Eh Mera Geet Kise Na Gaana

ਇਹ ਮੇਰਾ ਗੀਤ ਕਿੱਸੇ ਨਾ ਗਾਣਾ
ਇਹ ਮੇਰਾ ਗੀਤ ਕਿੱਸੇ ਨਾ ਗਾਣਾ
ਇਹ ਮੇਰਾ ਗੀਤ ਮੈਂ ਆਪੇ ਗਾ ਕੇ, ਭਲਕੇ ਹੀ ਮਰ ਜਾਣਾ
ਇਹ ਮੇਰਾ ਗੀਤ ਕਿੱਸੇ ਨਾ ਗਾਣਾ

ਇਹ ਮੇਰਾ ਗੀਤ ਧਰਤ ਤੋਂ ਮੈਲਾ ਸੂਰਜ ਜੇੜ ਪੁਰਾਣਾ
ਕੋਟ ਜਨਮ ਤੋਂ ਪਿਆ ਐਸਾਣੁ ਏਸ ਦਾ ਬੋਲ ਹੰਢਾਨਾਂ
ਹੋਰ ਕਿੱਸੇ ਦੀ ਚਾਹ ਨਾ ਕਾਇ, ਇਸ ਨੂੰ ਹੋਟੀ ਲਾਣਾ
ਇਹ ਤਾ ਮੇਰੇ ਨਾਲ ਜਨਮੇਆਂ, ਨਾਲ ਬਹਿਸ਼ਤੀ ਜਾਣਾ
ਇਹ ਮੇਰਾ ਗੀਤ ਕਿੱਸੇ ਨਾ ਗਾਣਾ

ਮੈਂ ਤੇ ਮੇਰੇ ਗੀਤ ਨੇ ਦੋਹਾਂ ਜਦ ਭਲਕੇ ਮਰ ਜਾਣਾ
ਬਿਰਹੋਂ ਦੇ ਘਰ ਜਾਈਆਂ ਸਾਨੂ ਕਬਰੀ ਲੱਭਣ ਆਣਾ
ਸਭਨਾ ਸੈਈਆਂ ਇੱਕ ਆਵਜੇ ਮੁਖੋਨ ਬੋਲ ਅਲਾਣਾ
ਕਿੱਸੇ, ਕਿੱਸੇ ਦੇ ਲੇਖਿ ਹੁੰਦਾ ਇੱਦਾ ਦਰਦ ਕਮਾਨਾ

ਇਹ ਮੇਰਾ ਗੀਤ ਕਿੱਸੇ ਨਾ ਗਾਣਾ
ਇਹ ਮੇਰਾ ਗੀਤ ਕਿੱਸੇ ਨਾ ਗਾਣਾ
ਇਹ ਮੇਰਾ ਗੀਤ ਮੈਂ ਆਪੇ ਗਾ ਕੇ, ਭਲਕੇ ਹੀ ਮਰ ਜਾਣਾ
ਇਹ ਮੇਰਾ ਗੀਤ ਕਿੱਸੇ ਨਾ ਗਾਣਾ



Credits
Writer(s): Chitra Singh, Jagjit Singh, Batalvi Shiv Kum
Lyrics powered by www.musixmatch.com

Link