Gal Muki Na

ਗੱਲ ਮੁਕੀ ਨਾ ਸੱਜਣ ਨਾਲ ਮੇਰੀ
ਰੱਬਾ ਵੇ ਤੇਰੀ ਰਾਤ ਮੁੱਕ ਗਈਂ
ਗੱਲ ਮੁਕੀ ਨਾ ਸੱਜਣ ਨਾਲ ਮੇਰੀ
ਰੱਬਾ ਵੇ ਤੇਰੀ ਰਾਤ ਮੁੱਕ ਗਈਂ, ਰਾਤ ਮੁਕ ਗਈਂ, ਹੋ

ਕੀ ਕਰਨੀ ਖੁਦਾਈ ਅਸਾਂ ਤੇਰੀ
ਰੱਬਾ ਵੇ ਤੇਰੀ ਰਾਤ ਮੁੱਕ ਗਈਂ
ਕੀ ਕਰਨੀ ਖੁਦਾਈ ਅਸਾਂ ਤੇਰੀ
ਰੱਬਾ ਵੇ ਤੇਰੀ ਰਾਤ ਮੁੱਕ ਗਈਂ, ਰਾਤ ਮੁਕ ਗਈਂ

ਤੇਰਾ ਕੀ ਸੀ ਜਾਂਦਾ ਸਾਡਾ ਲੱਥ ਜਾਂਦਾ ਚਾ
ਅੱਜ ਜੀ ਜੇ ਰਾਤ ਲੈਂਦਾ ਥੋੜੀ ਜੀ ਵਦਾ ਵੇ
ਤੇਰਾ ਕੀ ਸੀ ਜਾਂਦਾ ਸਾਡਾ ਲੱਥ ਜਾਂਦਾ ਚਾ
ਅੱਜ ਜੀ ਜੇ ਰਾਤ ਲੈਂਦਾ ਥੋੜੀ ਜੀ ਵਦਾ ਵੇ

ਤੈਥੋਂ ਨਿੱਕੀ ਜਿੰਨੀ, ਹੋ, ਤੈਥੋਂ ਨਿੱਕੀ ਜਿੰਨੀ
ਹੋ, ਤੈਥੋਂ ਨਿੱਕੀ ਜਿੰਨੀ, ਹੋਈ ਨਾ ਦਲੇਰੀ

ਰੱਬਾ ਵੇ ਤੇਰੀ ਰਾਤ ਮੁੱਕ ਗਈਂ
ਗੱਲ ਮੁਕੀ ਨਾ ਸੱਜਣ ਨਾਲ ਮੇਰੀ
ਰੱਬਾ ਵੇ ਤੇਰੀ ਰਾਤ ਮੁੱਕ ਗਈਂ, ਰਾਤ ਮੁਕ ਗਈਂ

ਹੋ, ਪਹਿਲਾ ਜਿਹੜੀ ਹੁੰਦੀ ਸੀ, ਪਹਾੜ ਜਿੰਨੀ ਰਾਤ ਵੇ
ਪਲਾ ਵਿਚ ਬੀਤੀ ਜਦੋ ਹੋਈ ਮੁਲਾਕਾਤ ਵੇ
ਪਹਿਲਾ ਜਿਹੜੀ ਹੁੰਦੀ ਸੀ, ਪਹਾੜ ਜਿੰਨੀ ਰਾਤ ਵੇ
ਪਲਾ ਵਿਚ ਬੀਤੀ ਜਦੋ ਹੋਈ ਮੁਲਾਕਾਤ ਵੇ

ਕੀ ਹੋਵਾ ਮੈਂ, ਹੋ, ਕੀ ਹੋਵੇ ਮੈਂ
ਹੋ, ਕੀ ਹੋਵੇ ਮੈਂ ਆਸਾੜ ਮੰਨ ਮੇਰੀ

ਰੱਬਾ ਵੇ ਤੇਰੀ ਰਾਤ ਮੁੱਕ ਗਈਂ
ਗੱਲ ਮੁਕੀ ਨਾ ਸੱਜਣ ਨਾਲ, ਹੋ, ਮੇਰੀ
ਰੱਬਾ ਵੇ ਤੇਰੀ ਰਾਤ ਮੁੱਕ ਗਈਂ, ਰਾਤ ਮੁਕ ਗਈਂ

ਮਿੱਠੀ-ਮਿੱਠੀ ਚਲਦੀ ਸੀ ਹਵਾਵਾਂ ਜੋ ਸੁਗੰਦ ਵੇ
ਚੰਗਾ, ਚੰਗਾ ਲਗਦਾ ਸੀ ਪੁੰਨਿਆ ਦਾ ਚੰਨ ਵੇ
ਮਿੱਠੀ-ਮਿੱਠੀ ਚਲਦੀ ਸੀ ਹਵਾਵਾਂ ਜੋ ਸੁਗੰਦ ਵੇ
ਚੰਗਾ, ਚੰਗਾ ਲਗਦਾ ਸੀ ਪੁੰਨਿਆ ਦਾ ਚੰਨ

ਰਹਿਗੀ ਰਾਵਾਂ ਵਿਚ, ਹੋ, ਰਹਿਗੀ ਰਾਵਾਂ ਵਿਚ
ਹੋ, ਰਹਿਗੀ ਰਾਵਾਂ ਵਿਚ ਚਾਹਨਣੀ ਖਲੇਰੀ

ਰੱਬਾ ਵੇ ਤੇਰੀ ਰਾਤ ਮੁੱਕ ਗਈਂ
ਗੱਲ ਮੁਕੀ ਨਾ ਸੱਜਣ ਨਾਲ, ਹੋ, ਮੇਰੀ
ਰੱਬਾ ਵੇ ਤੇਰੀ ਰਾਤ ਮੁੱਕ ਗਈਂ
ਗੱਲ ਮੁਕੀ ਨਾ ਸੱਜਣ ਨਾਲ, ਹੋ, ਮੇਰੀ
ਰੱਬਾ ਵੇ ਤੇਰੀ ਰਾਤ ਮੁੱਕ ਗਈਂ, ਰਾਤ ਮੁਕ ਗਈਂ, ਹੋ
ਵੈਰੀ ਬੰਗਯੀ ਖੁਦਾਈ ਰੱਬਾ ਤੇਰੀ
ਰੱਬਾ ਵੇ ਤੇਰੀ ਰਾਤ ਮੁੱਕ ਗਈਂ

ਗੱਲ ਮੁਕੀ ਨਾ ਸੱਜਣ ਨਾਲ, ਹੋ, ਮੇਰੀ
ਰੱਬਾ ਵੇ ਤੇਰੀ ਰਾਤ ਮੁੱਕ ਗਈਂ
ਗੱਲ ਮੁਕੀ ਨਾ ਸੱਜਣ ਨਾਲ, ਹੋ, ਮੇਰੀ
ਰੱਬਾ ਵੇ ਤੇਰੀ ਰਾਤ ਮੁੱਕ ਗਈਂ, ਰਾਤ ਮੁੱਕ ਗਈਂ



Credits
Writer(s): Sukhwinder, Babbu Singh Maan
Lyrics powered by www.musixmatch.com

Link