Kaun Hoye Ga (From "Qismat")

Ayy-yeah-yeah, ayy-yeah-yeah
Ayy-yeah-yeah, ayy-yeah-yeah-yeah
Yeah-yeah-yeah, ayy-yeah-yeah
Ayy-yeah-yeah, ayy-yeah-yeah-yeah

Yeah-yeah-yeah, ayy-yeah-yeah
Ayy-yeah-yeah, ayy-yeah-yeah-yeah
Yeah-yeah-yeah, ayy-yeah-yeah
Ayy-yeah-yeah, ayy-yeah-yeah-yeah

ਜੇ ਮੈਂ ਨਹੀਂ ਤੇਰੇ ਕੋਲ ਤੇ ਫ਼ਿਰ ਕੌਨ ਹੋਏਗਾ?
ਰੂਹ ਮੇਰੀ ਤੜਪੇਗੀ, Jaani, ਦਿਲ ਵੀ ਰੋਏਗਾ
ਜੇ ਮੈਂ ਨਹੀਂ ਤੇਰੇ ਕੋਲ ਤੇ ਫ਼ਿਰ ਕੌਨ ਹੋਏਗਾ?
ਰੂਹ ਮੇਰੀ ਤੜਪੇਗੀ, Jaani, ਦਿਲ ਵੀ ਰੋਏਗਾ

ਮੇਰਾ ਵੀ ਜੀਅ ਨਹੀਂ ਲੱਗਣਾ
ਦੋ ਦਿਨ ਵਿੱਚ ਮਰ ਜਾਊਂ, ਸੱਜਣਾ
ਮੈਂ ਪਾਗਲ ਹੋ ਜਾਣਾ (ਮੈਂ ਵੀ ਤੇ ਖੋ ਜਾਣਾ)

ਜੇ ਤੇਰੀ-ਮੇਰੀ ਟੁੱਟ ਗਈ, ਹਾਏ ਵੇ ਰੱਬ ਵੀ ਰੋਏਗਾ
ਜੇ ਮੈਂ ਨਹੀਂ ਤੇਰੇ ਕੋਲ ਤੇ ਫ਼ਿਰ ਕੌਨ ਹੋਏਗਾ?
ਰੂਹ ਮੇਰੀ ਤੜਪੇਗੀ, Jaani, ਦਿਲ ਵੀ ਰੋਏਗਾ
ਜੇ ਮੈਂ ਨਹੀਂ ਤੇਰੇ ਕੋਲ ਤੇ ਫ਼ਿਰ ਕੌਨ ਹੋਏਗਾ?
ਰੂਹ ਮੇਰੀ ਤੜਪੇਗੀ, Jaani, ਦਿਲ ਵੀ ਰੋਏਗਾ
(ਦਿਲ ਵੀ ਰੋਏਗਾ)

ਜਿਸ ਦਿਨ ਮਿਲਾਂ ਨਾ ਤੈਨੂੰ, ਕੁੱਝ ਖ਼ਾਸ ਨਹੀਂ ਲਗਦੀ
ਮੈਨੂੰ ਭੁੱਖ ਨਹੀਂ ਲਗਦੀ (ਮੈਨੂੰ ਪਿਆਸ ਨਹੀਂ ਲਗਦੀ)
ਮੈਨੂੰ ਭੁੱਖ ਨਹੀਂ ਲਗਦੀ (ਮੈਨੂੰ ਪਿਆਸ ਨਹੀਂ ਲਗਦੀ)

ਤੂੰ ਫ਼ੁੱਲ ਤੇ ਮੈਂ ਖੁਸ਼ਬੂ (ਤੂੰ ਚੰਨ ਤੇ ਮੈਂ ਤਾਰਾ)
ਕਿੱਦਾਂ ਲੱਗਨੈ ਸਮੁੰਦਰ ਜੇ ਨਾ ਹੋਏ ਕਿਨਾਰਾ?

ਨਾ ਕੋਈ ਤੇਰੀਆਂ ਬਾਂਹ ਦੇ ਵਿੱਚ ਸਿਰ ਰੱਖ ਸੋਏਗਾ
ਜੇ ਮੈਂ ਨਹੀਂ ਤੇਰੇ ਕੋਲ ਤੇ ਫ਼ਿਰ ਕੌਨ ਹੋਏਗਾ?
ਰੂਹ ਮੇਰੀ ਤੜਪੇਗੀ, Jaani, ਦਿਲ ਵੀ ਰੋਏਗਾ
ਜੇ ਮੈਂ ਨਹੀਂ ਤੇਰੇ ਕੋਲ ਤੇ ਫ਼ਿਰ ਕੌਨ ਹੋਏਗਾ?
ਰੂਹ ਮੇਰੀ ਤੜਪੇਗੀ, Jaani, ਦਿਲ ਵੀ ਰੋਏਗਾ
(ਦਿਲ ਵੀ ਰੋਏਗਾ)

ਮੈਨੂੰ ਆਦਤ ਪੈ ਗਈ ਤੇਰੀ, Jaani, ਵੇ ਇਸ ਤਰ੍ਹਾਂ
ਮੱਛਲੀ ਨੂੰ ਪਾਣੀ ਦੀ ਲੋੜ ਐ ਜਿਸ ਤਰ੍ਹਾਂ
ਮੱਛਲੀ ਨੂੰ ਪਾਣੀ ਦੀ ਲੋੜ ਐ ਜਿਸ ਤਰ੍ਹਾਂ

ਤੂੰ ਮੰਜ਼ਿਲ ਤੇ ਮੈ ਰਾਹ (ਹੋ ਸਕਦੇ ਨਹੀਂ ਜੁਦਾ)
ਹਾਏ, ਕਦੇ ਵੀ ਸੂਰਜ ਬਿਨ ਹੁੰਦੀ ਨਹੀਂ ਸੁਬਹ

ਤੂੰ ਖੁਦ ਨੂੰ ਲਈ ਸੰਭਾਲ, ਜ਼ਖਮ ਮੇਰੇ ਅੱਲਾਹ ਧੋਏਗਾ
ਜੇ ਮੈਂ ਨਹੀਂ ਤੇਰੇ ਕੋਲ ਤੇ ਫ਼ਿਰ ਕੌਨ ਹੋਏਗਾ?
ਰੂਹ ਮੇਰੀ ਤੜਪੇਗੀ, Jaani, ਦਿਲ ਵੀ ਰੋਏਗਾ
ਜੇ ਮੈਂ ਨਹੀਂ ਤੇਰੇ ਕੋਲ ਤੇ ਫ਼ਿਰ ਕੌਨ ਹੋਏਗਾ?
ਰੂਹ ਮੇਰੀ ਤੜਪੇਗੀ, Jaani, ਦਿਲ ਵੀ ਰੋਏਗਾ
(ਦਿਲ ਵੀ ਰੋਏਗਾ)



Credits
Writer(s): B Praak, Jaani
Lyrics powered by www.musixmatch.com

Link