Laung Laachi (Title Track) [Male Version]

ਵੇ ਤੂੰ ਲੌਂਗ, ਵੇ ਮੈਂ ਲਾਚੀ
ਤੇਰੇ ਪਿੱਛੇ ਆਂ ਗਵਾਚੀ
ਵੇ ਤੂੰ ਲੌਂਗ, ਵੇ ਮੈਂ ਲਾਚੀ
ਤੇਰੇ ਪਿੱਛੇ ਆਂ ਗਵਾਚੀ
ਤੇਰੇ ਇਸ਼੍ਕੇ ਦੀ ਮਾਰੀ
ਕੁੜੀ ਕੱਚ ਦੀ ਕਵਾਰੀ
ਤੇਰੇ ਇਸ਼ਕੇ ਨੇ ਮਾਰੀ
ਕੁੜੀ ਕੱਚ ਦੀ ਕਵਾਰੀ
ਵੇ ਮੈਂ ਚੰਬੇ ਦੇ ਪਹਾੜਾਂ ਵਾਲੀ ਸ਼ਾਮ ਵੇ ਮੁੰਡਿਆ
ਸੰਦਲੀ-ਸੰਦਲੀ ਨੈਣਾ ਵਿਚ ਤੇਰਾ ਨਾਮ ਵੇ ਮੁੰਡਿਆ
ਸੰਦਲੀ-ਸੰਦਲੀ ਨੈਣਾ ਵਿਚ ਤੇਰਾ ਨਾਮ ਵੇ ਮੁੰਡਿਆ
ਸੰਦਲੀ-ਸੰਦਲੀ ਨੈਣਾ ਵਿਚ ਤੇਰਾ ਨਾਮ ਵੇ ਮੁੰਡਿਆ

ਮੇਰੇ ਸੁੰਨੇ-ਸੁੰਨੇ ਪੈਰ
ਵੇ ਤੂੰ ਜਾਂਦਾ ਰਹਿਨੇ ਸ਼ਹਿਰ
ਬਹੁਤਾ ਮੰਗਦੀ ਨਾ ਥੋੜ੍ਹਾ
ਲਿਆ ਦੇ ਝਾਂਜਰਾਂ ਦਾ ਜੋੜਾ
ਮੇਰੇ ਖਾਲੀ-ਖਾਲੀ ਪੈਰ
ਵੇ ਤੂੰ ਜਾਂਦਾ ਰਹਿਨੇ ਸ਼ਹਿਰ
ਬਹੁਤਾ ਮੰਗਦੀ ਨਾ ਥੋੜ੍ਹਾ
ਲਿਆ ਦੇ ਝਾਂਜਰਾਂ ਦਾ ਜੋੜਾ
ਜਿਹੜਾ ਵਿਕਦਾ ਬਾਜ਼ਾਰਾਂ ਦੇ ਵਿਚ ਆਮ ਵੇ ਮੁੰਡਿਆ
ਸੰਦਲੀ-ਸੰਦਲੀ ਨੈਣਾ ਵਿਚ ਤੇਰਾ ਨਾਮ ਵੇ ਮੁੰਡਿਆ
ਸੰਦਲੀ-ਸੰਦਲੀ ਨੈਣਾ ਵਿਚ ਤੇਰਾ ਨਾਮ ਵੇ ਮੁੰਡਿਆ
ਸੰਦਲੀ-ਸੰਦਲੀ ਨੈਣਾ ਵਿਚ ਤੇਰਾ ਨਾਮ ਵੇ ਮੁੰਡਿਆ

ਵੇ ਮੈਂ ਟੱਪ ਜਾਂ ਚੁਬਾਰੇ
ਵੇਖਾਂ ਧੂੜ ਵਿਚੋਂ ਤਾਰੇ
ਚੰਨ ਚੁੰਨੀ 'ਚ ਲਕੋਵਾਂ
ਕਦੇ ਹਸਾਂ ਕਦੇ ਰੋਵਾਂ
ਵੇ ਮੈਂ ਟੱਪ ਜਾਂ ਚੁਬਾਰੇ
ਵੇਖਾਂ ਧੂੜ ਵਿਚੋਂ ਤਾਰੇ
ਚੰਨ ਚੁੰਨੀ 'ਚ ਲਕੋਵਾਂ
ਕਦੇ ਹਸਾਂ ਕਦੇ ਰੋਵਾਂ
ਹੋਇਆ ਨਿੱਕਾ ਜਿਹਾ ਦਿਲ ਬੇਲਗਾਮ ਵੇ ਸੱਜਣਾ
ਸੰਦਲੀ-ਸੰਦਲੀ ਨੈਣਾ ਵਿਚ ਤੇਰਾ ਨਾਮ ਵੇ ਮੁੰਡਿਆ
ਸੰਦਲੀ-ਸੰਦਲੀ ਨੈਣਾ ਵਿਚ ਤੇਰਾ ਨਾਮ ਵੇ ਮੁੰਡਿਆ
ਸੰਦਲੀ-ਸੰਦਲੀ ਨੈਣਾ ਵਿਚ ਤੇਰਾ ਨਾਮ ਵੇ ਮੁੰਡਿਆ



Credits
Writer(s): Gurmeet Singh, Harmanjit
Lyrics powered by www.musixmatch.com

Link