Disco Ch Dhol Vaj Gaye

ਇੱਕ ਪਾਸੇ ਗੱਬਰੂ ਤੇ ਦੂਜੇ ਪਾਸੇ ਨਾਰਾ
ਚਾਰਾ ਪਾਸੇ ਰੌਣਕਾਂ ਤੇ ਖਿੜੀਆਂ ਬਹਾਰਾਂ
ਪੈਣ ਭੰਗੜਾ ਦੁਹਾਈਆਂ ਮਚੀਆਂ
Disco 'ਚ ਢੋਲ ਵੱਜਦੇ
ਹੋ ਜਦੋਂ ਜੱਟੀਆਂ ਪੰਜਾਬ ਦੀਆਂ ਨਚੀਆਂ
Disco 'ਚ ਢੋਲ ਵੱਜਦੇ
ਪੈਣ ਭੰਗੜਾ ਦੁਹਾਈਆਂ ਮਚੀਆਂ
Disco 'ਚ ਢੋਲ ਵੱਜਦੇ
ਹੋ ਜਦੋਂ ਜੱਟੀਆਂ ਪੰਜਾਬ ਦੀਆਂ ਨਚੀਆਂ
Disco 'ਚ ਢੋਲ ਵੱਜਦੇ
ਇੱਕ ਪਾਸੇ ਗੱਬਰੂ ਤੇ ਦੂਜੇ ਪਾਸੇ ਨਾਰਾ
ਚਾਰਾ ਪਾਸੇ ਰੌਣਕਾਂ ਤੇ ਖਿੜੀਆਂ ਬਹਾਰਾਂ
ਪੈਣ ਭੰਗੜਾ ਦੁਹਾਈਆਂ ਮਚੀਆਂ
Disco 'ਚ ਢੋਲ ਵੱਜਦੇ
ਹੋ ਜਦੋਂ ਜੱਟੀਆਂ ਪੰਜਾਬ ਦੀਆਂ ਨਚੀਆਂ
Disco 'ਚ ਢੋਲ ਵੱਜਦੇ
ਪੈਣ ਭੰਗੜਾ ਦੁਹਾਈਆਂ ਮਚੀਆਂ
Disco 'ਚ ਢੋਲ ਵੱਜਦੇ

ਹੋ ਯਾਰੋ ਜਦੋਂ ਅੱਡੀ ਵਜੇ ਸੀਨਾ ਧਰਤੀ ਦਾ ਹਿੱਲੇ
ਬੱਲੇ, ਬੁੱਰਾਹ੍ਹ
ਹੋ ਜਦੋ ਪੈਣ ਧਮਕਰਾ ਸਾਰੇ ਕਹਿਣ ਬੱਲੇ, ਬੱਲੇ
ਹੋ ਯਾਰੋ ਜਦੋਂ ਅੱਡੀ ਵਜੇ ਸੀਨਾ ਧਰਤੀ ਦਾ ਹਿੱਲੇ
ਹੋ ਜਦੋ ਪੈਣ ਧਮਕਰਾ ਸਾਰੇ ਕਹਿਣ ਬੱਲੇ, ਬੱਲੇ
ਜਦੋਂ ਅੱਡੀ ਵਜੇ ਸੀਨਾ ਧਰਤੀ ਦਾ ਹਿੱਲੇ
ਪੈਣ ਧਮਕਰਾ ਸਾਰੇ ਕਹਿਣ ਬੱਲੇ, ਬੱਲੇ
ਜੁੱਸੇ ਭਰਵੇ ਉਮਰ ਦੀਆਂ ਕੱਚੀਆਂ

Disco 'ਚ ਢੋਲ ਵੱਜਦੇ
ਹੋ ਜਦੋਂ ਜੱਟੀਆਂ ਪੰਜਾਬ ਦੀਆਂ ਨਚੀਆਂ
Disco 'ਚ ਢੋਲ ਵੱਜਦੇ
ਪੈਣ ਭੰਗੜਾ ਦੁਹਾਈਆਂ ਮਚੀਆਂ
Disco 'ਚ ਢੋਲ ਵੱਜਦੇ

