ਜਾਰੀ ਵੇ
ਕੇਈ ਹਮਰੀ ਪ੍ਰੀਤ ਨਿਵਾਰੀ ਵੇ

ਬਿਨ ਦਰਸ਼ਨ ਕੈਸੇ ਤਰੀਏ?
ਬਿਨ ਦਰਸ਼ਨ ਕੈਸੇ ਤਰੀਏ?

ਅਬ ਲਗਨ ਲਗੀ, ਕੀ ਕਰੀਏ?
ਅਬ ਲਗਨ ਲਗੀ, ਕੀ ਕਰੀਏ?
ਨਾ ਜੀ ਸਕੀਏ, ਤੇ ਨਾ ਮਰੀਏ
ਅਬ ਲਗਨ ਲਗੀ, ਕੀ ਕਰੀਏ?

ਬੁੱਲ੍ਹੇ, ਪਈ ਮੁਸੀਬਤ ਭਾਰੀ ਵੇ
ਕੇਈ ਕਰੋ ਹਮਾਰੀ ਕਾਰੀ ਵੇ
ਬੁੱਲ੍ਹੇ, ਪਈ ਮੁਸੀਬਤ ਭਾਰੀ ਵੇ
ਕੇਈ ਕਰੋ ਹਮਾਰੀ ਕਾਰੀ ਵੇ

ਇਹ ਅਜਹੁ ਦੁੱਖ ਕੈਸੇ ਜਰੀਏ?
ਇਹ ਅਜਹੁ ਦੁੱਖ ਕੈਸੇ ਜਰੀਏ?

ਅਬ ਲਗਨ ਲਗੀ, ਕੀ ਕਰੀਏ?
ਅਬ ਲਗਨ ਲਗੀ, ਕੀ ਕਰੀਏ?
ਨਾ ਜੀ ਸਕੀਏ, ਤੇ ਨਾ ਮਰੀਏ
ਅਬ ਲਗਨ ਲਗੀ, ਕੀ ਕਰੀਏ?



Credits
Writer(s): G.r. Kant, Kuldeep Sandhu
Lyrics powered by www.musixmatch.com

Link