Big Scene

ਵਿਹਲਾ-ਵਿਹਲਾ
(This is right)
ਵਿਹਲਾ- ਵਿਹਲਾ
(This, this is right)
ਵਿਹਲਾ-ਵਿਹਲਾ
(This is right)
ਵਿਹਲਾ-ਵਿਹਲਾ
Snappy

ਵਿਹਲਾ-ਵਿਹਲਾ, ਕਹਿੰਨੀ ਐ ਤੂੰ ਯਾਰਾਂ ਨੂੰ, ਯਾਰਾਂ ਨੂੰ
ਦੇਖੀ ਚੱਲ, ਦੇਖੀ ਚੱਲ, ਦੇਖੀ ਸੋਹਣੀਏ ਨੀ
ਜਮਾਂ time ਨੀ ਹੋਣਾ ਕਲਾਕਾਰਾਂ ਨੂੰ
ਵਿਹਲਾ-ਵਿਹਲਾ, ਕਹਿੰਨੀ ਐ ਤੂੰ ਯਾਰਾਂ ਨੂੰ, ਯਾਰਾਂ ਨੂੰ
ਦੇਖੀ ਚੱਲ, ਦੇਖੀ ਚੱਲ, ਦੇਖੀ ਸੋਹਣੀਏ ਨੀ
ਜਮਾਂ time ਨੀ ਹੋਣਾ ਕਲਾਕਾਰਾਂ ਨੂੰ
(ਵਿਹਲਾ- ਵਿਹਲਾ)

Panamere Porsche ਮੇਰੇ ਥੱਲੇ ਘੁੰਮ ਦਾ ਮੈਂ ਕੱਲੇ
ਜਿੱਥੇ ਵੀ ਜਾਵਾਂ ਹੁਣ ਮੇਰੀ ਹੀ ਚੱਲੇ (ਵਿਹਲਾ- ਵਿਹਲਾ)
(ਕਿਓਂ?)
Panamere Porsche ਮੇਰੇ ਥੱਲੇ ਘੁੰਮ ਦਾ ਮੈਂ ਕੱਲੇ
ਜਿੱਥੇ ਵੀ ਜਾਵਾਂ ਹੁਣ ਮੇਰੀ ਹੀ ਚੱਲੇ
(ਵਿਹਲਾ- ਵਿਹਲਾ, ਕਹਿੰਨੀ ਐ ਤੂੰ ਯਾਰਾਂ ਨੂੰ)

ਤੂੰ ਕਰਿ phone ਮੇਰਾ manager ਚੁੱਕੂਗਾ
ਮੇਰਾ personal number ਨੀ ਮਿਲਣਾ
ਜਿਹੜੀ ਤੈਨੂੰ ਦੇਖ feel ਮੈਨੂੰ ਆਉਂਦੀ ਸੀ
ਬੂਟਾ ਪਿਯਾਰ ਵਾਲ਼ਾ ਦਿਲ 'ਚ ਨੀ ਖਿੱਲਣਾ

ਤੂੰ ਕਰਿ phone ਮੇਰਾ manager ਚੁੱਕੂਗਾ
ਮੇਰਾ personal number ਨੀ ਮਿਲਣਾ
ਜਿਹੜੀ ਤੈਨੂੰ ਦੇਖ feel ਮੈਨੂੰ ਆਉਂਦੀ ਸੀ
ਬੂਟਾ ਪਿਯਾਰ ਵਾਲ਼ਾ ਦਿਲ 'ਚ ਨੀ ਖਿੱਲਣਾ

ਆਹ ਦੇਖ Beamer'an ਨੂੰ ਰਾੜ ਫਿਰੇ ਡੇਗਦੀ
Beamer'an ਨੂੰ ਰਾੜ ਫਿਰੇ ਡੇਗਦੀ
ਇਹਨਾਂ ਸੜਕਾਂ 'ਤੇ ਰੋਲ਼ ਦਊਂਗਾ car'an ਨੂੰ

ਵਿਹਲਾ-ਵਿਹਲਾ, ਕਹਿੰਨੀ ਐ ਤੂੰ ਯਾਰਾਂ ਨੂੰ, ਯਾਰਾਂ ਨੂੰ
ਦੇਖੀ ਚੱਲ, ਦੇਖੀ ਚੱਲ, ਦੇਖੀ ਸੋਹਣੀਏ ਨੀ
ਜਮਾਂ time ਨੀ ਹੋਣਾ ਕਲਾਕਾਰਾਂ ਨੂੰ
(ਵਿਹਲਾ- ਵਿਹਲਾ)

