Ghamaan Di Raat Lammi Ae

ਗ਼ਮਾਂ ਦੀ ਰਾਤ ਲੰਮੀ ਏ
ਜਾ ਮੇਰੇ ਗੀਤ ਲੰਮੇ ਨੇ
ਨਾ ਪੈੜੀ ਰਾਤ ਮੁੱਕਦੀ ਏ
ਨਾ ਮੇਰੇ ਗੀਤ ਮੁਕਦੇ ਨੇ
ਗ਼ਮਾਂ ਦੀ ਰਾਤ ਲੰਮੀ ਏ
ਜਾ ਮੇਰੇ ਗੀਤ ਲੰਮੇ ਨੀ
ਨਾ ਪੈੜੀ ਰਾਤ ਮੁੱਕਦੀ ਏ
ਨਾ ਮੇਰੇ ਗੀਤ ਮੁਕਦੇ ਨੇ

ਇਹ ਸਰ ਕਿੰਨੇ ਕੇ ਡੂੰਗੇ ਨੇ
ਕਿਸੇ ਨੇ ਹਾਥ ਨਾ ਪਾਈ
ਇਹ ਸਰ ਕਿੰਨੇ ਕੇ ਡੂੰਗੇ ਨੇ
ਕਿਸੇ ਨੇ ਹਾਥ ਨਾ ਪਾਈ
ਨਾ ਬਰਸਾਤਾਂ ਚ ਚੜਦੇ
ਤੇ ਨਾ ਔੜਾ ਚ ਸੁੱਕਦੇ ਨੇ

ਗ਼ਮਾਂ ਦੀ ਰਾਤ ਲੰਮੀ ਏ
ਜਾ ਮੇਰੇ ਗੀਤ ਲੰਮੇ ਨੇ
ਨਾ ਪੈੜੀ ਰਾਤ ਮੁੱਕਦੀ ਏ
ਨਾ ਮੇਰੇ ਗੀਤ ਮੁਕਦੇ ਨੇ

ਇਹ ਫੱਟ ਹਨ ਇਸ਼ਕ ਦੇ ਯਾਰੋ
ਇੰਨਾ ਦੀ ਕੀ ਦਵਾ ਹੋਵੇ
ਇਹ ਫੱਟ ਹਨ ਇਸ਼ਕ ਦੇ ਯਾਰੋ
ਇੰਨਾ ਦੀ ਕੀ ਦਵਾ ਹੋਵੇ
ਇਹ ਹਾਥ ਲਾਇਆ ਵੀ ਦੁਖਦੇ ਨੇ
ਮਲਮ ਲਾਇਆ ਵੀ ਦੁਖਦੇ ਨੇ

ਗ਼ਮਾਂ ਦੀ ਰਾਤ ਲੰਮੀ ਏ
ਜਾ ਮੇਰੇ ਗੀਤ ਲੰਮੇ ਨੇ
ਨਾ ਪੈੜੀ ਰਾਤ ਮੁੱਕਦੀ ਏ
ਨਾ ਮੇਰੇ ਗੀਤ ਮੁਕਦੇ ਨੇ



Credits
Writer(s): Jagjit Singh, Shiv Kumar Batalvi
Lyrics powered by www.musixmatch.com

Link