Sheesha

ਤੇਰੇ ਨਾਲ-ਨਾਲ ਰਹਿ ਕੇ
ਤੇਰੇ ਕੋਲ-ਕੋਲ ਬਹਿ ਕੇ
ਤੇਰੇ ਨਾਲ-ਨਾਲ ਰਹਿ ਕੇ
ਤੇਰੇ ਕੋਲ-ਕੋਲ ਬਹਿ ਕੇ (ਤੇਰੇ ਕੋਲ-ਕੋਲ ਬਹਿ ਕੇ)

ਗੱਲਾਂ ਬਦਲ ਗਈਆਂ ਨੇ ਸਬ ਮੇਰੀਆਂ
ਸ਼ੀਸ਼ਾ ਹੋ, ਸ਼ੀਸ਼ਾ ਹਾਂ
ਸ਼ੀਸ਼ਾ ਬਣ ਗਈਆਂ ਨੇ ਮੇਰਾ ਅੱਖਾਂ ਤੇਰੀਆਂ
ਹਾਏ, ਸ਼ੀਸ਼ਾ ਬਣ ਗਈਆਂ ਨੇ ਮੇਰਾ ਅੱਖਾਂ ਤੇਰੀਆਂ

ਹੁਣ ਹੋਰ ਗੂੜ੍ਹੇ ਹੋ ਗਏ ਨੇ ਮੇਰੇ ਲੌਂਗ ਦੇ ਲਿਸ਼ਕਾਰੇ
ਮੈਨੂੰ ਚਾਅ ਜਿਹਾ ਚੜ੍ਹ ਜਾਂਦਾ ਵੇ ਜਦ ਸੋਚਾਂ ਤੇਰੇ ਬਾਰੇ
ਮੈਨੂੰ ਚਾਅ ਜਿਹਾ ਚੜ੍ਹ ਜਾਂਦਾ ਵੇ ਜਦ ਸੋਚਾਂ ਤੇਰੇ ਬਾਰੇ

ਤੇਰਾ ਪਿਆਰ ਹੀ ਦੇ ਜਾਂਦੈ ਹੱਲਾਸ਼ੇਰੀਆਂ
ਸ਼ੀਸ਼ਾ ਹੋ, ਸ਼ੀਸ਼ਾ ਹਾਂ
ਸ਼ੀਸ਼ਾ ਬਣ ਗਈਆਂ ਨੇ ਮੇਰਾ ਅੱਖਾਂ ਤੇਰੀਆਂ
ਹਾਏ, ਸ਼ੀਸ਼ਾ ਬਣ ਗਈਆਂ ਨੇ ਮੇਰਾ ਅੱਖਾਂ ਤੇਰੀਆਂ

ਆ, ਵੇਖ ਮੈਨੂੰ ਮਿਲ ਗਿਆ ਐ ਦਿਲਦਾਰ ਮੇਰੇ ਦਿਲ ਦਾ
ਸਬ ਐਵੇਂ ਹੀ ਕਹਿੰਦੇ ਰਹਿੰਦੇ ਨੇ ਕਿ ਪਿਆਰ ਨਹੀਓਂ ਮਿਲਦਾ
ਸਬ ਐਵੇਂ ਹੀ ਕਹਿੰਦੇ ਰਹਿੰਦੇ ਨੇ ਕਿ ਪਿਆਰ ਨਹੀਓਂ ਮਿਲਦਾ

ਗੱਲਾਂ ਆਖਣ ਨੂੰ ਹੋਰ ਵੀ ਬਥੇਰੀਆਂ
ਸ਼ੀਸ਼ਾ ਹੋ, ਸ਼ੀਸ਼ਾ ਹਾਂ
ਸ਼ੀਸ਼ਾ ਬਣ ਗਈਆਂ ਨੇ ਮੇਰਾ ਅੱਖਾਂ ਤੇਰੀਆਂ
ਹਾਏ, ਸ਼ੀਸ਼ਾ ਬਣ ਗਈਆਂ ਨੇ ਮੇਰਾ ਅੱਖਾਂ ਤੇਰੀਆਂ

Credits
Writer(s): Gurmeet Singh, Harmanjit
Lyrics powered by www.musixmatch.com

Link