Naam Gabhru Da

ਟੱਲੇਆ ਨਾਹ ਟੱਲੀ ਓਡੋ ਅਥਰੀ ਜਵਾਨੀ
ਕਿੱਤਾ ਨਾਹ ਖਯਾਲ ਕਿੱਤੇ ਹੋਜੇ ਨਾ ਕੋਈ ਹਾਨੀ
ਜਿਗਰਾ ਸ਼ੇਰ ਜਿੱਡਾ ਸੀ ਬ੍ਣਾ ਲੇਯਾ
ਹੁਣ ਲੂਨ ਵਾਂਗੂ ਖਰ ਦੀ ਫਿਰੇ
ਨਾਮ ਗਭਰੂ ਦਾ ਗੁੱਟ ਤੇ ਲਿਖਾ ਲੇਯਾ
ਹੁਣ ਦੁਨਿਯਾ ਤੋਂ ਡਰਦੀ ਫਿਰੇ
ਨਾਮ ਗਭਰੂ ਦਾ ਗੁੱਟ ਤੇ ਲਿਖਾ ਲੇਯਾ
ਹੁਣ ਦੁਨਿਯਾ ਤੋਂ ਡਰਦੀ ਫਿਰੇ
ਹੌਕੇ ਜਹੇ ਭਰ ਆਖੇ ਲੱਗਦਾ ਈਯਾ ਡਰ
ਦਸ ਘਰੇ ਕਿੱਵੇਂ ਜਾਵਾ ਹੁਣ ਸੋਹਣੇਯਾ
ਕਲੀ ਮਾਪੇਯਾ ਦੀ ਧੀ ਕਿੱਤੇ ਲੱਗਦਾ ਨਾ ਜੀ
ਖੌਰੇ ਕਰ ਦੇੱਟਾ ਕਿ ਪੱਟ ਹੋਨੇਯਾ
ਹੌਕੇ ਜਹੇ ਭਰ ਆਖੇ ਲੱਗਦਾ ਈਯਾ ਡਰ
ਦਸ ਘਰੇ ਕਿੱਵੇਂ ਜਾਵਾ ਹੁਣ ਸੋਹਣੇਯਾ
ਕਲੀ ਮਾਪੇਯਾ ਦੀ ਧੀ ਕਿੱਤੇ ਲੱਗਦਾ ਨਾ ਜੀ
ਖੌਰੇ ਕਰ ਦੇੱਟਾ ਕਿ ਪੱਟ ਹੋਨੇਯਾ
ਰੋਗ ਆੱਲੜ ਵੇਰ ਚ ਵੱਡਾ ਲਾ ਲੇਯਾ
ਨੀ ਦੁਖ ਦਿਲ ਉੱਤੇ ਝਰਦੀ ਫਿਰੇ
ਨਾਮ ਗਭਰੂ ਦਾ ਗੁੱਟ ਤੇ ਲਿਖਾ ਲੇਯਾ
ਹੁਣ ਦੁਨਿਯਾ ਤੋਂ ਡਰਦੀ ਫਿਰੇ
ਨਾਮ ਗਭਰੂ ਦਾ ਗੁੱਟ ਤੇ ਲਿਖਾ ਲੇਯਾ
ਹੁਣ ਦੁਨਿਯਾ ਤੋਂ ਡਰਦੀ ਫਿਰੇ
ਸੁਣ ਲੇ ਤੂ ਗਲ ਹੋਰ ਕੋਈ ਨਹੀਓ ਹੱਲ
ਨਾਲ "ਹੈਪੀ" ਦੇ ਤੂ ਚਲ "ਰਾਇਕੋਟ" ਨੂ
ਨੀ ਮੈਂ ਗਲ ਸਿਰੇ ਲਾ ਦੂ ਬਸ ਤੇਰੇ ਨਾਵੇ ਪਾ ਦੌ
ਪ੍ਯਾਰ ਵਾਲੀ ਸਚੀ ਸੂਚੀ ਵੋਟ ਨੂ
ਸੁਣ ਲੇ ਤੂ ਗਲ ਹੋਰ ਕੋਈ ਨਹੀਓ ਹੱਲ
ਨਾਲ "ਹੈਪੀ" ਦੇ ਤੂ ਚਲ "ਰਾਇਕੋਟ" ਨੂ
ਨੀ ਮੈਂ ਗਲ ਸਿਰੇ ਲਾ ਦੂ ਬਸ ਤੇਰੇ ਨਾਵੇ ਪਾ ਦੌ
ਪ੍ਯਾਰ ਵਾਲੀ ਸਚੀ ਸੂਚੀ ਵੋਟ ਨੂ
ਨੀ ਤੂ ਦਿਲ ਦਾ ਸਮੁੰਡੇਰ ਬਣਾ ਲੇਯਾ
ਉੱਤੇ ਫੁਲਾਂ ਵੈਂਗ ਠਾਰਦੀ ਫਿਰੇ
ਨਾਮ ਗਭਰੂ ਦਾ ਗੁੱਟ ਤੇ ਲਿਖਾ ਲੇਯਾ
ਹੁਣ ਦੁਨਿਯਾ ਤੋਂ ਡਰਦੀ ਫਿਰੇ
ਨਾਮ ਗਭਰੂ ਦਾ ਗੁੱਟ ਤੇ ਲਿਖਾ ਲੇਯਾ
ਹੁਣ ਦੁਨਿਯਾ ਤੋਂ ਡਰਦੀ ਫਿਰੇ
ਅੱਲੜ ਕੁਵਰੀ ਹੁਣ ਇਸ਼ਕ਼ੇ ਚ ਹਾਰੀ
ਦੁਖਾ ਚ ਵਸਾ ਕੇ ਬਿਹ ਗਯੀ ਜਾਂ ਨੀ
ਦਸ ਹੁਣ ਕੌਣ ਏਹਦਾ ਭਰੂ ਹਰ੍ਜਾਨਾ
ਹੋ ਗੇਯਾ ਈਯਾ ਭਾਰੀ ਨੁਕਸਾਨ ਨੀ
ਅੱਲੜ ਕੁਵਰੀ ਹੁਣ ਇਸ਼ਕ਼ੇ ਚ ਹਾਰੀ
ਦੁਖਾ ਚ ਵਸਾ ਕੇ ਬਿਹ ਗਯੀ ਜਾਂ ਨੀ
ਦਸ ਹੁਣ ਕੌਣ ਏਹਦਾ ਭਰੂ ਹਰ੍ਜਾਨਾ
ਹੋ ਗੇਯਾ ਈਯਾ ਭਾਰੀ ਨੁਕਸਾਨ ਨੀ
ਪੰਗਾ ਏਵੇਈਂ ਤੂ ਕਸੂਤਾ ਜਿਹਾ ਪਾ ਲੇਯਾ
ਸਾਹ ਲੰਮੇ ਲੰਮੇ ਭਰਦੀ ਫਿਰੇ
ਨਾਮ ਗਭਰੂ ਦਾ ਗੁੱਟ ਤੇ ਲਿਖਾ ਲੇਯਾ
ਹੁਣ ਦੁਨਿਯਾ ਤੋਂ ਡਰਦੀ ਫਿਰੇ
ਨਾਮ ਗਭਰੂ ਦਾ ਗੁੱਟ ਤੇ ਲਿਖਾ ਲੇਯਾ
ਹੁਣ ਦੁਨਿਯਾ ਤੋਂ ਡਰਦੀ ਫਿਰੇ



Credits
Writer(s): Dr. Zeus, Happy Raikoti
Lyrics powered by www.musixmatch.com

Link