Channo

ਹੋ, ਕਿਹੜੀ ਗੱਲੋਂ ਰੱਖੇਂ ਓਹਲਾ ਕਰਕੇ ਕਿਤਾਬਾਂ ਦਾ?
ਨਖ਼ਰਾ ਮਰਾਊ ਮੈਨੂੰ ਲੱਗਦਾ ਜਨਾਬਾਂ ਦਾ

ਹੋ, ਕਿਹੜੀ ਗੱਲੋਂ ਰੱਖੇਂ ਓਹਲਾ ਕਰਕੇ ਕਿਤਾਬਾਂ ਦਾ?
ਨਖ਼ਰਾ ਮਰਾਊ ਮੈਨੂੰ ਲੱਗਦਾ ਜਨਾਬਾਂ ਦਾ

ਨੀ ਤੂੰ ਗਲ੍ਹਾਂ ਉੱਤੇ ਲਾਕੇ ਰੱਖੇਂ ਲਾਲੀਆਂ
ਚੀਰ ਵਾਲ਼ਾਂ ਵਿੱਚ ਪਾਉਣ ਲੱਗ ਪਈ

ਮੇਰੀ ਪੱਗ ਨਾਲ਼ ਦੀਆਂ ਚੰਨੋ, ਚੁੰਨੀਆਂ
ਤੂੰ ਹੁਣ ਜਾਣਕੇ ਰੰਗਾਉਣ ਲੱਗ ਪਈ

ਮੇਰੀ ਪੱਗ ਨਾਲ਼ ਦੀਆਂ ਚੰਨੋ, ਚੁੰਨੀਆਂ
ਤੂੰ ਹੁਣ ਜਾਣਕੇ...
ਨੀ ਹੁਣ ਜਾਣਕੇ...
ਹੁਣ ਜਾਣਕੇ ਰੰਗਾਉਣ ਲੱਗ ਪਈ

ਸਾਡਾ ਨਾਂ ਤੂੰ ਦਿਲ ਉੱਤੇ ਲਿਖੇਂਗੀ ਜ਼ਰੂਰ ਨੀ
ਹੌਲੀ-ਹੌਲੀ ਚੜੂਗਾ ਪਿਆਰ ਦਾ ਸਰੂਰ ਨੀ

ਆਈ ਅੱਖਾਂ ਵਿੱਚ ਲਾਲੀ ਮੈਨੂੰ ਦੱਸਦੀ
ਨੀਂਦ ਤੈਨੂੰ ਵੀ ਸਤਾਉਣ ਲੱਗ ਪਈ

ਮੇਰੀ ਪੱਗ ਨਾਲ਼ ਦੀਆਂ ਚੰਨੋ, ਚੁੰਨੀਆਂ
ਤੂੰ ਹੁਣ ਜਾਣਕੇ...
ਤੂੰ ਹੁਣ ਜਾਣਕੇ ਰੰਗਾਉਣ ਲੱਗ ਪਈ

(ਹੋ, ਹੋ, ਹੋ)
(ਹੋ, ਹੋ, ਹੋ)
(ਹੋ, ਹੋ, ਹੋ)
(ਹਾ, ਹਾ, ਹਾ)

ਹੋ, ਜੱਗ ਕੋਲ਼ੋਂ ਪਿਆਰ ਤੇਰਾ ਰੱਖਣਾ ਲੁਕਾ ਕੇ ਵੇ
ਬੱਸ ਮਿਲ ਜਾਇਆ ਕਰ ਸੁਪਨੇ 'ਚ ਆਕੇ ਵੇ

ਹੋ, ਕਦੋਂ ਆਉਣੀਆਂ ਵਸਲ ਦੀਆਂ ਘੜੀਆਂ
ਖੌਰੂ ਝਾਂਜਰ ਵੀ ਪਾਉਣ ਲੱਗ ਪਈ

ਮੈਂ ਤੇਰੀ ਪੱਗ ਨਾਲ਼ ਦੀਆਂ ਚੰਨਾ, ਚੁੰਨੀਆਂ
ਤੇਰੇ ਕਰਕੇ ਰੰਗਾਉਣ ਲੱਗ ਪਈ
ਮੈਂ ਤੇਰੀ ਪੱਗ ਨਾਲ਼ ਦੀਆਂ ਚੰਨਾ, ਚੁੰਨੀਆਂ
ਤੇਰੇ ਕਰਕੇ...
ਹਾਏ ਵੇ, ਤੇਰੇ ਕਰਕੇ ਰੰਗਾਉਣ ਲੱਗ ਪਈ

(ਹੋ, ਹੋ, ਹੋ)
(ਹੋ, ਹੋ, ਹੋ)
(ਹੋ, ਹੋ, ਹੋ)
(ਹਾ, ਹਾ, ਹਾ)



Credits
Writer(s): Nick Dhammu, Veet Baljit
Lyrics powered by www.musixmatch.com

Link