Sambhaal Rakhiyaan (Male Vocals)

जिस रोज़ तेरी अखियाँ
मैंने पहली बार ਤੱਕੀਆਂ
वो दिन और उसकी घड़ियाँ
ਰੱਖੀਆਂ, ਸੰਭਾਲ ਰੱਖੀਆਂ

ਤੈਨੂੰ ਯਾਦ, ਯਾਦ ਕਰਕੇ
ਵੇ ਮੈਂ ਤਾਰਿਆਂ ਨੂੰ ਪੜ੍ਹਕੇ
ਕੱਟੀਆਂ ਜੋ ਸਾਰੀ ਰਤੀਆਂ
ਰੱਖੀਆਂ, ਸੰਭਾਲ ਰੱਖੀਆਂ

रब्बा, मेरे जीने की वजह है
वो नशा है, मेरा दिल तरसे
बारिशें भी बीत गई बिन बरसे
ऐसे ना सज़ा दे, यार वे

ਤੈਨੂੰ ਵੇਖ-ਵੇਖ ਜੀ ਲੂੰ ਜੀਅ ਭਰਕੇ
तेरा ही रहूँ मैं यारा, चाहे मर के
मुझको ये दुआ दे, यार वे

गुज़रे हैं लमहें किस तरह तेरे बिन
तू ना जाने, तू ना जाने
होना है मेरा बेवजह तेरे बिन
तू ना जाने, तू ना जाने
ਜਾਨੇ ਫਿਰ ਕਿਉਂ ਉਮੀਦਾਂ ਰੱਖੀਆਂ

पागल हैं मेरी अखियाँ
ਖੁਦ ਕੋ ਨਾ ਰੋਕ ਸਕੀਆਂ
ਤੇਰੀ ਵੇਖ-ਵੇਖ ਰਾਹਾਂ ਥੱਕੀਆਂ
ਥੱਕੀਆਂ, ਮੈਂ ਯਾਰ ਥੱਕੀਆਂ

ਤੈਨੂੰ ਯਾਦ, ਯਾਦ ਕਰਕੇ
ਵੇ ਮੈਂ ਤਾਰਿਆਂ ਨੂੰ ਪੜ੍ਹਕੇ
ਕੱਟੀਆਂ ਜੋ ਸਾਰੀ ਰਤੀਆਂ
ਰੱਖੀਆਂ, ਸੰਭਾਲ ਰੱਖੀਆਂ

रब्बा, मेरे जीने की वजह है
वो नशा है, मेरा दिल तरसे
बारिशें भी बीत गई बिन बरसे
ऐसी ना सज़ा दे, यार वे

ਤੈਨੂੰ ਵੇਖ-ਵੇਖ ਜੀ ਲੂੰ ਜੀਅ ਭਰਕੇ
तेरा ही रहूँ मैं यारा, चाहे मर के
मुझको ये दुआ दे, यार वे



Credits
Writer(s): Saini Gurpreet, Kohli Rochak
Lyrics powered by www.musixmatch.com

Link