Offline

Snappy

ਤੈਨੂੰ ਭੇਜੇ ਲਿਖ ਜਜ਼ਬਾਤ ਮੁੰਡੇ ਨੇ
ਤੈਨੂੰ ਭੇਜੇ ਲਿਖ ਜਜ਼ਬਾਤ ਮੁੰਡੇ ਨੇ

ਐਵੇਂ ਪੜ੍ਹ ਕੇ ਨਾ offline ਹੋਈਂ, ਕੁੜੀਏ
ਤੈਨੂੰ ਭੇਜੇ ਲਿਖ ਜਜ਼ਬਾਤ ਮੁੰਡੇ ਨੇ
(ਭੇਜੇ ਲਿਖ ਜਜ਼ਬਾਤ ਮੁੰਡੇ ਨੇ)

ਯਾ ਤਾਂ ਕਰਦੇ block, ਗੱਲ ਐਦਾਂ ਨਾ ਤੂੰ ਰੋਕ
ਯਾ ਤਾਂ ਕਰਦੇ block, ਗੱਲ ਐਦਾਂ ਨਾ ਤੂੰ ਰੋਕ
ਪਿਆਰ ਵਾਲ਼ਾ reply ਕਰ ਕੋਈ, ਕੁੜੀਏ

ਤੈਨੂੰ ਭੇਜੇ ਲਿਖ ਜਜ਼ਬਾਤ ਮੁੰਡੇ ਨੇ
(ਭੇਜੇ ਲਿਖ ਜਜ਼ਬਾਤ ਮੁੰਡੇ ਨੇ)

ਚਾਈਂ-ਚਾਈਂ message ਕਰਿਆ
ਦੋ ਘੰਟੇ ਵਿੱਚ seen ਕਰੇਂ
ਮੈਂ ਮੁੰਡਾ ਹਾਂ ਮਿਲਣਸਾਰ
ਦੱਸ ਕਿਉਂ ਕੁੜੀਏ, ਗੱਲ mean ਕਰੇਂ?

ਚਾਈਂ-ਚਾਈਂ message ਕਰਿਆ
ਦੋ ਘੰਟੇ ਵਿੱਚ seen ਕਰੇਂ
ਮੈਂ ਮੁੰਡਾ ਹਾਂ ਮਿਲਣਸਾਰ
ਦੱਸ ਕਿਉਂ ਕੁੜੀਏ, ਗੱਲ mean ਕਰੇਂ?

ਅੱਜ ਤੈਨੂੰ ਐਂ ਸੁਣਾਉਣੀ
ਅੱਜ ਤੈਨੂੰ ਐਂ ਸੁਣਾਉਣੀ
ਸ਼ਾਇਰੀ ਚਿਰਾਂ ਦੀ ਜੋ ਦਿਲ 'ਚ ਲੁਕੋਈ, ਕੁੜੀਏ

ਤੈਨੂੰ ਭੇਜੇ ਲਿਖ ਜਜ਼ਬਾਤ ਮੁੰਡੇ ਨੇ
ਤੈਨੂੰ ਭੇਜੇ ਲਿਖ ਜਜ਼ਬਾਤ ਮੁੰਡੇ ਨੇ
(ਭੇਜੇ ਲਿਖ ਜਜ਼ਬਾਤ ਮੁੰਡੇ ਨੇ)

Rav Hanjra ਦੀ ਤੂੰ ਹੀ ਬੱਸ
ਇਕ lifeline ਏਂ, ਕੁੜੀਏ ਨੀਂ
ਸੱਜਣਾਂ ਦਾ ਦਿਲ ਤੋੜ ਕਦੇ ਨਾ
ਗੈਰਾਂ ਦੇ ਨਾਲ਼ ਜੁੜੀਏ ਨੀਂ

ਓ, Rav Hanjra ਦੀ ਤੂੰ ਹੀ ਬੱਸ
ਇਕ lifeline ਏਂ, ਕੁੜੀਏ ਨੀਂ
ਸੱਜਣਾਂ ਦਾ ਦਿਲ ਤੋੜ ਕਦੇ ਨਾ
ਗੈਰਾਂ ਦੇ ਨਾਲ਼ ਜੁੜੀਏ ਨੀਂ

ਕਿਤੇ ਪਾਸਾ ਅੱਜ ਵੱਟ...
ਕਿਤੇ ਪਾਸਾ ਅੱਜ ਵੱਟ...
ਮੁੜ ਯਾਦ ਕਰ ਸਾਨੂੰ ਨਾ ਤੂੰ ਰੋਈਂ, ਕੁੜੀਏ

ਤੈਨੂੰ ਭੇਜੇ ਲਿਖ ਜਜ਼ਬਾਤ ਮੁੰਡੇ ਨੇ
ਤੈਨੂੰ ਭੇਜੇ ਲਿਖ ਜਜ਼ਬਾਤ ਮੁੰਡੇ ਨੇ
(ਭੇਜੇ ਲਿਖ ਜਜ਼ਬਾਤ ਮੁੰਡੇ ਨੇ)

ਐਵੇਂ ਪੜ੍ਹ ਕੇ ਨਾ offline ਹੋਈਂ, ਕੁੜੀਏ
ਤੈਨੂੰ ਭੇਜੇ ਲਿਖ ਜਜ਼ਬਾਤ ਮੁੰਡੇ ਨੇ
(ਭੇਜੇ ਲਿਖ ਜਜ਼ਬਾਤ ਮੁੰਡੇ ਨੇ)

ਯਾ ਤਾਂ ਕਰਦੇ block' ਗੱਲ ਐਦਾਂ ਨਾ ਤੂੰ ਰੋਕ
ਪਿਆਰ ਵਾਲ਼ਾ reply ਕਰ ਕੋਈ

ਤੈਨੂੰ ਭੇਜੇ ਲਿਖ ਜਜ਼ਬਾਤ ਮੁੰਡੇ ਨੇ
(ਭੇਜੇ ਲਿਖ ਜਜ਼ਬਾਤ ਮੁੰਡੇ ਨੇ)
(ਤੈਨੂੰ ਭੇਜੇ ਲਿਖ ਜਜ਼ਬਾਤ ਮੁੰਡੇ ਨੇ)
(ਭੇਜੇ ਲਿਖ ਜਜ਼ਬਾਤ ਮੁੰਡੇ ਨੇ)



Credits
Writer(s): Rav Hanjra, Snappy
Lyrics powered by www.musixmatch.com

Link