Lagdi Lahore Di

ਕਾਲਾ ਜਾਦੂ ਕਰਦੀ ਆ ਤੇਰੀ ਅੱਖ, ਸੋਹਣੀਏ
ਪੂਰਾ ਲੰਡਨ ਹਿਲਦਾ, ਹਿਲੇ ਜੋ ਲੱਕ, ਸੋਹਣੀਏ
ਓ, ਮੁੰਡਿਆਂ ਨੂੰ ਮਾਰੇਂਗੀ...
ਮੁੰਡਿਆਂ ਨੂੰ ਮਾਰੇਂਗੀ, ਨਾ ਐਵੇਂ ਹੱਸ, ਸੋਹਣੀਏ
ਕਿਹੜਾ ਪਿੰਡ, ਸ਼ਹਿਰ ਤੇਰਾ ਤੂੰ ਮੈਨੂੰ ਦੱਸ, ਸੋਹਣੀਏ

ਉਹ ਲਗਦੀ...
ਉਹ ਲਗਦੀ ਲਾਹੌਰ ਦੀ ਆ ਜਿਸ ਹਿਸਾਬ ਨਾ' ਹੱਸਦੀ ਆ
ਉਹ ਲਗਦੀ ਪੰਜਾਬ ਦੀ ਆ ਜਿਸ ਹਿਸਾਬ ਨਾ' ਤੱਕਦੀ ਆ
ਉਹ ਲਗਦੀ ਲਾਹੌਰ ਦੀ ਆ ਜਿਸ ਹਿਸਾਬ ਨਾ' ਹੱਸਦੀ ਆ
ਕੁੜੀ ਦਾ ਪਤਾ ਕਰੋ, ਕਿਹੜੇ ਪਿੰਡ ਦੀ ਆ? ਕਿਹੜੇ ਸ਼ਹਿਰ ਦੀ ਆ?

ਉਹ ਲਗਦੀ ਲਾਹੌਰ ਦੀ ਆ ਜਿਸ ਹਿਸਾਬ ਨਾ' ਹੱਸਦੀ ਆ
ਉਹ ਲਗਦੀ ਪੰਜਾਬ ਦੀ ਆ ਜਿਸ ਹਿਸਾਬ ਨਾ' ਤੱਕਦੀ ਆ

ਦਿੱਲੀ ਦਾ ਨਖ਼ਰਾ ਆ
Style ਉਹਦਾ ਵੱਖਰਾ ਆ

ਮੁੰਡਿਆਂ ਨੂੰ...
ਮੁੰਡਿਆਂ ਨੂੰ ਪਾਗਲ ਕਰਦੀ ਆ ਜਿਸ ਹਿਸਾਬ ਨਾ' ਚੱਲਦੀ ਆ
ਉਹ ਲਗਦੀ ਲਾਹੌਰ ਦੀ ਆ ਜਿਸ ਹਿਸਾਬ ਨਾ' ਹੱਸਦੀ ਆ
ਕੁੜੀ ਦਾ ਪਤਾ ਕਰੋ, ਪਤਾ ਕਰੋ, ਪਤਾ ਕਰੋ (ਰੋ-ਰੋ)
ਪਤਾ ਕਰੋ, ਪਤਾ ਕਰੋ, ਪਤਾ ਕਰੋ

(Yeah, yeah)
(Yeah, yeah)
(Yeah, yeah)

ਕ਼ਾਤਿਲ ਅਦਾਵਾਂ ਤੋਂ ਬਚਨਾ ਮੈਂ ਚਾਹਵਾਂ
ਪਰ ਬਚ ਵੀ ਨਾ ਪਾਵਾਂ, ਕੀ ਕਰਾਂ?
ਸੰਗਦਾ ਰਵਾਂ ਮੈਂ, ਦਿਲ ਮੰਗਦਾ ਰਵਾਂ ਮੈਂ
ਪਰ ਬੋਲ ਵੀ ਨਾ ਪਾਵਾਂ, ਕੀ ਕਰਾਂ?

ਦਿੱਲੀ ਦਾ ਨਖ਼ਰਾ ਆ
Style ਮੇਰਾ ਵੱਖਰਾ ਆ

Impress ਨਾ ਕਰਤੀ ਹੈ ਮੈਨੂੰ ਤੇਰੀ ਬਾਤ, ਸੋਹਣੀਏ
ਲੱਖ ਕੋਸ਼ਿਸ਼ ਕਰ ਲੈ, ਪਰ ਮੈਂ ਨਾ set ਹੋਣੀ ਏ

ਤੇਰੇ ਵੱਸ ਦੀ ਨਾ ਮੈਂ ਹੂੰ
ਤੇਰੇ ਵੱਸ ਦੀ ਨਾ ਮੈਂ ਹੂੰ, ਤੂੰ ਕਰ trust, ਸੋਹਣੀਏ
ਹੋਰ ਕੁਛ ਬਾਕੀ ਕਹਿਨੇ ਕੋ, ਤੂੰ ਚੱਲ ਦੱਸ, ਸੋਹਣੀਏ

ਅੱਖੀਆਂ ਨਾ' ਗੋਲੀ...
ਅੱਖੀਆਂ ਨਾ' ਗੋਲੀ ਮਾਰਦੀ ਆ, ਅੰਦਰੋਂ ਪਿਆਰ ਵੀ ਕਰਦੀ ਆ
ਉਹ ਲਗਦੀ ਲਾਹੌਰ ਦੀ ਆ ਜਿਸ ਹਿਸਾਬ ਨਾ' ਹੱਸਦੀ ਆ
ਉਹ ਲਗਦੀ ਪੰਜਾਬ ਦੀ ਆ ਜਿਸ ਹਿਸਾਬ ਨਾ' ਤੱਕਦੀ ਆ
ਕੁੜੀ ਦਾ ਪਤਾ ਕਰੋ, ਪਤਾ ਕਰੋ, ਪਤਾ ਕਰੋ (ਰੋ-ਰੋ)
ਪਤਾ ਕਰੋ, ਪਤਾ ਕਰੋ, ਪਤਾ ਕਰੋ (ਰੋ-ਰੋ-ਰੋ-ਰੋ-ਰੋ)Credits
Writer(s): Guru Randhawa
Lyrics powered by www.musixmatch.com

Link