ਯਾਰੋ ਮਸੀ, ਮਸੀ ਆਇਆ ਅੱਜ ਦਯੋਰ ਦਾ ਵਿਆਹ
ਬੱਲੇ, ਆਹਾ
ਹੋ ਪਾਬੀਆਂ ਨੂੰ ਚੜ੍ਹਿਆ ਹੈ ਗੋਡੇ, ਗੋਡੇ ਚਾ
ਯਾਰੋ ਮਸੀ, ਮਸੀ ਆਇਆ ਅੱਜ ਦਯੋਰ ਦਾ ਵਿਆਹ
ਹੋ ਪਾਬੀਆਂ ਨੇ ਚੜ੍ਹਿਆ ਹੈ ਗੋਡੇ, ਗੋਡੇ ਚਾ
ਮਸੀ, ਮਸੀ ਆਇਆ ਅੱਜ ਦਯੋਰ ਦਾ ਵਿਆਹ
ਪਾਬੀਆਂ ਨੂੰ ਚੜ੍ਹਿਆ ਹੈ ਗੋਡੇ, ਗੋਡੇ ਚਾ
ਓਹ ਤਾ ਅੱਗ ਦੇ ਪੰਬੂਕੇ ਵਾਂਗ ਮਚੀਆਂ

Disco 'ਚ ਢੋਲ ਵੱਜਦੇ
ਹੋ ਜਦੋਂ ਜੱਟੀਆਂ ਪੰਜਾਬ ਦੀਆਂ ਨਚੀਆਂ
Disco 'ਚ ਢੋਲ ਵੱਜਦੇ
ਪੈਣ ਭੰਗੜਾ ਦੁਹਾਈਆਂ ਮਚੀਆਂ
Disco 'ਚ ਢੋਲ ਵੱਜਦੇ

ਹੋ ਫੇਰ ਸ਼ਾਮਾਂ ਵੇਹਲੇ ਜਦੋ ਖੁੱਲੇ ਬੋਤਲਾਂ ਦੇ ਡੱਟ
ਬੁਰਾਹੱਹ
ਉਦੋਂ ਹਰ ਕੋਈ ਆਖੇ ਮੈਂ ਹਾਂ ਕਿਦੇ ਕੋਲੋਂ ਘੱਟ
ਹੋ ਫੇਰ ਸ਼ਾਮਾਂ ਵੇਹਲੇ ਜਦੋ ਖੁੱਲੇ ਬੋਤਲਾਂ ਦੇ ਡੱਟ
ਉਦੋਂ ਹਰ ਕੋਈ ਆਖੇ ਮੈਂ ਹਾਂ ਕਿਦੇ ਕੋਲੋਂ ਘੱਟ
ਸ਼ਾਮਾਂ ਵੇਹਲੇ ਜਦੋ ਖੁੱਲੇ ਬੋਤਲਾਂ ਦੇ ਡੱਟ
ਹਰ ਕੋਈ ਆਖੇ ਮੈਂ ਹਾਂ ਕਿਦੇ ਕੋਲੋਂ ਘੱਟ
ਇਹ ਗੱਲ ਕਰਦੇ ਸ਼ਰਾਬ ਪੀਕੇ ਸੱਚੀਆਂ

Disco 'ਚ ਢੋਲ ਵੱਜਦੇ
ਹੋ ਜਦੋਂ ਜੱਟੀਆਂ ਪੰਜਾਬ ਦੀਆਂ ਨਚੀਆਂ
Disco 'ਚ ਢੋਲ ਵੱਜਦੇ
ਪੈਣ ਭੰਗੜਾ ਦੁਹਾਈਆਂ ਮਚੀਆਂ
Disco 'ਚ ਢੋਲ ਵੱਜਦੇ



Credits
Writer(s): Babu Singh Mann, Sukhwinder Singh
Lyrics powered by www.musixmatch.com

Link