Illegal Weapon 2.0

आँख सुरमे से भर के तैयार की
खींच-खींच के निशाने हूँ मैं मारती
आँख सुरमे से भर के तैयार की
खींच-खींच के निशाने हूँ मैं मारती

खुद ज़्यादा तू उम्मीद मत रख, ਸੋਹਣਿਆ
ज़्यादा तू उम्मीद मत रख, ਸੋਹਣਿਆ
ਤੇਰਾ level ਨਹੀਂ ਮੇਰੇ ਯਾਰ ਵਰਗਾ

ਮੁੰਡਿਆਂ ਨੂੰ ਸੂਲੀ ਉਤੇ ਟੰਗੀ ਰੱਖਦਾ
ਵੇ ਮੇਰਾ ਨਖ਼ਰਾ ਐ ਤਿੱਖੀ ਤਲਵਾਰ ਵਰਗਾ
ਮੁੰਡਿਆਂ ਨੂੰ ਸੂਲੀ ਉਤੇ ਟੰਗੀ ਰੱਖਦਾ
ਵੇ ਮੇਰਾ ਨਖ਼ਰਾ ਐ ਤਿੱਖੀ ਤਲਵਾਰ ਵਰਗਾ

ਮੇਰੀ ਗੱਲਬਾਤ end, ਜੱਟੀ lit ਹਾਣੀਆ
ਮੈਂ ਜਾਵਾਂ ਦੋ time gym, ਪੂਰੀ fit ਹਾਣੀਆ (Fit ਹਾਣੀਆ)
ਓ, ਜਿਧਰੋਂ ਵੀ ਲੰਘਾ, ਮੇਰੇ ਹੋਣ ਚਰਚੇ
ਮੇਰੀ natural beauty ਕਰੇ hit ਹਾਣੀਆ (Hit ਹਾਣੀਆ)

Try ना मुझपे तू मार, ਸੋਹਣਿਆ
Try ना मुझपे तू मार, ਸੋਹਣਿਆ
ਤੂੰ ਜਰਾ ਸਾ ਭੀ ਨਹੀਂ ਮੇਰੇ ਯਾਰ ਵਰਗਾ

ਮੁੰਡਿਆਂ ਨੂੰ ਸੂਲੀ ਉਤੇ ਟੰਗੀ ਰੱਖਦਾ
ਵੇ ਮੇਰਾ ਨਖ਼ਰਾ ਐ ਤਿੱਖੀ ਤਲਵਾਰ ਵਰਗਾ
ਮੁੰਡਿਆਂ ਨੂੰ ਸੂਲੀ ਉਤੇ ਟੰਗੀ ਰੱਖਦਾ
ਵੇ ਮੇਰਾ ਨਖ਼ਰਾ ਐ ਤਿੱਖੀ ਤਲਵਾਰ ਵਰਗਾ

मने छोरी लागे तू अंगार सी
ਖਿੱਚ-ਖਿੱਚ ਕੇ ਨਿਸ਼ਾਨੇ ਤਭੀ ਮਾਰ ਸੀ
मने छोरी लागे तू अंगार सी
ਖਿੱਚ-ਖਿੱਚ ਕੇ ਨਿਸ਼ਾਨੇ ਤਭੀ ਮਾਰ ਸੀ

ਆਜਾ, ਮੇਰੇ ਨਾਲ ਇਕ ਵਾਰ ਨੱਚ, ਸੋਹਣੀਏ
ਮੇਰੇ ਨਾਲ ਇਕ ਵਾਰ ਨੱਚ, ਸੋਹਣੀਏ
ਤੈਨੂੰ feel ਕਰਾਵਾਂ ਮੈਂ star ਵਰਗਾ

ਗੱਭਰੂ ਦੇ ਸੀਨੇ ਵਿਚ ਠਾਹ ਵੱਜਦਾ
ਨੀ ਤੇਰਾ ਨਖ਼ਰਾ ਐ ਤਿੱਖੀ ਤਲਵਾਰ ਵਰਗਾ
ਗੱਭਰੂ ਦੇ ਸੀਨੇ ਵਿਚ ਠਾਹ ਵੱਜਦਾ
ਨੀ ਤੇਰਾ ਨਖ਼ਰਾ ਐ ਤਿੱਖੀ ਤਲਵਾਰ ਵਰਗਾ

ਮੁੰਡਿਆਂ ਨੂੰ ਸੂਲੀ ਉਤੇ ਟੰਗੀ ਰੱਖਦਾ
ਵੇ ਮੇਰਾ ਨਖ਼ਰਾ ਐ ਤਿੱਖੀ ਤਲਵਾਰ ਵਰਗਾ
ਮੁੰਡਿਆਂ ਨੂੰ ਸੂਲੀ ਉਤੇ ਟੰਗੀ ਰੱਖਦਾ
ਵੇ ਮੇਰਾ ਨਖ਼ਰਾ ਐ ਤਿੱਖੀ ਤਲਵਾਰ ਵਰਗਾ



Credits
Writer(s): Intense, Garry Sandhu, Reegdeb Das, Priya Saraiya
Lyrics powered by www.musixmatch.com

Link