Panamere Porsche ਮੇਰੇ ਥੱਲੇ ਘੁੰਮ ਦਾ ਮੈਂ ਕੱਲੇ
ਜਿੱਥੇ ਵੀ ਜਾਵਾਂ ਹੁਣ ਮੇਰੀ ਹੀ ਚੱਲੇ (ਵਿਹਲਾ- ਵਿਹਲਾ)
Panamere Porsche ਮੇਰੇ ਥੱਲੇ ਘੁੰਮ ਦਾ ਮੈਂ ਕੱਲੇ
ਜਿੱਥੇ ਵੀ ਜਾਵਾਂ ਹੁਣ ਮੇਰੀ ਹੀ ਚੱਲੇ (ਮੇਰੀ ਹੀ ਚੱਲੇ, ਚੱਲੇ)

ਚੰਗਾ-ਮਾੜਾ time ਕਿਸੇ ਦੇ ਵੀ ਵੱਸ ਨੀ
ਜਿਹੜੇ ਲੰਗਦੇ ਆ ਹੁਣ ਹੱਸ-ਹੱਸ ਨੀ
ਮੁਹ ਓਹਨਾਂ ਦੇ ਵੀ ਬੰਦ ਦੇਖਿ ਹੋ ਜਾਣੇ
Rav Hanjra ਦੀ ਦੇਖ success ਨੀ

ਚੰਗਾ-ਮਾੜਾ time ਕਿਸੇ ਦੇ ਵੀ ਵੱਸ ਨੀ
ਜਿਹੜੇ ਲੰਗਦੇ ਆ ਹੁਣ ਹੱਸ-ਹੱਸ ਨੀ
ਮੁਹ ਓਹਨਾਂ ਦੇ ਵੀ ਬੰਦ ਆਪੇ ਹੋ ਜਾਣੇ
Rav Hanjra ਦੀ ਦੇਖ success ਨੀ

ਓਹ, ਬਾਬਾ ਛੇਤੀ-ਛੇਤੀ ਸ਼ਿਖਰਾਂ 'ਤੇ ਚੜ੍ਹਊਂਗਾ
ਛੇਤੀ-ਛੇਤੀ ਸ਼ਿਖਰਾਂ 'ਤੇ ਚੜ੍ਹਊਂਗਾ
Rambey ਵਾਲ਼ੇ ਆ ਦੇ ਨੇਕ ਕਾਰੋਬਾਰਾਂ ਨੂੰ

ਵਿਹਲਾ-ਵਿਹਲਾ, ਕਹਿੰਨੀ ਐ ਤੂੰ ਯਾਰਾਂ ਨੂੰ, ਯਾਰਾਂ ਨੂੰ
ਦੇਖੀ ਚੱਲ, ਦੇਖੀ ਚੱਲ, ਦੇਖੀ ਸੋਹਣੀਏ ਨੀ
ਜਮਾਂ time ਨੀ ਹੋਣਾ ਕਲਾਕਾਰਾਂ ਨੂੰ
(ਵਿਹਲਾ- ਵਿਹਲਾ)

Panamere Porsche ਮੇਰੇ ਥੱਲੇ ਘੁੰਮ ਦਾ ਮੈਂ ਕੱਲੇ
ਜਿੱਥੇ ਵੀ ਜਾਵਾਂ ਹੁਣ ਮੇਰੀ ਹੀ ਚੱਲੇ (ਵਿਹਲਾ- ਵਿਹਲਾ)
(ਕੀਓਂ?)
Panamere Porsche ਮੇਰੇ ਥੱਲੇ ਘੁੰਮ ਦਾ ਮੈਂ ਕੱਲੇ
ਜਿੱਥੇ ਵੀ ਜਾਵਾਂ ਹੁਣ ਮੇਰੀ ਹੀ ਚੱਲੇ

(ਵਿਹਲਾ-ਵਿਹਲਾ, ਕਹਿੰਨੀ ਐ ਤੂੰ ਯਾਰਾਂ ਨੂੰ)
(ਵਿਹਲਾ- ਵਿਹਲਾ)
(ਵਿਹਲਾ- ਵਿਹਲਾ)
(ਵਿਹਲਾ- ਵਿਹਲਾ)



Credits
Writer(s): Rav Hanjra, Snappy
Lyrics powered by www.musixmatch.com

Link