Lak Tera Patla Jeha

ਹੋ ਬੱਲੀਏ ਲੱਕ ਤੇਰਾ ਪਤਲਾ ਜੇਹਾ
ਲੱਕ ਪਤਲਾ ਜੇਹਾ, ਲੱਕ ਪਤਲਾ ਜੇਹਾ
ਦੂਜਾ ਘੱਗਰਾ ਸੂਟ ਤੇ ਪਾਰੀ
ਉੱਤੇ ਫੁਲਕਾਰੀ
ਨੀ ਲੱਕ ਤੇਰਾ ਪਤਲਾ ਜੇਹਾ
ਓਏ ਹੋਏ
ਨੀ ਲੱਕ ਤੇਰਾ ਪਤਲਾ ਜੇਹਾ
ਬੱਲੀਏ ਲੱਕ ਤੇਰਾ ਪਤਲਾ ਜੇਹਾ

ਹੋਏ ਤੇਰੇ ਸਿਰ ਤੇ ਗੜਵਾ
(ਚਾਂਦੀ ਦਾ)
ਮਿੱਸੀ ਅਰਨਾਗ
(ਪਰਾਂਦੀ ਦਾ)
ਲੱਕ ਹਿੱਲੇ ਮਜ਼ਾਜਣ
(ਜਾਂਦੀ ਦਾ)
ਹੋ ਨਾਗ ਵਾਂਗ ਬਲ
(ਖਾਂਦੀ ਦਾ)
ਓਏ ਹੋਏ

ਨੀ ਲੱਕ ਤੇਰਾ ਪਤਲਾ ਜੇਹਾ
ਬੱਲੀਏ ਲੱਕ ਤੇਰਾ ਪਤਲਾ ਜੇਹਾ
ਸ਼ਾਵਾ ਲੱਕ ਤੇਰਾ ਪਤਲਾ ਜੇਹਾ
ਬੱਲੀਏ ਲੱਕ ਤੇਰਾ ਪਤਲਾ ਜੇਹਾ

ਹੋ ਤੇਰੇ ਕੰਨਾਂ ਦੇ ਵਿਚ ਝੁਮਕੇ
ਲੈਣ ਹੁਲਾਰੇ ਨੀ
ਨੀ ਤੇਰੇ ਨੱਕ ਵਿਚ ਪਾਇਆ ਲੌਂਗ
ਸਹਿੰਕਾ ਮਾਰੇ ਨੀ
ਹੋ ਮੈਨੂੰ ਲੱਗਦੀ ਚਾਲ ਤੋਂ
(ਚਾਲ ਤੋਂ)
ਚਾਲ ਤੋਂ ਪਿਆਰੀ
ਸਦਕੇ ਵਾਰੀ
ਨੀ ਲੱਕ ਤੇਰਾ ਪਤਲਾ ਜੇਹਾ
ਓਏ ਹੋਏ ਲੱਕ ਤੇਰਾ ਪਤਲਾ ਜੇਹਾ
ਬੱਲੀਏ ਲੱਕ ਤੇਰਾ ਪਤਲਾ ਜੇਹਾ
ਸ਼ਾਵਾ ਲੱਕ ਤੇਰਾ ਪਤਲਾ ਜੇਹਾ

ਹੋਏ ਤੇਰਾ ਅੰਗ ਅੰਗ ਤੜਕੇ
ਜਿਵੇ ਸ਼ਬਬ ਕੁੜੇ
ਤੇਰੇ ਪੈਰਾਂ ਵਿੱਚੋ ਝਾਂਜਰ ਬੋਲੇ ਸ਼ਰਾਬ ਕੁੜੇ
ਹੋ ਮੁੰਡਾ ਪੱਟਿਆ ਗਿਆ
ਪੱਟਿਆ, ਪੱਟਿਆ ਗਿਆ ਪਟਵਾਰੀ
ਜਦੋ ਅੱਖ ਮਾਰੀ

ਨੀ ਲੱਕ ਤੇਰਾ ਪਤਲਾ ਜੇਹਾ
ਓਏ ਹੋਏ ਲੱਕ ਤੇਰਾ ਪਤਲਾ ਜੇਹਾ
ਬੱਲੀਏ ਲੱਕ ਤੇਰਾ ਪਤਲਾ ਜੇਹਾ
ਸ਼ਾਵਾ ਲੱਕ ਤੇਰਾ ਪਤਲਾ ਜੇਹਾ

ਹੋ ਜਦੋਂ ਨਾਗ ਵਾਂਗ ਤੁਰਦੀ ਏ ਵੱਲ ਖਾਂਦੀ ਨੀ
ਹੋ ਜਦੋ ਪੈਲਾਂ ਪਾਉਂਦੀ ਝਾਂਜਰ ਤੂੰ ਚਨ ਕਾਕੇ ਨੀ
ਹੋ ਸਾਡੇ ਦਿਲ ਤੇ ਫੇਰ ਗਈਂ
(ਫੇਰ ਗਈਂ)
ਦਿਲ ਤੇ ਫੇਰ ਗਈਂ ਆਰੀ
ਓ ਕੁੜੀ ਕਵਾਰੀ

ਨੀ ਲੱਕ ਤੇਰਾ ਪਤਲਾ ਜੇਹਾ
ਓਏ ਹੋਏ ਲੱਕ ਤੇਰਾ ਪਤਲਾ ਜੇਹਾ
ਬੱਲੀਏ ਲੱਕ ਤੇਰਾ ਪਤਲਾ ਜੇਹਾ
ਸ਼ਾਵਾ ਲੱਕ ਤੇਰਾ ਪਤਲਾ ਜੇਹਾ

ਹੋਏ ਤੇਰੇ ਸਿਰ ਤੇ ਗੜਵਾ
(ਚਾਂਦੀ ਦਾ)
ਮਿੱਸੀ ਅਰਨਾਗ
(ਪਰਾਂਦੀ ਦਾ)
ਲੱਕ ਹਿੱਲੇ ਮਜ਼ਾਜਣ
(ਜਾਂਦੀ ਦਾ)
ਹੋ ਨਾਗ ਵਾਂਗ ਬਲ
(ਖਾਂਦੀ ਦਾ)

ਓਏ ਹੋਏ ਲੱਕ ਤੇਰਾ ਪਤਲਾ ਜੇਹਾ
ਬੱਲੀਏ ਲੱਕ ਤੇਰਾ ਪਤਲਾ ਜੇਹਾ
ਸ਼ਾਵਾ ਲੱਕ ਤੇਰਾ ਪਤਲਾ ਜੇਹਾ
ਬੱਲੀਏ ਲੱਕ ਤੇਰਾ ਪਤਲਾ ਜੇਹਾ
ਓਏ ਹੋਏ ਲੱਕ ਤੇਰਾ ਪਤਲਾ ਜੇਹਾ
ਬੱਲੀਏ ਲੱਕ ਤੇਰਾ ਪਤਲਾ ਜੇਹਾ



Credits
Writer(s): Babu Singh Mann, Sukhwinder Singh
Lyrics powered by www.musixmatch.com

Link