Kangna (Acoustic Mix)

ਆਦੀਆਂ ਤੋਨ ਦੀਆਂ ਪਾਈਆਂ ਝਾਂਜਰਾ ਲੰਗ ਮਾਰੇ ਲਸ਼ਕਰੇ
ਆਦੀਆਂ ਤੋਨ ਦੀਆਂ ਪਾਈਆਂ ਝਾਂਜਰਾ ਲੰਗ ਮਾਰੇ ਲਸ਼ਕਰੇ

ਕੰਗਨਾ ਤੇਰਾ ਨੀ ਸਾਨੁ ਕਰੇ ਈਸਾਰੇ
ਕੰਗਨਾ ਤੇਰਾ ਨੀ ਸਾਨੁ ਕਰੇ ਈਸਾਰੇ

ਕੰਗਨੇ ਦੇ ਵਿਚਾਰ ਲੱਗੇ ਨਾਗ ਸਤ ਰੰਗ ਨੀ
ਕਾਲੇ ਕਾਲੇ ਆਸ਼ਿਕਾਂ ਤੋਂ ਦਿਲ ਇਹ ਮੰਗੇ ਨੀ
ਕੰਗਨੇ ਦੇ ਵਿਚਾਰ ਲੱਗੇ ਨਾਗ ਸਤ ਰੰਗ ਨੀ
ਕਾਲੇ ਕਾਲੇ ਆਸ਼ਿਕਾਂ ਤੋਂ ਦਿਲ ਇਹ ਮੰਗੇ ਨੀ

ਆਪੇ ਐਸੇ ਕੰਗਨੇ ਨੁੰ ਸਾਮ ਕੇ ਰਾਖ ਮੁਟਿਆਰੇ
ਆਪੇ ਐਸੇ ਕੰਗਨੇ ਨੁੰ ਸਾਮ ਕੇ ਰਾਖ ਮੁਟਿਆਰੇ

ਕੰਗਨਾ ਤੇਰਾ ਨੀ ਸਾਨੁ ਕਰੇ ਈਸਾਰੇ
ਕੰਗਨਾ ਤੇਰਾ ਨੀ ਸਾਨੁ ਕਰੇ ਈਸਾਰੇ

ਗੋਰੀਆਂ ਬਾਵਾ ਦੇ ਉਠੇ ਤੇਰਾ ਬੜਾ ਜੱਚਦਾ
ਤੂ ਏਹੁ ਸਿਕੰਦੀਐ ਏਹੁ ਏਹੁ ਸਾਨੁ ਦਸਦਾ ॥
ਗੋਰੀਆਂ ਬਾਵਾ ਦੇ ਉਠੇ ਤੇਰਾ ਬੜਾ ਜੱਚਦਾ
ਤੂ ਏਹੁ ਸਿਕੰਦੀਐ ਏਹੁ ਏਹੁ ਸਾਨੁ ਦਸਦਾ ॥

ਕੰਗਨਾ ਤੇਰਾ ਸੱਚ ਬੋਲਦਾ ਹੁਸਨ ਦੀ ਇਹ ਸਰਕਾਰ
ਕੰਗਨਾ ਤੇਰਾ ਸੱਚ ਬੋਲਦਾ ਹੁਸਨ ਦੀ ਇਹ ਸਰਕਾਰ

ਕੰਗਨਾ ਤੇਰਾ ਨੀ ਸਾਨੁ ਕਰੇ ਈਸਾਰੇ
ਕਗਨਾ ਤੇਰਾ ਨ ਸਾਨੁ ਕਰੇ ਈਸਾਰੇ ॥

ਕੰਗਨੇ ਤੇਰੇ ਨੇ ਤਾਂ ਜਾਦੂ ਜੀਆ ਪਾਲਿਆ
ਬੰਗੇ ਨੇ ਰੇਕੇਸ਼ ਨੂ ਤਾ ਪਿਚੇ ਏਹਨੇ
ਕੰਗਨੇ ਤੇਰੇ ਨੇ ਤਾਂ ਜਾਦੂ ਜੀਆ ਪਾਲਿਆ
ਬੰਗੇ ਨੇ ਰੇਕੇਸ਼ ਨੂ ਤਾ ਪਿਚੇ ਏਹਨੇ

ਤੇਰੀ ਆਸ ਤੇ ਬੈਠਾ ਹਾਂ ਨਾ ਕਲੀਆਂ ਵਕਤ ਗੁਜ਼ਾਰੇ
ਤੇਰੀ ਆਸ ਤੇ ਬੈਠਾ ਹਾਂ ਨਾ ਕਲੀਆਂ ਵਕਤ ਗੁਜ਼ਾਰੇ

ਕੰਗਨਾ ਤੇਰਾ ਨ ਸਾਨੁ ਕਰੇ ਈਸ਼ਾਰੇ ॥
ਕੰਗਨਾ ਤੇਰਾ ਨੀ ਸਾਨੁ ਕਰੇ ਈਸਾਰੇ
ਕੰਗਨਾ ਤੇਰਾ ਨੀ ਸਾਨੁ ਕਰੇ ਈਸ਼ਾਰੇ ॥
ਕੰਗਨਾ ਤੇਰਾ ਨੀ ਸਾਨੁ ਕਰੇ ਈਸ਼ਾਰੇ ॥



Credits
Writer(s): Sachin Ahuja, Navneet Jassi
Lyrics powered by www.musixmatch.com

Link